Charitar 49

From SikhiWiki
Revision as of 08:05, 29 April 2010 by Hpt lucky (talk | contribs)
Jump to navigationJump to search
For Information only The moral of stories in Charitropakhyan are based on Gurmat, Guru's wisdom. There is no historical significance of these stories. A Gurmukh will interpret, analyse and learn from the Gurmat issues and morals highlighted in these stories. No Manmat ideas are acceptable or should be linked to these stories. If you have any comments, please discuss them here

ਚੌਪਈ ॥

ਆਨੰਦ ਪ੝ਰ ਨਾਇਨ ਇਕ ਰਹਈ ॥ ਨੰਦ ਮਤੀ ਤਾ ਕੋ ਜਗ ਕਹਈ ॥

ਮੂਰਖ ਨਾਥ ਤਵਨ ਕੋ ਰਹੈ ॥ ਤ੝ਰਿਯ ਕਹ ਕਛੂ ਨ ਮ੝ਖ ਤੇ ਕਹੈ ॥੧॥

ਤਾ ਕੇ ਧਾਮ ਬਹ੝ਤ ਜਨ ਆਵੈ ॥ ਨਿਸ ਦਿਨ ਤਾ ਸੋ ਭੋਗ ਕਮਾਵੈ ॥

ਸੋ ਜੜ ਪਰਾ ਹਮਾਰੇ ਰਹਈ ॥ ਤਾ ਕੋ ਕਛੂ ਨ ਮ੝ਖ ਤੇ ਕਹਈ ॥੨॥

ਜਬ ਕਬਹੂੰ ਵਹ੝ ਧਾਮ ਸਿਧਾਵੈ ॥ ਯੌ ਤਾ ਸੋ ਤ੝ਰਿਯ ਬਚਨ ਸ੝ਨਾਵੈ ॥

ਯਾ ਕਹ ਕਲਿ ਕੀ ਬਾਤ ਨ ਲਾਗੀ ॥ ਮੇਰੋ ਪਿਯਾ ਬਡੋ ਬਡਭਾਗੀ ॥੩॥

ਦੋਹਰਾ ॥

ਨਿਸ੝ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ॥ ਮੋ ਪਤਿ ਗ੝ਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ ॥੪॥

ਯਹ ਜੜ ਫੂਲਿ ਬਚਨ ਸ੝ਨਿ ਜਾਵੈ ॥ ਅਧਿਕ ਆਪ੝ ਕਹ ਸਾਧ੝ ਕਹਾਵੈ ॥

ਵਹ ਜਾਰਨ ਸੌ ਨਿਸ੝ ਦਿਨ ਰਹਈ ॥ ਇਹ ਕਛ੝ ਤਿਨੈ ਨ ਮ੝ਖ ਤੇ ਕਹਈ ॥੫॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੪੯॥੮੫੦॥ਅਫਜੂੰ॥