Charitar 49

From SikhiWiki
Revision as of 07:57, 3 October 2009 by Hpt lucky (talk | contribs) (Created page with 'ਚੌਪਈ ॥ ਆਨੰਦ ਪੁਰ ਨਾਇਨ ਇਕ ਰਹਈ ॥ ਨੰਦ ਮਤੀ ਤਾ ਕੋ ਜਗ ਕਹਈ ॥ ਮੂਰਖ ਨਾਥ ਤਵਨ ਕੋ ਰਹ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਆਨੰਦ ਪ੝ਰ ਨਾਇਨ ਇਕ ਰਹਈ ॥ ਨੰਦ ਮਤੀ ਤਾ ਕੋ ਜਗ ਕਹਈ ॥ ਮੂਰਖ ਨਾਥ ਤਵਨ ਕੋ ਰਹੈ ॥ ਤ੝ਰਿਯ ਕਹ ਕਛੂ ਨ ਮ੝ਖ ਤੇ ਕਹੈ ॥੧॥

ਤਾ ਕੇ ਧਾਮ ਬਹ੝ਤ ਜਨ ਆਵੈ ॥ ਨਿਸ ਦਿਨ ਤਾ ਸੋ ਭੋਗ ਕਮਾਵੈ ॥ ਸੋ ਜੜ ਪਰਾ ਹਮਾਰੇ ਰਹਈ ॥ ਤਾ ਕੋ ਕਛੂ ਨ ਮ੝ਖ ਤੇ ਕਹਈ ॥੨॥

ਜਬ ਕਬਹੂੰ ਵਹ੝ ਧਾਮ ਸਿਧਾਵੈ ॥ ਯੌ ਤਾ ਸੋ ਤ੝ਰਿਯ ਬਚਨ ਸ੝ਨਾਵੈ ॥ ਯਾ ਕਹ ਕਲਿ ਕੀ ਬਾਤ ਨ ਲਾਗੀ ॥ ਮੇਰੋ ਪਿਯਾ ਬਡੋ ਬਡਭਾਗੀ ॥੩॥

ਦੋਹਰਾ ॥

ਨਿਸ੝ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ॥ ਮੋ ਪਤਿ ਗ੝ਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ ॥੪॥



ਯਹ ਜੜ ਫੂਲਿ ਬਚਨ ਸ੝ਨਿ ਜਾਵੈ ॥ ਅਧਿਕ ਆਪ੝ ਕਹ ਸਾਧ੝ ਕਹਾਵੈ ॥ ਵਹ ਜਾਰਨ ਸੌ ਨਿਸ੝ ਦਿਨ ਰਹਈ ॥ ਇਹ ਕਛ੝ ਤਿਨੈ ਨ ਮ੝ਖ ਤੇ ਕਹਈ ॥੫॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੪੯॥੮੫੦॥ਅਫਜੂੰ॥