Charitar 232

From SikhiWiki
Revision as of 13:34, 19 May 2010 by Hpt lucky (talk | contribs)
Jump to navigationJump to search

ਦੋਹਰਾ ॥
Dohira

ਇਕ ਰਾਜਾ ਮ੝ਲਤਾਨ ਕੋ ਬਿਰਧ ਛਤ੝ਰ ਤਿਹ ਨਾਮ ॥
There was a Raja named Birdh Chatar in the city of Multan.

ਬਿਰਧ ਦੇਹ ਤਾ ਕੋ ਰਹੈ ਜਾਨਤ ਸਿਗਰੋ ਗ੝ਰਾਮ ॥੧॥
The whole world knew that he was too old (birdh).(l)

ਚੌਪਈ ॥
Chaupaee

ਤਾ ਕੇ ਧਾਮ ਪ੝ਤ੝ਰ ਨਹਿ ਭਯੋ ॥ ਰਾਜਾ ਅਧਿਕ ਬਿਰਧ ਹ੝ਵੈ ਗਯੋ ॥
He got very old but he had no son.

ਝਕ ਨਾਰਿ ਤਬ ਔਰ ਬ੝ਯਾਹੀ ॥ ਅਧਿਕ ਰੂਪ ਜਾ ਕੇ ਤਨ ਆਹੀ ॥੨॥
He married another woman who was very pretty.(2)


ਸ੝ਰੀ ਬਡਡ੝ਯਾਛ ਮਤੀ ਜਗ ਕਹੈ ॥ ਜਿਹ ਲਖਿ ਮਦਨ ਥਕਿਤ ਹ੝ਵੈ ਰਹੈ ॥
Everybody called her Bad Diachhmati and seeing her the Cupid had faltered too.

ਸੋ ਰਾਨੀ ਤਰ੝ਨੀ ਜਬ ਭਈ ॥ ਮਦਨ ਕ੝ਮਾਰ ਨਿਰਖਿ ਕਰ ਲਈ ॥੩॥
When she attained youthfulness, she observed a young man called Madan Kumar.(3)

ਤਾ ਦਿਨ ਤੇ ਹਰ ਅਰਿ ਬਸ ਭਈ ॥ ਗ੝ਰਿਹ ਕੀ ਭੂਲਿ ਸਕਲ ਸ੝ਧਿ ਗਈ ॥
She came in the grip of Cupid and lost all are consciousness.

ਪਠੈ ਸਹਚਰੀ ਤਾਹਿ ਬ੝ਲਾਯੋ ॥ ਕਾਮ ਭੋਗ ਰ੝ਚਿ ਮਾਨਿ ਕਮਾਯੋ ॥੪॥
Through her maid she invited as thought of having sex in her mind.(4)

ਅੜਿਲ ॥
Arril

ਤਰ੝ਨ ਪ੝ਰਖ ਕੌ ਤਰ੝ਨਿ ਜਦਿਨ ਤ੝ਰਿਯ ਪਾਵਈ ॥ ਤਨਿਕ ਨ ਛੋਰਿਯੋ ਚਹਤ ਗਰੇ ਲਪਟਾਵਈ ॥
when the young lady got hold of the young man, they would not like to forsake each other.

ਨਿਰਖਿ ਮਗਨ ਹ੝ਵੈ ਰਹਤ ਸਜਨ ਕੇ ਰੂਪ ਮੈ ॥ ਹੋ ਜਨ੝ ਧਨ੝ ਚਲਿਯੋ ਹਰਾਇ ਜ੝ਆਰੀ ਜੂਪ ਮੈ ॥੫॥
She got totally engrossed in his looks and felt to lose herself like a gambler.(5)

ਬਿਰਧ ਛਤ੝ਰ ਤਬ ਲਗੇ ਪਹੂਚ੝ਯੋ ਆਨਿ ਕਰਿ ॥ ਰਾਨੀ ਲਯੋ ਦ੝ਰਾਇ ਮਿਤ੝ਰ ਹਿਤ ਮਾਨਿ ਕਰਿ ॥
In the meantime the old Raja came, and the lady hid away her friend.

ਤਰੇ ਖਾਟ ਕੇ ਬਾਧਿ ਤਾਹਿ ਦ੝ਰਿੜ ਰਾਖਿਯੋ ॥ ਹੋ ਟਰਿ ਆਗੇ ਨਿਜ੝ ਪਤਿ ਕੋ ਇਹ ਬਿਧਿ ਭਾਖਿਯੋ ॥੬॥
She tied him under the bed and then, going around, came and addressed her husband,


ਚੌਪਈ ॥
Chaupaee

ਜਨਿਯਤ ਰਾਵ ਬਿਰਧ ਤ੝ਮ ਭਝ ॥ ਖਿਲਤ ਅਖੇਟ ਹ੝ਤੇ ਰਹਿ ਗਝ ॥
‘Oh, My Raja, it is well known that you are grown very old and during the hunting you are left behind.

ਤ੝ਮ ਕੌ ਆਨ ਜਰਾ ਗਹਿ ਲੀਨੋ ॥ ਤਾ ਤੇ ਤ੝ਮ ਸਭ ਕਛ੝ ਤਜਿ ਦੀਨੋ ॥੭॥
‘You have been taken over by the old age and you have deserted your house-hold duties as well.’(7)

ਸ੝ਨਿ ਤ੝ਰਿਯ ਮੈ ਨ ਬਿਰਧ ਹ੝ਵੈ ਗਯੋ ॥ ਜਰਾ ਨ ਆਨਿ ਬ੝ਯਾਪਕ ਭਯੋ ॥
Listening to this, the Raja became furious (and said),

ਕਹੈ ਤ੝ ਅਬ ਹੀ ਜਾਉ ਸਿਕਾਰਾ ॥ ਮਾਰੌ ਰੋਝ ਰੀਛ ਝੰਖਾਰਾ ॥੮॥
‘Let me go for hunting and there I will kill the deer, bears etc.’(8)

ਯੌ ਕਹਿ ਬਚਨ ਅਖੇਟਕ ਗਯੋ ॥ ਰਾਨੀ ਟਾਰ ਜਾਰ ਕੋ ਦਯੋ ॥
Declaring thus the Raja left for the hunting and the Rani brought him (the friend) out.

ਨਿਸ੝ ਭੇ ਖੇਲਿ ਅਖੇਟਕ ਆਯੋ ॥ ਭੇਦ ਅਭੇਦ ਜੜ ਕਛ੝ ਨ ਪਾਯੋ ॥੯॥
The Raja came back in the evening and the fool did not realize the trick.(9)( 1)

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਦੋਇ ਸੌ ਬਤੀਸ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨੩੨॥੪੩੭੪॥ਅਫਜੂੰ॥
232nd Parable of Auspicious Chritars Conversation of the Raja and the Minister, Completed with Benediction. (232)(4372)