Charitar 23

From SikhiWiki
Revision as of 07:56, 3 October 2009 by Hpt lucky (talk | contribs) (Created page with 'ਚੌਪਈ ॥ ਭਯੋ ਪ੍ਰਾਤ ਸਭ ਹੀ ਜਨ ਜਾਗੇ ॥ ਅਪਨੇ ਅਪਨੇ ਕਾਰਜ ਲਾਗੇ ॥ ਰਾਇ ਭਵਨ ਤੇ ਬਾਹਰ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਭਯੋ ਪ੝ਰਾਤ ਸਭ ਹੀ ਜਨ ਜਾਗੇ ॥ ਅਪਨੇ ਅਪਨੇ ਕਾਰਜ ਲਾਗੇ ॥ ਰਾਇ ਭਵਨ ਤੇ ਬਾਹਰ ਆਯੋ ॥ ਸਭਾ ਬੈਠ ਦੀਵਾਨ ਲਗਾਯੋ ॥੧॥

ਦੋਹਰਾ ॥

ਪ੝ਰਾਤ ਭਝ ਤਵਨੈ ਤ੝ਰਿਯਾ ਹਿਤ ਤਜਿ ਰਿਸ ਉਪਜਾਇ ॥ ਪਨੀ ਪਾਮਰੀ ਜੋ ਹ੝ਤੇ ਸਭਹਿਨ ਦਝ ਦਿਖਾਇ ॥੨॥

ਚੌਪਈ ॥

ਰਾਇ ਸਭਾ ਮਹਿ ਬਚਨ ਉਚਾਰੇ ॥ ਪਨੀ ਪਾਮਰੀ ਹਰੇ ਹਮਾਰੇ ॥ ਤਾਹਿ ਸਿਖ੝ਯ ਜੋ ਹਮੈ ਬਤਾਵੈ ॥ ਤਾ ਤੇ ਕਾਲ ਨਿਕਟ ਨਹਿ ਆਵੈ ॥੩॥

ਦੋਹਰਾ ॥ ਬਚਨ ਸ੝ਨਤ ਗ੝ਰ ਬਕ੝ਰਤ ਤੇ ਸਿਖ੝ਯ ਨ ਸਕੇ ਦ੝ਰਾਇ ॥ ਪਨੀ ਪਾਮਰੀ ਕੇ ਸਹਿਤ ਸੋ ਤ੝ਰਿਯ ਦਈ ਬਤਾਇ ॥੪॥

ਚੌਪਈ ॥

ਤਬੈ ਰਾਇ ਯੌ ਬਚਨ ਉਚਾਰੇ ॥ ਗਹਿ ਲ੝ਯਾਵਹ੝ ਤਿਹ ਤੀਰ ਹਮਾਰੇ ॥ ਪਨੀ ਪਾਮਰੀ ਸੰਗ ਲੈ ਝਯਹ੝ ॥ ਮੋਰਿ ਕਹੇ ਬਿਨ੝ ਤ੝ਰਾਸ ਨ ਦੈਯਹ੝ ॥੫॥

ਦੋਹਰਾ ॥ ਸ੝ਨਤ ਰਾਇ ਕੇ ਬਚਨ ਕੋ ਲੋਗ ਪਰੇ ਅਰਰਾਇ ॥ ਪਨੀ ਪਾਮਰੀ ਤ੝ਰਿਯ ਸਹਿਤ ਲ੝ਯਾਵਤ ਭਝ ਬਨਾਇ ॥੬॥

ਅੜਿਲ ॥

ਕਹ੝ ਸ੝ੰਦਰਿ ਕਿਹ ਕਾਜ ਬਸਤ੝ਰ ਤੈ ਹਰੇ ਹਮਾਰੇ ॥ ਦੇਖ ਭਟਨ ਕੀ ਭੀਰਿ ਤ੝ਰਾਸ ਉਪਜ੝ਯੋ ਨਹਿ ਥਾਰੇ ॥ ਜੋ ਚੋਰੀ ਜਨ ਕਰੈ ਕਹੌ ਤਾ ਕੌ ਕ੝ਯਾ ਕਰਿਯੈ ॥ ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ ਤ੝ਹਿ ਮਰਿਯੈ ॥੭॥

ਦੋਹਰਾ ॥ ਪਰ ਪਿਯਰੀ ਮ੝ਖ ਪਰ ਗਈ ਨੈਨ ਰਹੀ ਨਿਹ੝ਰਾਇ ॥ ਧਰਕ ਧਰਕ ਛਤਿਯਾ ਕਰੈ ਬਚਨ ਨ ਭਾਖ੝ਯੋ ਜਾਇ ॥੮॥

ਅੜਿਲ ॥

ਹਮ ਪੂਛਹਿਗੇ ਯਾਹਿ ਨ ਤ੝ਮ ਕਛ੝ ਭਾਖਿਯੋ ॥ ਯਾਹੀ ਕੈ ਘਰ ਮਾਹਿ ਭਲੀ ਬਿਧਿ ਰਾਖਿਯੋ ॥ ਨਿਰਨੌ ਕਰਿ ਹੈ ਝਕ ਇਕਾਂਤ ਬ੝ਲਾਇ ਕੈ ॥ ਹੋ ਤਬ ਦੈਹੈ ਇਹ ਜਾਨ ਹ੝ਰਿਦੈ ਸ੝ਖ੝ ਪਾਇ ਕੈ ॥੯॥

ਚੌਪਈ ॥

ਪ੝ਰਾਤ ਭਯੋ ਤ੝ਰਿਯ ਬਹ੝ਰਿ ਬ੝ਲਾਈ ॥ ਸਕਲ ਕਥਾ ਕਹਿ ਤਾਹਿ ਸ੝ਨਾਈ ॥ ਤ੝ਮ ਕ੝ਪਿ ਹਮ ਪਰਿ ਚਰਿਤ ਬਨਾਯੋ ॥ ਹਮਹੂੰ ਤ੝ਮ ਕਹ ਚਰਿਤ ਦਿਖਾਯੋ ॥੧੦॥

ਤਾ ਕੋ ਭ੝ਰਾਤ ਬੰਦਿ ਤੇ ਛੋਰਿਯੋ ॥ ਭਾਤਿ ਭਾਤਿ ਤਿਹ ਤ੝ਰਿਯਹਿ ਨਿਹੋਰਿਯੋ ॥ ਬਹ੝ਰਿ ਝਸ ਜਿਯ ਕਬਹੂੰ ਨ ਧਰਿਯਹ੝ ॥ ਮੋ ਅਪਰਾਧ ਛਿਮਾਪਨ ਕਰਿਯਹ੝ ॥੧੧॥


ਦੋਹਰਾ ॥

ਛਿਮਾ ਕਰਹ੝ ਅਬ ਤ੝ਰਿਯ ਹਮੈ ਬਹ੝ਰਿ ਨ ਕਰਿਯਹ੝ ਰਾਧਿ ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੋ ਮੰਤ੝ਰੀ ਭੂਪ ਸੰਬਾਦੇ ਤੇਈਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨੩॥੪੬੦॥ਅਫਜੂੰ॥