Charitar 22

From SikhiWiki
Revision as of 23:45, 14 February 2010 by Hari singh (talk | contribs) (moved Charitar 22nd to Charitar 22)
Jump to navigationJump to search

ਦੋਹਰਾ ॥

ਸ੝ਨਤ ਚੋਰ ਕੇ ਬਚ ਸ੝ਰਵਨ ਉਠਿਯੋ ਰਾਇ ਡਰ ਧਾਰ ॥ ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ ॥੧॥

ਚੋਰਿ ਸ੝ਨਤ ਜਾਗੇ ਸਭੈ ਭਜੈ ਨ ਦੀਨਾ ਰਾਇ ॥ ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ ॥੨॥

ਚੌਪਈ ॥

ਚੋਰ ਬਚਨ ਸਭ ਹੀ ਸ੝ਨਿ ਧਾਝ ॥ ਕਾਢੇ ਖੜਗ ਰਾਇ ਪ੝ਰਤਿ ਆਝ ॥ ਕੂਕਿ ਕਹੈ ਤ੝ਹਿ ਜਾਨ ਨ ਦੈਹੈ ॥ ਤ੝ਹਿ ਤਸਕਰ ਜਮਧਾਮ ਪਠੈ ਹੈ ॥੩॥

ਦੋਹਰਾ ॥

ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ ॥ ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ ॥੪॥ ਵਾ ਕੀ ਕਰ ਦ੝ਰਾਰੀ ਧਰੀ ਪਗਿਯਾ ਲਈ ਉਤਾਰਿ ॥ ਚੋਰ ਚੋਰ ਕਰਿ ਤਿਹ ਗਹਿਯੋ ਦ੝ਵੈਕ ਮ੝ਤਹਰੀ ਝਾਰਿ ॥੫॥

ਲਗੇ ਮ੝ਹਤਰੀ ਕੇ ਗਿਰਿਯੋ ਭੂਮਿ ਮੂਰਛਨਾ ਖਾਇ ॥ ਭੇਦ ਨ ਕਾਹੂੰ ਨਰ ਲਹਿਯੋ ਮ੝ਸਕੈ ਲਈ ਚੜਾਇ ॥੬॥

ਲਾਤ ਮ੝ਸਟ ਬਾਜਨ ਲਗੀ ਸਿਖ੝ਯ ਪਹ੝ੰਚੇ ਆਇ ॥ ਭ੝ਰਾਤ ਭ੝ਰਾਤ ਤ੝ਰਿਯ ਕਹਿ ਰਹੀ ਕੋਊ ਨ ਸਕਿਯੋ ਛ੝ਰਾਇ ॥੭॥

ਚੌਪਈ ॥

ਜੂਤੀ ਬਹ੝ ਤਿਹ ਮੂੰਡ ਲਗਾਈ ॥ ਮ੝ਸਕੈ ਤਾ ਕੀ ਝਠ ਚੜਾਈ ॥ ਬੰਦਸਾਲ ਤਿਹ ਦਿਯਾ ਪਠਾਈ ॥ ਆਨਿ ਆਪਨੀ ਸੇਜ ਸ੝ਹਾਈ ॥੮॥

ਇਹ ਛਲ ਖੇਲਿ ਰਾਇ ਭਜ ਆਯੋ ॥ ਬੰਦਸਾਲ ਤ੝ਰਿਯ ਭ੝ਰਾਤ ਪਠਾਯੋ ॥ ਸਿਖ੝ਯਨ ਭੇਦ ਅਭੇਦ ਨ ਪਾਯੋ ॥ ਵਾਹੀ ਕੌ ਤਸਕਰ ਠਹਰਾਯੋ ॥੯॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੋ ਮੰਤ੝ਰੀ ਭੂਪ ਸੰਬਾਦੇ ਬਾਈਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨੨॥੪੪੮॥ਅਫਜੂੰ॥