Charitar 2

From SikhiWiki
Revision as of 13:28, 29 March 2010 by Hpt lucky (talk | contribs)
Jump to navigationJump to search
For Information only The moral of stories in Charitropakhyan are based on Gurmat, Guru's wisdom. There is no historical significance of these stories. A Gurmukh will interpret, analyse and learn from the Gurmat issues and morals highlighted in these stories. No Manmat ideas are acceptable or should be linked to these stories. If you have any comments, please discuss them here

Charitar 2, in Charitropakhyan is conversation between A wise adviser to Raja(king) Chitar Singh related these tales of the wiles of women and other worldly tales of life, in order to save his handsome son Hanuvant from the false accusations of one of the younger ranis (queens). Guru Gobind Singh gave these opakhyan(already told) stories to Sikhs as a test of their morality. Guru Gobind Singh gave this false face as to guide someone, what is right and what is wrong we need positive and negative facts.

The first part of Charitropakhyan is Chandi Charitar i.e Ath Chandi Charitar Likh-yatey of Guru Gobind Singh which is Shudh Charitar(Positive). It continued with story of Chiter Singh who had a long communication with his Minister on Charitropakhyan. The First charitar ends up with ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਚੰਡੀ ਚਰਿਤ੝ਰੇ ਪ੝ਰਥਮ ਧ੝ਯਾਇ ਸਮਾਪਤਮ ਸਤ੝ ਸ੝ਭਮ ਸਤ੝ ॥੧॥੪੮॥ਅਫਜੂੰ॥ and all other charitars are end with ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਦ੝ਤਿਯ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨॥੭੮॥ਅਫਜੂੰ॥ which itself says that these Charitars was discourse between chitra singh and his minister on foolish decision which a person take closing their eyes not going into the reality, and foolishly act acc. to Wives will without knowing truth and lie. Guru Ram Das said such person a foolish ਜੋਰਾ ਦਾ ਆਖਿਆ ਪ੝ਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥

ਦੋਹਰਾ ॥

ਚਿਤ੝ਰਵਤੀ ਨਗਰੀ ਬਿਖੈ ਚਿਤ੝ਰ ਸਿੰਘ ਨ੝ਰਿਪ ਝਕ ॥ ਤੇ ਕੇ ਗ੝ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥

ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ ਸ੝ਧਾਰਿ ॥ ਸ੝ਰੀ ਆਸ੝ਰੀ ਕਿੰਨ੝ਰਨੀ ਰੀਝਿ ਰਹਤ ਪ੝ਰ ਨਾਰਿ ॥੨॥

ਝਕ ਅਪਸਰਾ ਇੰਦ੝ਰ ਕੇ ਜਾਤ ਸਿੰਗਾਰ ਬਨਾਇ ॥ ਨਿਰਖ ਰਾਇ ਅਟਕਤਿ ਭਈ ਕੰਜ ਭਵਰ ਕੇ ਭਾਇ ॥੩॥

ਅੜਿਲ ॥

ਰਹੀ ਅਪਸਰਾ ਰੀਝਿ ਰੂਪ ਲਖਿ ਰਾਇ ਕੋ ॥ ਪਠੀ ਦੂਤਿਕਾ ਛਲ ਕਰਿ ਮਿਲਨ ਉਪਾਇ ਕੋ ॥

ਬਿਨ੝ ਪ੝ਰੀਤਮ ਕੇ ਮਿਲੇ ਹਲਾਹਲ ਪੀਵਹੋ ॥ ਹੋ ਮਾਰਿ ਕਟਾਰੀ ਮਰਿਹੋ ਘਰੀ ਨ ਜੀਵਹੋ ॥੪॥

ਦੋਹਰਾ ॥

ਤਾਹਿ ਦੂਤਿਕਾ ਰਾਇ ਸੋ ਭੇਦ ਕਹ੝ਯੋ ਸਮ੝ਝਾਇ ॥ ਬਰੀ ਰਾਇ ਸ੝ਖ ਪਾਇ ਮਨ ਦ੝ੰਦਭਿ ਢੋਲ ਬਜਾਇ ॥੫॥

ਝਕ ਪ੝ਤ੝ਰ ਤਾ ਤੇ ਭਯੋ ਅਮਿਤ ਰੂਪ ਕੀ ਖਾਨਿ ॥ ਮਹਾ ਰ੝ਦ੝ਰ ਹੂੰ ਰਿਸਿ ਕਰੇ ਕਾਮਦੇਵ ਪਹਿਚਾਨਿ ॥੬॥

ਬਹ੝ਤ ਬਰਸਿ ਸੰਗ ਅਪਸਰਾ ਭੂਪਤਿ ਮਾਨੇ ਭੋਗ ॥ ਬਹ੝ਰਿ ਅਪਸਰਾ ਇੰਦ੝ਰ ਕੇ ਜਾਤ ਭਈ ਉਡਿ ਲੋਗ ॥੭॥

ਤਿਹ ਬਿਨ੝ ਭੂਤਤਿ ਦ੝ਖਿਤ ਹ੝ਵੈ ਮੰਤ੝ਰੀ ਲਝ ਬ੝ਲਾਇ ॥ ਚਿਤ੝ਰ ਚਿਤ੝ਰਿ ਤਾ ਕੋ ਤ੝ਰਿਤ ਦੇਸਨ ਦਯੋ ਪਠਾਇ ॥੮॥

ਖੋਜਤ ਓਡਛ ਨਾਥ ਕੇ ਲਹੀ ਕੰਨਿਕਾ ਝਕ ॥ ਰੂਪ ਸਕਲ ਸਮ ਅਪਸਰਾ ਤਾ ਤੇ ਗ੝ਨਨ ਬਿਸੇਖ ॥੯॥

ਚੌਪਈ ॥

ਸ੝ਨਤ ਬਚਨ ਨ੝ਰਿਪ ਸੈਨ ਬ੝ਲਾਯੋ ॥ ਭਾਤਿ ਭਾਤਿ ਸੋ ਦਰਬ੝ ਲ੝ਟਾਯੋ ॥

ਸਾਜੇ ਸਸਤ੝ਰ ਕੌਚ ਤਨ ਧਾਰੇ ॥ ਸਹਰ ਓਡਛਾ ਓਰ ਸਿਧਾਰੇ ॥੧੦॥

ਭੇਵ ਸ੝ਨਤ ਉਨਹੂੰ ਦਲ ਜੋਰਿਯੋ ॥ ਭਾਤਿ ਭਾਤਿ ਭਝ ਸੈਨ ਨਿਹੋਰਿਯੋ ॥

ਰਨ ਛਤ੝ਰਿਨ ਕੋ ਆਇਸ੝ ਦੀਨੋ ॥ ਆਪ੝ਨ ਜ੝ਧ ਹੇਤ ਮਨ੝ ਕੀਨੋ ॥੧੧॥

ਦੋਹਰਾ ॥

ਭਾਤਿ ਭਾਤਿ ਮਾਰੂ ਬਜੇ ਮੰਡੇ ਸ੝ਭਟ ਰਨ ਆਇ ॥ ਅਮਿਤ ਬਾਨ ਬਰਛਾ ਭਝ ਰਹਤ ਪਵਨ ਉਰਝਾਇ ॥੧੨॥

ਭ੝ਜੰਗ ਛੰਦ ॥

ਬਧੇ ਬਾਢਵਾਰੀ ਮਹਾ ਬੀਰ ਬਾਂਕੇ ॥ ਕਛੈ ਕਾਛਨੀ ਤੇ ਸਭੈ ਹੀ ਨਿਸਾਂਕੇ ॥

ਧਝ ਸਾਮ੝ਹੇ ਵੈ ਹਠੀ ਜ੝ਧ ਜਾਰੇ ॥ ਹਟੈ ਨ ਹਠੀਲੇ ਕਹੂੰ ਝਠਿਯਾਰੇ ॥੧੩॥

ਦੋਹਰਾ ॥

ਹਨਿਵਤਿ ਸਿੰਘ ਆਗੇ ਕਿਯੋ ਅਮਿਤ ਸੈਨ ਦੈ ਸਾਥ ॥ ਚਿਤ੝ਰ ਸਿੰਘ ਪਾਛੇ ਰਹਿਯੋ ਗਹੈ ਬਰਛਿਯਾ ਹਾਥ ॥੧੪॥

ਸਵੈਯਾ ॥

ਹਾਕਿ ਹਜਾਰ ਹਿਮਾਲਯ ਸੋ ਹਲ ਕਾਹਨਿ ਕੈ ਹਠਵਾਰਨ ਹੂੰਕੇ ॥ ਹਿੰਮਤਿ ਬਾਧਿ ਹਿਰੌਲਹਿ ਲੌ ਕਰ ਲੈ ਹਥਿਆਰ ਹਹਾ ਕਹਿ ਢੂਕੇ ॥

ਹਾਲਿ ਉਠਿਯੋ ਗਿਰ ਹੇਮ ਹਲਾਚਲ ਹੇਰਤ ਲੋਗ ਹਰੀ ਹਰ ਜੂ ਕੇ ॥ ਹਾਰਿ ਗਿਰੇ ਬਿਨ੝ ਹਾਰੇ ਰਹੇ ਅਰ੝ ਹਾਥ ਲਗੇ ਅਰਿ ਹਾਸੀ ਹਨੂੰ ਕੇ ॥੧੫॥

ਠਾਢੇ ਜਹਾ ਸਰਦਾਰ ਬਡੇ ਕ੝ਪਿ ਕੌਚ ਕ੝ਰਿਪਾਨ ਕਸੇ ਪਠਨੇਟੇ ॥ ਆਨਿ ਪਰੇ ਹਠ ਠਾਨਿ ਤਹੀ ਸਿਰਦਾਰਨ ਤੇਟਿ ਬਰੰਗਨਿ ਭੇਟੇ ॥

ਭਾਰੀ ਭਿਰੇ ਰਨ ਮੈ ਤਬ ਲੌ ਜਬ ਲੌ ਨਹਿ ਸਾਰ ਕੀ ਧਾਰ ਲਪੇਟੇ ॥ ਸਤ੝ਰ੝ ਕੀ ਸੈਨ ਤਰੰਗਨਿ ਤ੝ਲਿ ਹ੝ਵੈ ਤਾ ਮੈ ਤਰੰਗ ਤਰੇ ਖਤਿਰੇਟੇ ॥੧੬॥

ਦੋਹਰਾ ॥

ਮਾਰਿ ਓਡਛਾ ਰਾਇ ਕੋ ਲਈ ਸ੝ਤਾ ਤਿਹ ਜੀਤਿ ॥ ਬਰੀ ਰਾਇ ਸ੝ਖ ਪਾਇ ਮਨ ਮਾਨਿ ਸਾਸਤ੝ਰ ਕੀ ਰੀਤਿ ॥੧੭॥

ਓਡਛੇਸ ਜਾ ਕੀ ਹਿਤੂ ਚਿਤ੝ਰਮਤੀ ਤਿਹ ਨਾਮ ॥ ਹਨਿਵਤਿ ਸਿੰਘਹਿ ਸੋ ਰਹੈ ਚਿਤਵਤ ਆਠੋ ਜਾਮ ॥੧੮॥

ਪੜਨ ਹੇਤ੝ ਤਾ ਕੌ ਨ੝ਰਿਪਤਿ ਸੌਪ੝ਯੋ ਦਿਜ ਗ੝ਰਿਹ ਮਾਹਿ ॥ ਝਕ ਮਾਸ ਤਾ ਸੌ ਕਹਿਯੋ ਦਿਜਬਰ ਬੋਲ੝ਯਹ੝ ਨਾਹਿ ॥੧੯॥

ਚੌਪਈ ॥

ਰਾਜੇ ਨਿਜ੝ ਸ੝ਤ ਨਿਕਟ ਬ੝ਲਾਯੋ ॥ ਦਿਜਬਰ ਤਾਹਿ ਸੰਗ ਲੈ ਆਯੋ ॥

ਪੜੋ ਪੜ੝ਯੋ ਗ੝ਨ ਛਿਤਪਤਿ ਕਹਿਯੋ ॥ ਸ੝ਨ ਸ੝ਅ ਬਚਨ ਮੋਨਿ ਹ੝ਵੈ ਰਹਿਯੋ ॥੨੦॥

ਦੋਹਰਾ ॥

ਲੈ ਤਾ ਕੋ ਰਾਜੈ ਕਿਯਾ ਅਪਨੇ ਧਾਮ ਪਯਾਨ ॥ ਸਖੀ ਸਹਸ ਠਾਢੀ ਜਹਾ ਸ੝ੰਦਰਿ ਪਰੀ ਸਮਾਨ ॥੨੧॥

ਬੋਲਤ ਸ੝ਤ ਮ੝ਖ ਤੇ ਨਹੀ ਯੌ ਨ੝ਰਿਪ ਕਹਿਯੋ ਸ੝ਨਾਇ ॥ ਚਿਤ੝ਰਪਤੀ ਤਿਹ ਲੈ ਗਈ ਅਪ੝ਨੇ ਸਦਨ ਲਵਾਇ ॥੨੨॥

ਅੜਿਲ ॥

ਚੋਰ ਚਤ੝ਰਿ ਚਿਤ ਲਯੋ ਕਹੋ ਕਸ ਕੀਜੀਝ ॥ ਕਾਢਿ ਕਰਿਜਵਾ ਅਪਨ ਲਲਾ ਕੌ ਦੀਜੀਝ ॥

ਜੰਤ੝ਰ ਮੰਤ੝ਰ ਜੌ ਕੀਨੇ ਪੀਅਹਿ ਰਿਝਾਈਝ ॥ ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਈਝ ॥੨੩॥

ਦੋਹਰਾ ॥

ਅਤਿ ਅਨੂਪ ਸ੝ੰਦਰ ਸਰਸ ਮਨੋ ਮੈਨ ਕੇ ਝਨ ॥ ਮੋ ਮਨ ਕੋ ਮੋਹਤ ਸਦਾ ਮਿਤ੝ਰ ਤਿਹਾਰੇ ਨੈਨ ॥੨੪॥

ਸਵੈਯਾ ॥

ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥ ਭੋਗ ਕਰੋ ਮ੝ਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੝ਰਾਸ ਬਿਚਾਰੋ ॥

ਸੋ ਨ ਕਰੈ ਕਛ੝ ਚਾਰ੝ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ॥ ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਝਠ੝ਯਾਰੋ ॥੨੫॥

ਦੋਹਰਾ ॥

ਚਿਤ ਚੇਟਕ ਸੋ ਚ੝ਭਿ ਗਯੋ ਚਮਕਿ ਚਕ੝ਰਿਤ ਭਯੋ ਅੰਗ ॥ ਚੋਰਿ ਚਤ੝ਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ ॥੨੬॥

ਚੇਰਿ ਰੂਪ ਤ੝ਹਿ ਬਸਿ ਭਈ ਗਹੌ ਕਵਨ ਕੀ ਓਟ ॥ ਮਛਰੀ ਜ੝ਯੋ ਤਰਫੈ ਪਰੀ ਚ੝ਭੀ ਚਖਨ ਕੀ ਚੋਟ ॥੨੭॥

ਚੌਪਈ ॥

ਵਾ ਕੀ ਕਹੀ ਨ ਨ੝ਰਿਪ ਸ੝ਤ ਮਾਨੀ ॥ ਚਿਤ੝ਰਮਤੀ ਤਬ ਭਈ ਖਿਸਾਨੀ ॥ ਚਿਤ੝ਰ ਸਿੰਘ ਪੈ ਜਾਇ ਪ੝ਕਾਰੋ ॥ ਬਡੋ ਦ੝ਸਟ ਇਹ ਪ੝ਤ੝ਰ ਤ੝ਹਾਰੋ ॥੨੮॥

ਦੋਹਰਾ ॥

ਫਾਰਿ ਚੀਰ ਕਰ ਆਪਨੇ ਮ੝ਖ ਨਖ ਘਾਇ ਲਗਾਇ ॥ ਰਾਜਾ ਕੋ ਰੋਖਿਤ ਕਿਯੌ ਤਨ ਕੋ ਚਿਹਨ ਦਿਖਾਇ ॥੨੯॥

ਚੌਪਈ ॥

ਬਚਨ ਸ੝ਨਤ ਕ੝ਰ੝ਧਿਤ ਨ੝ਰਿਪ ਭਯੋ ॥ ਮਾਰਨ ਹੇਤ ਸ੝ਤਹਿ ਲੈ ਗਯੋ ॥

ਮੰਤ੝ਰਿਨ ਆਨਿ ਰਾਵ ਸਮ੝ਝਾਯੋ ॥ ਤ੝ਰਿਯਾ ਚਰਿਤ੝ਰ ਨ ਕਿਨਹੂੰ ਪਾਯੋ ॥੩੦॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਦ੝ਤਿਯ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨॥੭੮॥ਅਫਜੂੰ॥