Charitar 190

From SikhiWiki
Revision as of 14:02, 2 May 2010 by Hpt lucky (talk | contribs) (Created page with 'ਚੌਪਈ ॥ ਇਕ ਦਿਨ ਬਾਗ ਚੰਚਲਾ ਗਈ ॥ ਹਸਿ ਹਸਿ ਬਚਨ ਬਖਾਨਤ ਭਈ ॥ ਸ੍ਰੀ ਨਿਸਿ ਰਾਜ ਪ੍ਰ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਇਕ ਦਿਨ ਬਾਗ ਚੰਚਲਾ ਗਈ ॥ ਹਸਿ ਹਸਿ ਬਚਨ ਬਖਾਨਤ ਭਈ ॥

ਸ੝ਰੀ ਨਿਸਿ ਰਾਜ ਪ੝ਰਭਾ ਤ੝ਰਿਯ ਤਹਾ ॥ ਝਸੀ ਭਾਤਿ ਉਚਾਰਿਯੋ ਉਹਾ ॥੧॥

ਜੌ ਰਾਜੇ ਤੇ ਬਾਰਿ ਭਿਰਾਊ ॥ ਅਪਨੀ ਝਾਂਟੈ ਸਭੈ ਮ੝ੰਡਾਊ ॥

ਤਬ ਤ੝ਰਿਯ ਹੋਡ ਸਕਲ ਤ੝ਮ ਹਾਰਹ੝ ॥ ਨਿਜ੝ ਨੈਨਨ ਇਹ ਚਰਿਤ ਨਿਹਾਰਹ੝ ॥੨॥


ਯੌ ਕਹਿ ਕੈ ਸ੝ਭ ਭੇਸ ਬਨਾਯੋ ॥ ਦੇਵ ਅਦੇਵਨ ਕੋ ਬਿਰਮਾਯੋ ॥

ਚਰਿਤ੝ਰ ਸਿੰਘ ਰਾਜਾ ਜਬ ਆਯੋ ॥ ਸ੝ਨਿ ਇਹ ਬਚਨ ਚੰਚਲਾ ਪਾਯੋ ॥੩॥


ਬੈਠ ਝਰੋਖਾ ਦਈ ਦਿਖਾਈ ॥ ਰਾਜਾ ਰਹੇ ਰੂਪ ਉਰਝਾਈ ॥

ਝਕ ਬਾਰ ਇਹ ਕੌ ਜੌ ਪਾਊ ॥ ਜਨਮ ਸਹਸ੝ਰ ਲਗੇ ਬਲਿ ਜਾਊ ॥੪॥

ਪਠੈ ਸਹਚਰੀ ਲਈ ਬ੝ਲਾਈ ॥ ਪ੝ਰੀਤਿ ਸਹਿਤ ਰਸ ਰੀਤ੝ਪਜਾਈ ॥

ਅਬਲਾ ਤਬ ਮ੝ਰਛਿਤ ਹ੝ਵੈ ਗਈ ॥ ਪਾਨਿ ਪਾਨਿ ਉਚਰਤ ਮ੝ਖ ਭਈ ॥੫॥

ਉਠ ਕਰਿ ਆਪ੝ ਰਾਵ ਤਬ ਗਯੋ ॥ ਤਾ ਕਹ ਪਾਨਿ ਪਯਾਵਤ ਭਯੋ ॥

ਪਾਨਿ ਪਿਝ ਬਹ੝ਰੇ ਸ੝ਧਿ ਭਈ ॥ ਰਾਜੈ ਫਿਰਿ ਚ੝ੰਬਨ ਤਿਹ ਲਈ ॥੬॥

ਜਬ ਸ੝ਧਿ ਮੈ ਅਬਲਾ ਕਛ੝ ਆਈ ॥ ਬਹ੝ਰਿ ਕਾਮ ਕੀ ਕੇਲ ਮਚਾਈ ॥

ਦੋਊ ਤਰਨ ਨ ਕੋਊ ਹਾਰੈ ॥ ਯੌ ਰਾਜਾ ਤਿਹ ਸਾਥ ਬਿਹਾਰੈ ॥੭॥


ਬਹ੝ਰਿ ਬਾਲ ਇਹ ਭਾਤਿ ਉਚਾਰੀ ॥ ਸ੝ਨੋ ਰਾਵ ਤ੝ਮ ਬਾਤ ਹਮਾਰੀ ॥

ਤ੝ਰਿਯ ਕੀ ਝਾਂਟਿ ਨ ਮੂੰਡੀ ਜਾਈ ॥ ਬੇਦ ਪ੝ਰਾਨਨ ਮੈ ਸ੝ਨਿ ਪਾਈ ॥੮॥

ਹਸਿ ਕਰਿ ਰਾਵ ਬਚਨ ਯੌ ਠਾਨ੝ਯੋ ॥ ਮੈ ਅਪ੝ਨੇ ਜਿਯ ਸਾਚ ਨ ਜਾਨ੝ਯੋ ॥

ਤੈ ਤ੝ਰਿਯ ਹਮ ਸੋ ਝੂਠ ਉਚਾਰੀ ॥ ਹਮ ਮੂੰਡੈਗੇ ਝਾਂਟਿ ਤਿਹਾਰੀ ॥੯॥

ਤੇਜ ਅਸਤ੝ਰਾ ਝਕ ਮੰਗਾਯੋ ॥ ਨਿਜ ਕਰ ਗਹਿ ਕੈ ਰਾਵ ਚਲਾਯੋ ॥

ਤਾ ਕੀ ਮੂੰਡਿ ਝਾਂਟਿ ਸਭ ਡਾਰੀ ॥ ਦੈ ਕੈ ਹਸੀ ਚੰਚਲਾ ਤਾਰੀ ॥੧੦॥


ਦੋਹਰਾ ॥

ਪਾਨਿ ਭਰਾਯੋ ਰਾਵ ਤੇ ਨਿਜ੝ ਕਰ ਝਾਂਟਿ ਮ੝ੰਡਾਇ ॥ ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ ॥੧੧॥


ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਆ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕ ਸੌ ਨਬਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੯੦॥੩੬੦੦॥ਅਫਜੂੰ॥