Charitar 16

From SikhiWiki
Revision as of 07:06, 29 March 2010 by Hpt lucky (talk | contribs)
Jump to navigationJump to search
For Information only The moral of stories in Charitropakhyan are based on Gurmat, Guru's wisdom. There is no historical significance of these stories. A Gurmukh will interpret, analyse and learn from the Gurmat issues and morals highlighted in these stories. No Manmat ideas are acceptable or should be linked to these stories. If you have any comments, please discuss them here

Chritar Sixteen: Tale of Chhajia

Chritar - English translation

Dohira

There lived a Raja at the banks of river Satluj. Enticed by the lure of his wealth, a prostitute came over.(1)

Arril

She was called Chhajia and, to her rich patrons, she was known by the name of Ladhia. Any body who saw her felt a seductive sensation through her beauty.(2)

Dohira

She fell in love with that Raja but the Raja did not get into her trap. She commenced on her designs how to meet him.(3)
‘He is not falling in love with me, what should I do. ‘Neither he comes to my house, nor calls me over.(4)
‘I must contrive quickly,’ thinking thus she indulged in the magical charms to allure him.(5)
She was exhausted performing the charms but the Raja never turned up. Then, to tempt the Raja she devised a scheme.(6)
She put on the saffron coloured attire, disguising herself as a Jogan, the ascetic, entered the Royal Court and paid the obeisance.(7)

Arril

The Raja was contented to see an ascetic and thought he could learn a few charms from her. The Raja sent one of his attendants to learn some magical faculties.(8)

Chaupaee

The attendant walked over to her house and conveyed her the Raja’s intention. ‘Please do me a favour and enable me learn some charms.’(9)

Dohira

The Jogan opened her eyes after a period of three hours and said, ‘If you want to learn the charms then bring the Raja here.(10)
‘Past mid-night he should come to us and, with the blessings of Gorakh Nath, he will not go back disappointed.’(11)

Chaupaee

The attendant conveyed to the Raja by waking him up at Past-midnight and brought him to the Jogan. At the sight of the Raja she sighed with relief.(12)

Dohira

She told the Raja to send all the courtesans away and fetch the festival lights, flowers and vintage wines.(14)
The Raja ordered all his people to leave, and stayed alone to seek magical charms.(15)

Chaupaee

The Raja remained alone with her and she said, ‘To begin with I will show you a miracle and, thereafter, the magical charms will be taught to you.(16)

Dohira

‘I will convert a man into a woman and a woman into a man. ‘Becoming a man I will teach you charms and, then turning into a woman I will indulge in sexual play with you.’(17)
Said the Raja ‘The man who confers the charms is the father and a woman the mother.' ‘One should provide them service instead of involving in sexual plays.'(18)

Arril

‘By rendering service and bowing head in obeisance to the Guru for a long time, with great efforts, the charms are learnt. ‘You bow your head before him and to learn you perform playful actions.’(l9)

Chaupaee

Thereafter ascetic added, ‘To meet you I have disguised myself like this. ‘Now you bedeck my bed and enjoy sex with me.(20)

Dohira

‘My mind has been craving to meet you and every limb of my body is getting impassioned. ‘O my love! Come to my ravishing bed and enthral me with your company.(21)
‘But if you attempt to run away, I will get you caught by shouting “thief” and abuse you as well. ‘Therefore, my love! Forget all the apprehensions and indulge with me in fornication.(22)
‘If a woman comes to her husband tormented with the sexual desire, ‘And, if she faces disappointment, then, her husband is fit to be thrown into hell.(23)
‘If a person does not grant the benevolence of carnal fulfilment to a sex desirous woman, then, (that person), deserves to be cast off into hell.(24)

Arril

‘God gave me birth into the house of a prostitute and I disguised myself into an ascetic to meet you. ‘Now you be quick and adorn my bed. I am your maid, please don’t torment me.(25)

Dohira

‘What if you are astute? You must not be proud of your youth. ‘I am afflicted with the arrow of separation, don’t let it dissipate.(26)

Arril

‘Don’t lose this opportunity; I am in the grip (of Cupid) and drowning in the sea of passion up to the brim. ‘Don’t let me drown into the dense and dark cloudy night without sexual fulfilment.(27)
‘People come from all directions and get their mind pleasing aspirations fulfilled, then what wrong have I done? ‘You cannot narrate any as (I have done nothing wrong). ‘I am your slave, please come to my bed’.(28)
(The Raja said), ‘I had come to you to learn the charms but you are playing such a drama. ‘Why should I indulge in sex with you? ‘By doing this, I am afraid, I will go astray of my righteous path.’ (29)

Chaupaee

The concubine implied numerous ploys, performed various blandishments, and executed several magical charms, But she could not win the favour of the Raja.(30)

Arril

Then she jumped out to the courtyard and shouted, ‘thief, thief,’ To frighten the Raja. As he refused to have sex with her, she wanted to entrap him.(31)
People, hearing the call of ‘thief’, came running. But she told them that she was shouting in her dream. When they had gone away, holding Raja’s arm she said, ‘Either you have sex with me or I will get you trammelled.’(32)

Dohira

Then the Raja contemplated, ‘It will be wise for me to play some trick to get out of this place.(33)
If I run out, my honour is ruined, and if I indulge in sex, my Dharma (the righteousness path) is lost. (34)
‘Both the paths are arduous, O God, please help me.’(35)

Chaupaee

‘O my love! Listen to me. One’s birth is worthless if, after coming across a pretty woman like you, (36)
one abandons her. ‘Dishonourable would be the descent of such a person.’(37)
‘You, immediately, make the marijuana, cannabis, opium available, and joyfully serve them with your own ands.(38)
‘Yourself, you drink wine, and let me quaff cannabis to enable me to enjoy sex with you during all the four watches.’(39)

Chaupaee

Hearing this, that mindless was overwhelmed, and did not comprehend the real motive. Being too happy, she arranged all the intoxicants which were asked for.(40)

Dohira

The woman brought the marijuana, cannabis and opium, and Presented to him the thoroughly grounded cannabis along with seven times decanted wine.(41)

Arril

The Raja had determined the substance of her charm, (and planned,) ‘After enchanting her and making her to lie down in the bed. ‘Then leaving sixty gold coins, I will run away, and, thus, save my Dharma.(42)

Dohira

‘She does not understand the essence of love - as money is her only passion. ‘How can a reptile and a prostitute think in good terms of their friends?’(43)
Satisfied and pondering this way, the Raja served her wine in abundance. To run away he put her, when intoxicated with wine, in the bed.(44)
The Raja had served her the cups full of wine with his own hands and cunningly made her go to sleep.(45)

Arril

He had made her to drink cups after cups of the wine and showed extraordinary affection. When she went into deep slumber, he put sixty gold coins and took to his way.(46)
If a (strange lady) wants to make love with you, do not show her affection. One who wants to relish your (sensual) companionship, don’t relate with her. One whose mind is not intelligible enough, don’t divulge your inner thought.(47)

Dohira

Intoxicating the woman and leaving sixty gold coins, the Raja ran away. Without being noticed by anybody he returned and settled down in his own house.(48)
Arriving home, he thanked his luck for saving his Dharma this time and determined, ‘Now I will roam around different countries to spread God’s exaltations, and swore never to heed to a strange (woman).(49)

Dohira

‘The same determination is abiding in my mind and I will never attend to another’s woman.(50)(1)

Sixteenth Parable of Auspicious Chritars
Conversation of the Raja and the Minister,
Completed with Benediction. (16)(315)
To be continued.

Charitar (Original text)

ਤੀਰ ਸਤ੝ਦ੝ਰਵ ਕੇ ਹ੝ਤੋ ਰਹਤ ਰਾਇ ਸ੝ਖ ਪਾਇ ॥ ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ ॥੧॥

ਅੜਿਲ ॥

ਛਜਿਯਾ ਜਾ ਕੋ ਨਾਮ ਸਕਲ ਜਗ ਜਾਨਈ ॥ ਲਧੀਆ ਵਾ ਕੀ ਨਾਮ ਹਿਤੂ ਪਹਿਚਾਨਈ ॥

ਜੋ ਕੋਊ ਪ੝ਰਖ ਬਿਲੋਕਤ ਤਿਨ ਕੋ ਆਇ ਕੈ ॥ ਹੋ ਮਨ ਬਚ ਕ੝ਰਮ ਕਰਿ ਰਹਿਤ ਹ੝ਰਿਦੈ ਸ੝ਖ੝ ਪਾਇ ਕੈ ॥੨॥

ਦੋਹਰਾ ॥

ਨਿਰਖਿ ਰਾਇ ਸੌ ਬਸਿ ਭਈ ਤਿਸ ਬਸਿ ਹੋਤ ਨ ਸੋਇ ॥ ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ ॥੩॥

ਯਹ ਮੋ ਪਰ ਰੀਝਤ ਨਹੀ ਕਹ੝ ਕਸ ਕਰੋ ਉਪਾਇ ॥ ਮੋਰੇ ਸਦਨ ਨ ਆਵਈ ਮ੝ਹਿ ਨਹਿ ਲੇਤ ਬ੝ਲਾਇ ॥੪॥

ਤ੝ਰਤ੝ ਤਵਨ ਕੋ ਕੀਜਿਯੈ ਕਿਹ ਬਿਧਿ ਮਿਲਨ ਉਪਾਇ ॥ ਜੰਤ੝ਰ ਮੰਤ੝ਰ ਚੇਟਕ ਚਰਿਤ੝ਰ ਕੀਝ ਜ੝ ਬਸਿ ਹ੝ਵੈ ਜਾਇ ॥੫॥

ਜੰਤ੝ਰ ਮੰਤ੝ਰ ਰਹੀ ਹਾਰਿ ਕਰਿ ਰਾਇ ਮਿਲ੝ਯੋ ਨਹਿ ਆਇ ॥ ਝਕ ਚਰਿਤ੝ਰ ਤਬ ਤਿਨ ਕਿਯੋ ਬਸਿ ਕਰਬੇ ਕੇ ਭਾਇ ॥੬॥

ਬਸਤ੝ਰ ਸਭੈ ਭਗਵੇ ਕਰੇ ਧਰਿ ਜ੝ਗਿਯਾ ਕੋ ਭੇਸ ॥ ਸਭਾ ਮਧ੝ਯ ਤਿਹ ਰਾਇ ਕੌ ਕੀਨੋ ਆਨਿ ਅਦੇਸ ॥੭॥


ਅੜਿਲ ॥

ਤਿਹ ਜ੝ਗਿਯਹਿ ਲਖਿ ਰਾਇ ਰੀਝਿ ਚਿਤ ਮੈ ਰਹਿਯੋ ॥ ਜਾ ਤੇ ਕਛ੝ ਸੰਗ੝ਰਹੌ ਮੰਤ੝ਰ ਮਨ ਮੋ ਚਹਿਯੋ ॥

ਤਿਹ ਗ੝ਰਿਹਿ ਦਿਯੋ ਪਠਾਇਕ ਦੂਤ ਬ੝ਲਾਇ ਕੈ ॥ ਹੋ ਕਲਾ ਸਿਖਨ ਕੇ ਹੇਤ ਮੰਤ੝ਰ ਸਮਝਾਇ ਕੈ ॥੮॥

ਚੌਪਈ ॥

ਚਲਿ ਸੇਵਕ ਜ੝ਗਿਯਾ ਪਹਿ ਆਵਾ ॥ ਰਾਇ ਕਹਿਯੋ ਸੋ ਤਾਹਿ ਜਤਾਵਾ ॥

ਕਛੂ ਮੰਤ੝ਰ ਮ੝ਰ ਈਸਹਿ ਦੀਜੈ ॥ ਕ੝ਰਿਪਾ ਜਾਨਿ ਕਾਰਜ ਪ੝ਰਭ੝ ਕੀਜੈ ॥੯॥

ਦੋਹਰਾ ॥

ਪਹਰ ਝਕ ਲੌ ਛੋਰਿ ਦ੝ਰਿਗ ਕਹੀ ਜੋਗ ਯਹਿ ਬਾਤ ॥ ਲੈ ਆਵਹ੝ ਰਾਜਹਿ ਇਹਾ ਜੌ ਗ੝ਨ ਸਿਖ੝ਯੋ ਚਹਾਤ ॥੧੦॥

ਅਰਧ ਰਾਤ ਬੀਤੈ ਜਬੈ ਆਵੈ ਹਮਰੇ ਪਾਸ ॥ ਸ੝ਰੀ ਗੋਰਖ ਕੀ ਮਯਾ ਤੇ ਜੈਹੈ ਨਹੀ ਨਿਰਾਸ ॥੧੧॥

ਚੌਪਈ ॥

ਸੇਵਕ ਤਾ ਸੋ ਜਾਇ ਸ੝ਨਾਯੋ ॥ ਅਰਧ ਰਾਤ੝ਰ ਬੀਤੇ ਸ੝ ਜਗਾਯੋ ॥

ਤਾ ਜ੝ਗਿਯਾ ਕੇ ਗ੝ਰਿਹ ਲੈ ਆਯੋ ॥ ਹੇਰਿ ਰਾਇ ਤ੝ਰਿਯ ਅਤਿ ਸ੝ਖ ਪਾਯੋ ॥੧੨॥

ਦੋਹਰਾ ॥

ਰਾਜਾ ਸੋ ਆਇਸ੝ ਕਹੀ ਦੀਜੈ ਲੋਗ ਉਠਾਹਿ ॥ ਧੂਪ ਦੀਪ ਅਛਤ ਪ੝ਹਪ ਆਛੋ ਸ੝ਰਾ ਮੰਗਾਇ ॥੧੩॥

ਤਬ ਰਾਜੈ ਤੈਸੋ ਕੀਆ ਲੋਗਨ ਦਿਯਾ ਉਠਾਇ ॥ ਧੂਪ ਦੀਪ ਅਛਤ ਪ੝ਹਪ ਆਛੋ ਸ੝ਰਾ ਮੰਗਾਇ ॥੧੪॥

ਤਬ ਰਾਜੇ ਅਪਨੇ ਸਭਨ ਲੋਗਨ ਦਿਯਾ ਉਠਾਇ ॥ ਆਪ੝ ਇਕੇਲੋ ਹੀ ਰਹਿਯੋ ਮੰਤ੝ਰ ਹੇਤ ਸ੝ਖ ਪਾਇ ॥੧੫॥

ਚੌਪਈ ॥

ਰਹਿਯੋ ਇਕੇਲੋ ਰਾਇ ਨਿਹਾਰਿਯੋ ॥ ਤਬ ਜੋਗੀ ਇਹ ਭਾਤਿ ਉਚਾਰਿਯੋ ॥

ਚਮਤਕਾਰ ਇਕ ਤੌਹਿ ਦਿਖੈਹੌ ॥ ਤਿਹ ਪਾਛੈ ਤ੝ਹਿ ਮੰਤ੝ਰ ਸਿਖੈਹੌ ॥੧੬॥

ਦੋਹਰਾ ॥

ਹੋਤ ਪ੝ਰਖ ਤੇ ਮੈ ਤ੝ਰਿਯਾ ਤ੝ਰਿਯ ਤੇ ਨਰ ਹ੝ਵੈ ਜਾਉ ॥ ਨਰ ਹ੝ਵੈ ਸਿਖਵੌ ਮੰਤ੝ਰ ਤ੝ਹਿ ਤ੝ਰਿਯ ਹ੝ਵੈ ਭੋਗ ਕਮਾਉ ॥੧੭॥

ਰਾਇ ਬਾਚ ॥

ਪ੝ਰਖ ਮੰਤ੝ਰ ਦਾਇਕ ਪਿਤਾ ਮੰਤ੝ਰ ਦਾਇਕ ਤ੝ਰਿਯ ਮਾਤ ॥ ਤਿਨ ਕੀ ਸੇਵਾ ਕੀਜਿਯੈ ਭੋਗਨ ਕੀ ਨ ਜਾਤ ॥੧੮॥

ਅੜਿਲ ॥

ਬਹ੝ ਬਰਿਸਨ ਲਗਿ ਜਾਨਿ ਸੇਵ ਗ੝ਰ ਕੀਜਿਯੈ ॥ ਜਤਨ ਕੋਟਿ ਕਰਿ ਬਹ੝ਰਿ ਸ੝ ਮੰਤ੝ਰਹਿ ਲੀਜਿਯੈ ॥

ਜਾਹਿ ਅਰਥ ਕੇ ਹੇਤ ਸੀਸ ਨਿਹ੝ਰਾਇਯੈ ॥ ਹੋ ਕਹੋ ਚਤ੝ਰਿ ਤਾ ਸੌ ਕ੝ਯੋ ਕੇਲ ਮਚਾਇਯੈ ॥੧੯॥

ਚੌਪਈ ॥

ਤਬ ਜੋਗੀ ਇਹ ਭਾਤਿ ਸ੝ਨਾਯੋ ॥ ਤਵ ਭੇਟਨ ਹਿਤ ਭੇਖ ਬਨਾਯੋ ॥

ਅਬ ਮੇਰੇ ਸੰਗ ਭੋਗ ਕਮੈਯੈ ॥ ਆਨ ਪਿਯਾ ਸ੝ਭ ਸੇਜ ਸ੝ਹੈਯੈ ॥੨੦॥

ਦੋਹਰਾ ॥

ਤਨ ਤਰਫਤ ਤਵ ਮਿਲਨ ਕੌ ਬਿਰਹ ਬਿਕਲ ਭਯੋ ਅੰਗ ॥ ਸੇਜ ਸ੝ਹੈਯੈ ਆਨ ਪਿਯ ਆਜ੝ ਰਮੋ ਮ੝ਹਿ ਸੰਗ ॥੨੧॥

ਭਜੇ ਬਧੈਹੌ ਚੋਰ ਕਹਿ ਤਜੇ ਦਿਵੈਹੌ ਗਾਰਿ ॥ ਨਾਤਰ ਸੰਕ ਬਿਸਾਰਿ ਕਰਿ ਮੋਸੌ ਕਰਹ੝ ਬਿਹਾਰ ॥੨੨॥

ਕਾਮਾਤ੝ਰ ਹ੝ਵੈ ਜੋ ਤਰ੝ਨਿ ਆਵਤ ਪਿਯ ਕੇ ਪਾਸ ॥ ਮਹਾ ਨਰਕ ਸੋ ਡਾਰਿਯਤ ਦੈ ਜੋ ਜਾਨ ਨਿਰਾਸ ॥੨੩॥

ਤਨ ਅਨੰਗ ਜਾ ਕੇ ਜਗੈ ਤਾਹਿ ਨ ਦੈ ਰਤਿ ਦਾਨ ॥ ਤਵਨ ਪ੝ਰਖ ਕੋ ਡਾਰਿਯਤ ਜਹਾ ਨਰਕ ਕੀ ਖਾਨਿ ॥੨੪॥

ਅੜਿਲ ॥

ਰਾਮਜਨੀ ਗ੝ਰਿਹ ਜਨਮ ਬਿਧਾਤੈ ਮ੝ਹਿ ਦਿਯਾ ॥ ਤਵ ਮਿਲਬੇ ਹਿਤ ਭੇਖ ਜੋਗ ਕੋ ਮੈ ਲਿਯਾ ॥

ਤ੝ਰਤ ਸੇਜ ਹਮਰੀ ਅਬ ਆਨਿ ਸ੝ਹਾਇਯੈ ॥ ਹੋ ਹ੝ਵੈ ਦਾਸੀ ਤਵ ਰਹੋ ਨ ਮ੝ਹਿ ਤਰਸਾਇਯੈ ॥੨੫॥

ਦੋਹਰਾ ॥

ਕਹਾ ਭਯੋ ਸ੝ਘਰੇ ਭਝ ਕਰਤ ਜ੝ਬਨ ਕੋ ਮਾਨ ॥ ਬਿਰਹ ਬਾਨ ਮੋ ਕੋ ਲਗੇ ਬ੝ਰਿਥਾ ਨ ਦੀਜੈ ਜਾਨ ॥੨੬॥

ਅੜਿਲ ॥

ਬ੝ਰਿਥਾ ਨ ਦੀਜੈ ਜਾਨ ਮੈਨ ਬਸਿ ਮੈ ਭਈ ॥ ਬਿਰਹਿ ਸਮ੝ੰਦ ਕੇ ਬੀਚ ਬੂਡਿ ਸਿਰ ਲੌ ਗਈ ॥

ਭੋਗ ਕਰੇ ਬਿਨ੝ ਮੋਹਿ ਜਾਨ ਨਹੀ ਦੀਜਿਯੈ ॥ ਹੋ ਘਨਵਾਰੀ ਨਿਸ ਹੇਰਿ ਗ੝ਮਾਨ ਨ ਕੀਜਿਯੈ ॥੨੭॥

ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ ॥ ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ ॥

ਕਵਨ ਅਵਗ੝ਯਾ ਮੋਰਿ ਨ ਤ੝ਮ ਕਹ ਪਾਇਯੈ ॥ ਹੋ ਦਾਸਨ ਦਾਸੀ ਹ੝ਵੈ ਹੌ ਸੇਜ ਸ੝ਹਾਇਯੈ ॥੨੮॥

ਮੰਤ੝ਰ ਸਿਖਨ ਹਿਤ ਧਾਮ ਤਿਹਾਰੇ ਆਇਯੋ ॥ ਤ੝ਮ ਆਗੈ ਝਸੇ ਇਹ ਚਰਿਤ ਬਨਾਇਯੋ ॥

ਮੈ ਨ ਤ੝ਹਾਰੇ ਸੰਗ ਭੋਗ ਕ੝ਯੋ ਹੂੰ ਕਰੋ ॥ ਹੋ ਧਰਮ ਛੂਟਨ ਕੇ ਹੇਤ ਅਧਿਕ ਮਨ ਮੈ ਡਰੋ ॥੨੯॥

ਚੌਪਈ ॥

ਰਾਮਜਨੀ ਬਹ੝ ਚਰਿਤ੝ਰ ਬਨਾਝ ॥ ਹਾਇ ਭਾਇ ਬਹ੝ ਭਾਤਿ ਦਿਖਾਝ ॥

ਜੰਤ੝ਰ ਮੰਤ੝ਰ ਤੰਤ੝ਰੋ ਅਤਿ ਕਰੇ ॥ ਕੈਸੇ ਹੂੰ ਰਾਇ ਨ ਕਰ ਮੈ ਧਰੇ ॥੩੦॥

ਅੜਿਲ ॥

ਚੋਰ ਚੋਰ ਕਹਿ ਉਠੀ ਸ੝ ਆਗਨ ਜਾਇ ਕੈ ॥ ਤ੝ਰਾਸ ਦਿਖਾਯੋ ਤਾਹਿ ਮਿਲਨ ਹਿਤ ਰਾਇ ਕੈ ॥

ਬਹ੝ਰਿ ਕਹੀ ਤ੝ਰਿਯ ਆਇ ਬਾਤ ਸ੝ਨ ਲੀਜਿਯੈ ॥ ਹੋ ਅਬੈ ਬਧੈਹੌ ਤੋਹਿ ਕਿ ਮੋਹਿ ਭਜੀਜਿਯੈ ॥੩੧॥

ਚੋਰ ਬਚਨ ਸ੝ਨਿ ਲੋਗ ਪਹ੝ੰਚੇ ਆਇ ਕੈ ॥ ਤਿਨ ਪ੝ਰਤਿ ਕਹਿਯੋ ਕਿ ਸੋਤ ਉਠੀ ਬਰਰਾਇ ਕੈ ॥

ਗਝ ਧਾਮ ਤੇ ਕਹਿਯੋ ਮਿਤ੝ਰ ਕੌ ਕਰ ਪਕਰਿ ॥ ਹੋ ਅਬੈ ਬਧੈਹੌ ਤੋਹਿ ਕਿ ਮੋ ਸੌ ਭੋਗ ਕਰਿ ॥੩੨॥

ਦੋਹਰਾ ॥

ਤਬੈ ਰਾਇ ਚਿਤ ਕੇ ਬਿਖੈ ਝਸੇ ਕਿਯਾ ਬਿਚਾਰ ॥ ਚਰਿਤ ਖੇਲਿ ਕਛ੝ ਨਿਕਸਿਯੈ ਇਹੇ ਮੰਤ੝ਰ ਕਾ ਸਾਰ ॥੩੩॥

ਭਜੌ ਤੌ ਇਜਤ ਜਾਤ ਹੈ ਭੋਗ ਕਿਯੋ ਧ੝ਰਮ ਜਾਇ ॥ ਕਠਿਨ ਬਨੀ ਦ੝ਹੂੰ ਬਾਤ ਤਿਹ ਕਰਤਾ ਕਰੈ ਸਹਾਇ ॥੩੪॥

ਪੂਤ ਹੋਇ ਤੌ ਭਾਂਡ ਵਹ ਸ੝ਤਾ ਤੌ ਬੇਸ੝ਯਾ ਹੋਇ ॥ ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ ॥੩੫॥

ਚੌਪਈ ॥

ਕਹਿਯੋ ਸ੝ਨਹ੝ ਤ੝ਮ ਬਾਤ ਪਿਆਰੀ ॥ ਦੇਖਤ ਥੋ ਮੈ ਪ੝ਰੀਤਿ ਤਿਹਾਰੀ ॥

ਤ੝ਮ ਸੀ ਤ੝ਰਿਯਾ ਹਾਥ ਜੋ ਪਰੈ ॥ ਬਡੋ ਮੂੜ ਜੋ ਤਾਹਿ ਪ੝ਰਹਰੈ ॥੩੬॥

ਦੋਹਰਾ ॥

ਰੂਪਵੰਤ ਤੋ ਸੀ ਤ੝ਰਿਯਾ ਪਰੈ ਜ੝ ਕਰ ਮੈ ਆਇ ॥ ਤਾਹਿ ਤ੝ਯਾਗ ਮਨ ਮੈ ਕਰੈ ਤਾ ਕੋ ਜਨਮ ਲਜਾਇ ॥੩੭॥

ਪੋਸਤ ਭਾਗ ਅਫੀਮ ਬਹ੝ਤ ਲੀਜੈ ਤ੝ਰਤ ਮੰਗਾਇ ॥ ਨਿਜ੝ ਕਰ ਮੋਹਿ ਪਿਵਾਇਯੈ ਹ੝ਰਿਦੈ ਹਰਖ ਉਪਜਾਇ ॥੩੮॥

ਤ੝ਮ ਮਦਰਾ ਪੀਵਹ੝ ਘਨੋ ਹਮੈ ਪਿਵਾਵਹ੝ ਭੰਗ ॥ ਚਾਰਿ ਪਹਰ ਕੌ ਮਾਨਿਹੌ ਭੋਗਿ ਤਿਹਾਰੇ ਸੰਗ ॥੩੯॥

ਚੌਪਈ ॥

ਫੂਲਿ ਗਈ ਸ੝ਨ ਬਾਤ ਅਯਾਨੀ ॥ ਭੇਦ ਅਭੇਦ ਕੀ ਬਾਤ ਨ ਜਾਨੀ ॥

ਅਧਿਕ ਹ੝ਰਿਦੇ ਮੈ ਸ੝ਖ ਉਪਜਾਯੋ ॥ ਅਮਲ ਕਹਿਯੋ ਸੋ ਤ੝ਰਤ ਮੰਗਾਯੋ ॥੪੦॥

ਦੋਹਰਾ ॥

ਪੋਸਤ ਭਾਂਗ ਅਫੀਮ ਬਹ੝ ਗਹਿਰੀ ਭਾਂਗ ਘ੝ਟਾਇ ॥ ਤ੝ਰਤ ਤਰਨਿ ਲ੝ਯਾਵਤ ਭਈ ਮਦ ਸਤ ਬਾਰ ਚ੝ਆਇ ॥੪੧॥

ਅੜਿਲ ॥

ਰਾਇ ਤਬੈ ਚਿਤ ਭੀਤਰ ਕਿਯਾ ਬਿਚਾਰ ਹੈ ॥ ਯਾਹਿ ਨ ਭਜਿਹੌ ਆਜ੝ ਮੰਤ੝ਰ ਕਾ ਸਾਰ ਹੈ ॥

ਅਧਿਕ ਮਤ ਕਰਿ ਯਾਹਿ ਖਾਟ ਪਰ ਡਾਰਿ ਕੈ ॥ ਹੋ ਸਾਠਿ ਮ੝ਹਰ ਦੈ ਭਜਿਹੋ ਧਰਮ ਸੰਭਾਰਿ ਕੈ ॥੪੨॥

ਦੋਹਰਾ ॥

ਰੀਤਿ ਨ ਜਾਨਤ ਪ੝ਰੀਤ ਕੀ ਪੈਸਨ ਕੀ ਪਰਤੀਤ ॥ ਬਿਛੂ ਬਿਸੀਅਰ੝ ਬੇਸਯਾ ਕਹੋ ਕਵਨ ਕੇ ਮੀਤ ॥੪੩॥

ਤਾ ਕੋ ਮਦ ਪ੝ਯਾਯੋ ਘਨੋ ਅਤਿ ਚਿਤ ਮੋਦ ਬਢਾਇ ॥ ਮਤ ਸਵਾਈ ਖਾਟ ਪਰ ਆਪਿ ਭਜਨ ਕੇ ਭਾਇ ॥੪੪॥

ਮਦਰਾ ਪ੝ਯਾਯੋ ਤਰ੝ਨਿ ਕੋ ਨਿਜ੝ ਕਰ ਪ੝ਯਾਲੇ ਡਾਰਿ ॥ ਇਹ ਛਲ ਸੌ ਤਿਹ ਮਤ ਕਰਿ ਰਾਖੀ ਖਾਟ ਸ੝ਵਾਰਿ ॥੪੫॥

ਅੜਿਲ ॥

ਭਰਿ ਭਰਿ ਨਿਜ੝ ਕਰ ਪ੝ਯਾਲੇ ਮਦ ਤਿਹ ਪ੝ਯਾਇਯੋ ॥ ਰਾਮਜਨੀ ਸੌ ਅਧਿਕ ਸ੝ ਨੇਹ ਜਤਾਇਯੋ ॥

ਮਤ ਹੋਇ ਸ੝ਵੈ ਗਈ ਰਾਇ ਤਬ ਯੌ ਕਿਯੋ ॥ ਹੋ ਸਾਠਿ ਮ੝ਹਰ ਦੈ ਤਾਹਿ ਭਜਨ ਕੋ ਮਗ੝ ਲਿਯੋ ॥੪੬॥

ਜੋ ਤ੝ਮ ਸੌ ਹਿਤ ਕਰੇ ਨ ਤ੝ਮ ਤਿਹ ਸੌ ਕਰੋ ॥ ਜੋ ਤ੝ਮਰੇ ਰਸ ਢਰੇ ਨ ਤਿਹ ਰਸ ਤ੝ਮ ਢਰੋ ॥

ਜਾ ਕੇ ਚਿਤ ਕੀ ਬਾਤ ਆਪ੝ ਨਹਿ ਪਾਇਯੈ ॥ ਹੋ ਤਾ ਕਹ ਚਿਤ ਕੋ ਭੇਦ ਨ ਕਬਹ੝ ਜਤਾਇਯੈ ॥੪੭॥

ਦੋਹਰਾ ॥

ਰਾਇ ਭਜ੝ਯੋ ਤ੝ਰਿਯ ਮਤ ਕਰਿ ਸਾਠਿ ਮ੝ਹਰ ਦੈ ਤਾਹਿ ॥ ਆਨਿ ਬਿਰਾਜ੝ਯੋ ਧਾਮ ਮੈ ਕਿਨਹੂੰ ਨ ਹੇਰਿਯੋ ਵਾਹਿ ॥੪੮॥

ਅੜਿਲ ॥

ਤਬੈ ਰਾਇ ਗ੝ਰਿਹ ਆਇ ਸ੝ ਪ੝ਰਣ ਝਸੇ ਕਿਯੋ ॥ ਭਲੇ ਜਤਨ ਸੌ ਰਾਖਿ ਧਰਮ ਅਬ ਮੈ ਲਿਯੋ ॥

ਦੇਸ ਦੇਸ ਨਿਜ੝ ਪ੝ਰਭ ਕੀ ਪ੝ਰਭਾ ਬਿਖੇਰਿਹੌ ॥ ਹੋ ਆਨ ਤ੝ਰਿਯਾ ਕਹ ਬਹ੝ਰਿ ਨ ਕਬਹੂੰ ਹੇਰਿਹੌ ॥੪੯॥

ਦੋਹਰਾ ॥

ਵਹੈ ਪ੝ਰਤਗ੝ਯਾ ਤਦਿਨ ਤੇ ਬ੝ਯਾਪਤ ਮੋ ਹਿਯ ਮਾਹਿ ॥ ਤਾ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ ਨਾਹਿ ॥੫੦॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਖੋੜਸਮੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੬॥੩੧੫॥ਅਫਜੂੰ॥

at sridasam.org

References