Charitar 15

From SikhiWiki
Revision as of 12:41, 13 May 2010 by Hpt lucky (talk | contribs)
Jump to navigationJump to search

ਦੋਹਰਾ ॥

ਕਥਾ ਚਤ੝ਰਦਸ ਮੰਤ੝ਰ ਬਰ ਨ੝ਰਿਪ ਸੌ ਕਹੀ ਬਖਾਨਿ ॥
Thus the Minister narrated the fourteenth parable to the Raja.

ਸ੝ਨਤ ਰੀਝਿ ਕੇ ਨ੝ਰਿਪ ਰਹੇ ਦਿਯੋ ਅਧਿਕ ਤਿਹ ਦਾਨ ॥੧॥
The Raja was extremely pleased and made the Minister very rich by giving him money.(l)

ਝਕ ਬਿਮਾਤ੝ਰਾ ਭਾਨ ਕੀ ਰਾਮਦਾਸ ਪ੝ਰ ਬੀਚ ॥
A widow used to live in the city of Ramdaspur.

ਬਹ੝ ਪ੝ਰਖਨ ਸੌ ਰਤਿ ਕਰੈ ਊਚ ਨ ਜਾਨੈ ਨੀਚ ॥੨॥
She would offer love to various people with no discrimination of caste.(2)

ਤਾ ਕੋ ਪਤਿ ਮਰਿ ਗਯੋ ਜਬੇ ਤਾਹਿ ਰਹਿਯੋ ਅਵਧਾਨ ॥
Her spouse had died soon after she became pregnant and, shy of

ਅਧਿਕ ਹ੝ਰਿਦੈ ਭੀਤਰ ਡਰੀ ਲੋਕ ਲਾਜ ਜਿਯ ਜਾਨਿ ॥੩॥
people’s abashment, she was worried.(3)

ਚੌਪਈ ॥

ਭਾਨ ਮਤੀ ਤਿਹਾ ਨਾਮ ਬਖਨਿਯਤ ॥ ਬਡੀ ਛਿਨਾਰਿ ਜਗਤ ਮੈ ਜਨਿਯਤ ॥
Her name was Bhaanmati and she was known as a charlatan.

ਜਬ ਤਾ ਕੌ ਰਹਿ ਗਯੋ ਅਧਾਨਾ ॥ ਤਬ ਅਬਲਾ ਕੋ ਹ੝ਰਿਦੈ ਡਰਾਨਾ ॥੪॥
She was very much apprehensive of her pregnancy.( 4)

ਅੜਿਲ ॥

ਤਿਨ ਪ੝ਰਸਾਦ ਹੂ ਕਿਯ ਬਹ੝ ਪ੝ਰਖ ਬ੝ਲਾਇ ਕੈ ॥
She conducted a sacrificial feast and called numerous people.

ਤਿਨ ਦੇਖਤ ਰਹੀ ਸੋਇ ਸ੝ ਖਾਟ ਡਸਾਇ ਕੈ ॥
Before their arrival, she had put herself to sleep on a bed.

ਚਮਕਿ ਠਾਢ ਉਠਿ ਭਈ ਚਰਿਤ੝ਰ ਮਨ ਆਨਿ ਕੈ ॥
She stood up abruptly with deceiving intention,

ਹੋ ਪਤਿ ਕੋ ਨਾਮ ਬਿਚਾਰ ਉਚਾਰਿਯੋ ਜਾਨਿ ਕੈ ॥੫॥
And started to cry aloud repeating the name of her husband.(5)

ਦੋਹਰਾ ॥

ਜਾ ਦਿਨ ਮੋਰੇ ਪਤਿ ਮਰੇ ਮੋ ਸੌ ਕਹਿਯੋ ਬ੝ਲਾਇ ॥
‘The day my husband expired, he told me

ਜੇ ਅਬ ਤੂੰ ਮੋ ਸੌ ਜਰੈ ਪਰੈ ਨਰਕ ਮੋ ਜਾਇ ॥੬॥
“If you immolate with my (dead) body you will go to hell.”(6)

ਅੜਿਲ ॥

ਭਾਨ ਲਰਿਕਵਾ ਰਹੈ ਸੇਵ ਤਿਹ ਕੀਜਿਯੈ ॥
“Bhanu (my son) is still a child,

ਪਾਲਿ ਪੋਸਿ ਕਰਿ ਤਾਹਿ ਬਡੋ ਕਰਿ ਲੀਜਿਯੈ ॥
you will have to look after him and bring him up.

ਆਪ੝ ਜਦਿਨ ਵਹ ਖੈ ਹੈ ਖਾਟਿ ਕਮਾਇ ਕੈ ॥
“When he starts to earn his livelihood,

ਹੋ ਤਦਿਨ ਸ੝ਪਨਿ ਤ੝ਹਿ ਦੈਹੋ ਹੌ ਹੂੰ ਆਇ ਕੈ ॥੭॥
I will come, then, and meet you in the dream.”(7)

ਦੋਹਰਾ ॥

ਭਾਨ ਕਰੋ ਕਰਤੇ ਬਡੋ ਸ੝ਪਨ ਦਿਯੋ ਪਤਿ ਆਇ ॥
‘Bhanu is now big enough now and my husband has come into my dream.

ਤਾ ਤੇ ਹੌ ਹਰਿ ਰਾਇ ਕੇ ਜਰਤ ਕੀਰਤਿ ਪ੝ਰ ਜਾਇ ॥੮॥
‘Consequently I am going to Kiratpur of (Guru) Har Rai and immolate myself.(8)

ਅੜਿਲ ॥

ਲੋਗ ਅਟਕਿ ਬਹ੝ ਰਹੇ ਨ ਤਿਨ ਬਚ ਮਾਨਿਯੋ ॥
People tried to dissuade her but she did not listen to anyone.


ਧਨ੝ ਲ੝ਟਾਇ ਉਠਿ ਚਲੀ ਘਨੋ ਹਠ ਠਾਨਿਯੋ ॥
Stubbornly she laundered all her wealth and commenced her mission.

ਰਾਮ ਦਾਸ ਪ੝ਰ ਛਾਡਿ ਕੀਰਤਿ ਪ੝ਰ ਆਇ ਕੈ ॥
Leaving Ramdaspur, she came to Keeratpur

ਹੋ ਇਕ ਪਗ ਠਾਢੇ ਜਰੀ ਮ੝ਰਿਦੰਗ ਬਜਾਇ ਕੈ ॥੯॥
and with the beat of the drum, and standing on one leg she immolated herself.(9)

ਦੋਹਰਾ ॥

ਬਹ੝ ਲੋਗਨ੝ ਦੇਖਤ ਜਰੀ ਇਕ ਪਗ ਠਾਢੀ ਸੋਇ ॥
When many people saw her immolating herself.

ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥
They were satisfied with her sincerity but they did not realize the truth.(10)

ਸਕਲ ਜਗਤ ਮੈ ਜੇ ਪ੝ਰਖ੝ ਤ੝ਰਿਯ ਕੋ ਕਰਤ ਬਿਸ੝ਵਾਸ ॥
One who trust (such) a woman,

ਸਾਤਿ ਦਿਵਸ ਭੀਤਰ ਤ੝ਰਤ੝ ਹੋਤ ਤਵਨ ਕੋ ਨਾਸ ॥੧੧॥
within seven days he destroys himself.(11)

ਜੋ ਨਰ ਕਾਹੂ ਤ੝ਰਿਯਾ ਕੋ ਦੇਤ ਆਪਨੋ ਚਿਤ ॥
One who discloses his secret to (such) a lady,

ਤਾ ਨਰ ਕੌ ਇਹ ਜਗਤ ਮੈ ਹੋਤ ਖ੝ਆਰੀ ਨਿਤ ॥੧੨॥
he always degrades himself.(l2)

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਪੰਦ੝ਰਸਮੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੫॥੨੬੫॥ਅਫਜੂੰ॥
Fifteenth Parable of Auspicious Chritars Conversation of the Raja and the Minister,Completed with Benediction. (15)(265)