Charitar 15

From SikhiWiki
Revision as of 13:25, 2 May 2010 by Hpt lucky (talk | contribs) (Created page with 'ਦੋਹਰਾ ॥ ਕਥਾ ਚਤੁਰਦਸ ਮੰਤ੍ਰ ਬਰ ਨ੍ਰਿਪ ਸੌ ਕਹੀ ਬਖਾਨਿ ॥ ਸੁਨਤ ਰੀਝਿ ਕੇ ਨ੍ਰਿਪ ਰ…')
(diff) ← Older revision | Latest revision (diff) | Newer revision → (diff)
Jump to navigationJump to search

ਦੋਹਰਾ ॥

ਕਥਾ ਚਤ੝ਰਦਸ ਮੰਤ੝ਰ ਬਰ ਨ੝ਰਿਪ ਸੌ ਕਹੀ ਬਖਾਨਿ ॥ ਸ੝ਨਤ ਰੀਝਿ ਕੇ ਨ੝ਰਿਪ ਰਹੇ ਦਿਯੋ ਅਧਿਕ ਤਿਹ ਦਾਨ ॥੧॥

ਝਕ ਬਿਮਾਤ੝ਰਾ ਭਾਨ ਕੀ ਰਾਮਦਾਸ ਪ੝ਰ ਬੀਚ ॥ ਬਹ੝ ਪ੝ਰਖਨ ਸੌ ਰਤਿ ਕਰੈ ਊਚ ਨ ਜਾਨੈ ਨੀਚ ॥੨॥

ਤਾ ਕੋ ਪਤਿ ਮਰਿ ਗਯੋ ਜਬੇ ਤਾਹਿ ਰਹਿਯੋ ਅਵਧਾਨ ॥ ਅਧਿਕ ਹ੝ਰਿਦੈ ਭੀਤਰ ਡਰੀ ਲੋਕ ਲਾਜ ਜਿਯ ਜਾਨਿ ॥੩॥

ਚੌਪਈ ॥


ਭਾਨ ਮਤੀ ਤਿਹਾ ਨਾਮ ਬਖਨਿਯਤ ॥ ਬਡੀ ਛਿਨਾਰਿ ਜਗਤ ਮੈ ਜਨਿਯਤ ॥

ਜਬ ਤਾ ਕੌ ਰਹਿ ਗਯੋ ਅਧਾਨਾ ॥ ਤਬ ਅਬਲਾ ਕੋ ਹ੝ਰਿਦੈ ਡਰਾਨਾ ॥੪॥

ਅੜਿਲ ॥

ਤਿਨ ਪ੝ਰਸਾਦ ਹੂ ਕਿਯ ਬਹ੝ ਪ੝ਰਖ ਬ੝ਲਾਇ ਕੈ ॥ ਤਿਨ ਦੇਖਤ ਰਹੀ ਸੋਇ ਸ੝ ਖਾਟ ਡਸਾਇ ਕੈ ॥

ਚਮਕਿ ਠਾਢ ਉਠਿ ਭਈ ਚਰਿਤ੝ਰ ਮਨ ਆਨਿ ਕੈ ॥ ਹੋ ਪਤਿ ਕੋ ਨਾਮ ਬਿਚਾਰ ਉਚਾਰਿਯੋ ਜਾਨਿ ਕੈ ॥੫॥

ਦੋਹਰਾ ॥

ਜਾ ਦਿਨ ਮੋਰੇ ਪਤਿ ਮਰੇ ਮੋ ਸੌ ਕਹਿਯੋ ਬ੝ਲਾਇ ॥ ਜੇ ਅਬ ਤੂੰ ਮੋ ਸੌ ਜਰੈ ਪਰੈ ਨਰਕ ਮੋ ਜਾਇ ॥੬॥

ਅੜਿਲ ॥

ਭਾਨ ਲਰਿਕਵਾ ਰਹੈ ਸੇਵ ਤਿਹ ਕੀਜਿਯੈ ॥ ਪਾਲਿ ਪੋਸਿ ਕਰਿ ਤਾਹਿ ਬਡੋ ਕਰਿ ਲੀਜਿਯੈ ॥

ਆਪ੝ ਜਦਿਨ ਵਹ ਖੈ ਹੈ ਖਾਟਿ ਕਮਾਇ ਕੈ ॥ ਹੋ ਤਦਿਨ ਸ੝ਪਨਿ ਤ੝ਹਿ ਦੈਹੋ ਹੌ ਹੂੰ ਆਇ ਕੈ ॥੭॥

ਦੋਹਰਾ ॥

ਭਾਨ ਕਰੋ ਕਰਤੇ ਬਡੋ ਸ੝ਪਨ ਦਿਯੋ ਪਤਿ ਆਇ ॥ ਤਾ ਤੇ ਹੌ ਹਰਿ ਰਾਇ ਕੇ ਜਰਤ ਕੀਰਤਿ ਪ੝ਰ ਜਾਇ ॥੮॥

ਅੜਿਲ ॥

ਲੋਗ ਅਟਕਿ ਬਹ੝ ਰਹੇ ਨ ਤਿਨ ਬਚ ਮਾਨਿਯੋ ॥ ਧਨ੝ ਲ੝ਟਾਇ ਉਠਿ ਚਲੀ ਘਨੋ ਹਠ ਠਾਨਿਯੋ ॥

ਰਾਮ ਦਾਸ ਪ੝ਰ ਛਾਡਿ ਕੀਰਤਿ ਪ੝ਰ ਆਇ ਕੈ ॥ ਹੋ ਇਕ ਪਗ ਠਾਢੇ ਜਰੀ ਮ੝ਰਿਦੰਗ ਬਜਾਇ ਕੈ ॥੯॥

ਦੋਹਰਾ ॥

ਬਹ੝ ਲੋਗਨ੝ ਦੇਖਤ ਜਰੀ ਇਕ ਪਗ ਠਾਢੀ ਸੋਇ ॥ ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥

ਸਕਲ ਜਗਤ ਮੈ ਜੇ ਪ੝ਰਖ੝ ਤ੝ਰਿਯ ਕੋ ਕਰਤ ਬਿਸ੝ਵਾਸ ॥ ਸਾਤਿ ਦਿਵਸ ਭੀਤਰ ਤ੝ਰਤ੝ ਹੋਤ ਤਵਨ ਕੋ ਨਾਸ ॥੧੧॥


ਜੋ ਨਰ ਕਾਹੂ ਤ੝ਰਿਯਾ ਕੋ ਦੇਤ ਆਪਨੋ ਚਿਤ ॥ ਤਾ ਨਰ ਕੌ ਇਹ ਜਗਤ ਮੈ ਹੋਤ ਖ੝ਆਰੀ ਨਿਤ ॥੧੨॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਪੰਦ੝ਰਸਮੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੫॥੨੬੫॥ਅਫਜੂੰ॥