Bhatt Bhalh: Difference between revisions

From SikhiWiki
Jump to navigationJump to search
No edit summary
m (1 revision)
 
(6 intermediate revisions by 2 users not shown)
Line 1: Line 1:
[[File:Bhalh_Bhatt.jpg|thumb|right|300px]]
'''Bhalh''' was a Bard and Devotee of God whose Bani is present in Sri Adi Granth. Only one Swaiya of Bhatt Bhalh is available comprising of 4 lines. It is written in praise of Guru Amardas the 3rd Guru. Surprisingly enough, this small poem is impregnated with symbolic imagery, refined poetic vocabulary, beautiful syntex, and impressive expression. Page 1396, Line 6

He says
==Bhatt Bhalhey Gurbani==
<big><center>
ਘਨਹਰ ਬੂੰਦ ਬਸ੝ਅ ਰੋਮਾਵਲਿ ਕ੝ਸਮ ਬਸੰਤ ਗਨੰਤ ਨ ਆਵੈ ॥

        Innumerable rain drops pour from the clouds
The raindrops of the clouds, the plants of the earth, and the flowers of the spring cannot be counted.
        Myriad are the colourful flowers
        That bloom in Basant (spring)
        Countless beams the sun originates,
        Countless rays the moon releases.
        Unfathomable is the depth of the sea,
        Innumerable waves dance their way to the ocean.
        Like Shiva's meditation, deep and unbounded,
        Infinite is your knowledge, True Guru Amardas!
        I can not comprehend the span of your virtues
        Says Bhalh the poet,
        You yourself are the master of your mystery.

'''Specimen of Bhalh's poetry'''
ਰਵਿ ਸਸਿ ਕਿਰਣਿ ਉਦਰ੝ ਸਾਗਰ ਕੋ ਗੰਗ ਤਰੰਗ ਅੰਤ੝ ਕੋ ਪਾਵੈ ॥
 
Who can know the limits of the rays of the sun and the moon, the waves of the ocean and the Ganges?

Myriads are the rain drops, vast is the vegetation on earth, Numberless are the colours and flowers of spring,

Who can count the endless dance of the waves of the Ganges, Who can catch the echo of the song they sing?
ਰ੝ਦ੝ਰ ਧਿਆਨ ਗਿਆਨ ਸਤਿਗ੝ਰ ਕੇ ਕਬਿ ਜਨ ਭਲ੝ਯ੝ਯ ਉਨਹ ਜ ਗਾਵੈ ॥

Countless beams of moon and sun are unable to reach The depth of the fathomless king. (sea)
With Shiva's meditation and the spiritual wisdom of the True Guru, says BHALL the poet, these may be counted.

SHIVA's power of concentration, may assess this countless treasure of the mystic sea,

But thy praises, O, Guru Amardas, are beyond imagination and behove only thee. (1-22)
ਭਲੇ ਅਮਰਦਾਸ ਗ੝ਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥

Adi Granth, p. 1396
O Guru Amar Daas, Your Glorious Virtues are so sublime; Your Praises belong only to You. ||1||22||
</center></big>

==Meanings with Sahib Singh's Interpretations==
<big><font color=blue><center>ਘਨਹਰ ਬੂੰਦ ਬਸ੝ਅ ਰੋਮਾਵਲਿ ਕ੝ਸਮ ਬਸੰਤ ਗਨੰਤ ਨ ਆਵੈ ॥ <br>
ਰਵਿ ਸਸਿ ਕਿਰਣਿ ਉਦਰ੝ ਸਾਗਰ ਕੋ ਗੰਗ ਤਰੰਗ ਅੰਤ੝ ਕੋ ਪਾਵੈ ॥</center></font>

ਘਨਹਰ ਬੂੰਦ ਬਸ੝ਅ ਰੋਮਾਵਲਿ ਕ੝ਸਮ ਬਸੰਤ ਗਨੰਤ ਨ ਆਵੈ ॥
The raindrops of the clouds, the plants of the earth, and the flowers of the spring cannot be counted.

ਰਵਿ ਸਸਿ ਕਿਰਣਿ ਉਦਰ੝ ਸਾਗਰ ਕੋ ਗੰਗ ਤਰੰਗ ਅੰਤ੝ ਕੋ ਪਾਵੈ
'''Meanings:''' ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸ੝ਅ = ਬਸ੝ਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸ੝ਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕ੝ਸਮ = ਫ੝ੱਲ। ਬਸੰਤ = ਬਸੰਤ ਰ੝ੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦ੝ਰਮਾ। ਉਦਰ੝ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੝ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।
Who can know the limits of the rays of the sun and the moon, the waves of the ocean and the Ganges?
 
'''Interpretations:''' ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫ੝ੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦਾ ਪੇਟ ਗੰਗਾ ਦੀਆਂ ਠਿਲ੝ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?  

Meanings: ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸ੝ਅ = ਬਸ੝ਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸ੝ਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕ੝ਸਮ = ਫ੝ੱਲ। ਬਸੰਤ = ਬਸੰਤ ਰ੝ੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦ੝ਰਮਾ। ਉਦਰ੝ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੝ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।

Sahib Singh's INterpretations: ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫ੝ੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦਾ ਪੇਟ ਗੰਗਾ ਦੀਆਂ ਠਿਲ੝ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?

ਰ੝ਦ੝ਰ ਧਿਆਨ ਗਿਆਨ ਸਤਿਗ੝ਰ ਕੇ ਕਬਿ ਜਨ ਭਲ੝ਯ੝ਯ ਉਨਹ ਜ ਗਾਵੈ ॥
<font color=blue><center>ਰ੝ਦ੝ਰ ਧਿਆਨ ਗਿਆਨ ਸਤਿਗ੝ਰ ਕੇ ਕਬਿ ਜਨ ਭਲ੝ਯ੝ਯ ਉਨਹ ਜ ਗਾਵੈ ॥<br> ਭਲੇ ਅਮਰਦਾਸ ਗ੝ਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥</center></font>
With Shiva's meditation and the spiritual wisdom of the True Guru, says BHALL the poet, these may be counted.

ਭਲੇ ਅਮਰਦਾਸ ਗ੝ਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
O Guru Amar Daas, Your Glorious Virtues are so sublime; Your Praises belong only to You. ||1||22||

Meanings: ਰ੝ਦ੝ਰ = ਸ਼ਿਵ। ਰ੝ਦ੝ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੝ਯ੝ਯ = ਹੇ ਭਲ੝ਯ੝ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫ੝ੱਲ, ਸੂਰਜ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੝ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਝ ਤਾਂ ਭਾਵੇਂ ਕਰ ਲਝ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਝ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੝ਹਨਾ ਹੈ 'ਜ੝')।੧।੨੨।
'''Meanings:''' ਰ੝ਦ੝ਰ = ਸ਼ਿਵ। ਰ੝ਦ੝ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੝ਯ੝ਯ = ਹੇ ਭਲ੝ਯ੝ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫ੝ੱਲ, ਸੂਰਜ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੝ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਝ ਤਾਂ ਭਾਵੇਂ ਕਰ ਲਝ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਝ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੝ਹਨਾ ਹੈ 'ਜ੝')।੧।੨੨।

Sahib Singh's INterpretations: ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗ੝ਰੂ ਦੇ ਬਖ਼ਸ਼ੇ ਗਿਆਨ ਦ੝ਆਰਾ, ਹੇ ਭਲ੝ਯ੝ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨ੝ੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕ੝ਲ ਵਿਚ ਪ੝ਰਗਟ ਹੋਝ ਹੇ ਗ੝ਰੂ ਅਮਰਦਾਸ ਜੀ! ਤੇਰੇ ਗ੝ਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।੧।੨੨।
'''Interpretations:''' ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗ੝ਰੂ ਦੇ ਬਖ਼ਸ਼ੇ ਗਿਆਨ ਦ੝ਆਰਾ, ਹੇ ਭਲ੝ਯ੝ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨ੝ੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕ੝ਲ ਵਿਚ ਪ੝ਰਗਟ ਹੋਝ ਹੇ ਗ੝ਰੂ ਅਮਰਦਾਸ ਜੀ! ਤੇਰੇ ਗ੝ਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।੧।੨੨।</big>

{{Bhatts}}
{{Bhatts}}

Latest revision as of 22:08, 15 January 2012

Bhalh Bhatt.jpg

Bhalh was a Bard and Devotee of God whose Bani is present in Sri Adi Granth. Only one Swaiya of Bhatt Bhalh is available comprising of 4 lines. It is written in praise of Guru Amardas the 3rd Guru. Surprisingly enough, this small poem is impregnated with symbolic imagery, refined poetic vocabulary, beautiful syntex, and impressive expression. Page 1396, Line 6

Bhatt Bhalhey Gurbani

ਘਨਹਰ ਬੂੰਦ ਬਸ੝ਅ ਰੋਮਾਵਲਿ ਕ੝ਸਮ ਬਸੰਤ ਗਨੰਤ ਨ ਆਵੈ ॥

The raindrops of the clouds, the plants of the earth, and the flowers of the spring cannot be counted.

ਰਵਿ ਸਸਿ ਕਿਰਣਿ ਉਦਰ੝ ਸਾਗਰ ਕੋ ਗੰਗ ਤਰੰਗ ਅੰਤ੝ ਕੋ ਪਾਵੈ ॥

Who can know the limits of the rays of the sun and the moon, the waves of the ocean and the Ganges?

ਰ੝ਦ੝ਰ ਧਿਆਨ ਗਿਆਨ ਸਤਿਗ੝ਰ ਕੇ ਕਬਿ ਜਨ ਭਲ੝ਯ੝ਯ ਉਨਹ ਜ ਗਾਵੈ ॥

With Shiva's meditation and the spiritual wisdom of the True Guru, says BHALL the poet, these may be counted.

ਭਲੇ ਅਮਰਦਾਸ ਗ੝ਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥

O Guru Amar Daas, Your Glorious Virtues are so sublime; Your Praises belong only to You. ||1||22||

Meanings with Sahib Singh's Interpretations

ਘਨਹਰ ਬੂੰਦ ਬਸ੝ਅ ਰੋਮਾਵਲਿ ਕ੝ਸਮ ਬਸੰਤ ਗਨੰਤ ਨ ਆਵੈ ॥
ਰਵਿ ਸਸਿ ਕਿਰਣਿ ਉਦਰ੝ ਸਾਗਰ ਕੋ ਗੰਗ ਤਰੰਗ ਅੰਤ੝ ਕੋ ਪਾਵੈ ॥

Meanings: ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸ੝ਅ = ਬਸ੝ਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸ੝ਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕ੝ਸਮ = ਫ੝ੱਲ। ਬਸੰਤ = ਬਸੰਤ ਰ੝ੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦ੝ਰਮਾ। ਉਦਰ੝ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੝ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।

Interpretations: ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫ੝ੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦਾ ਪੇਟ ਗੰਗਾ ਦੀਆਂ ਠਿਲ੝ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?

ਰ੝ਦ੝ਰ ਧਿਆਨ ਗਿਆਨ ਸਤਿਗ੝ਰ ਕੇ ਕਬਿ ਜਨ ਭਲ੝ਯ੝ਯ ਉਨਹ ਜ ਗਾਵੈ ॥
ਭਲੇ ਅਮਰਦਾਸ ਗ੝ਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥

Meanings: ਰ੝ਦ੝ਰ = ਸ਼ਿਵ। ਰ੝ਦ੝ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੝ਯ੝ਯ = ਹੇ ਭਲ੝ਯ੝ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫ੝ੱਲ, ਸੂਰਜ ਚੰਦ੝ਰਮਾ ਦੀਆਂ ਕਿਰਨਾਂ, ਸਮ੝ੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੝ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਝ ਤਾਂ ਭਾਵੇਂ ਕਰ ਲਝ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਝ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੝ਹਨਾ ਹੈ 'ਜ੝')।੧।੨੨।

Interpretations: ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗ੝ਰੂ ਦੇ ਬਖ਼ਸ਼ੇ ਗਿਆਨ ਦ੝ਆਰਾ, ਹੇ ਭਲ੝ਯ੝ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨ੝ੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕ੝ਲ ਵਿਚ ਪ੝ਰਗਟ ਹੋਝ ਹੇ ਗ੝ਰੂ ਅਮਰਦਾਸ ਜੀ! ਤੇਰੇ ਗ੝ਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।੧।੨੨।