Bachitar Natak: Arrival of the Mughal Shahzada

From SikhiWiki
Revision as of 12:40, 28 March 2010 by Hpt lucky (talk | contribs) (→‎Text of this section)
(diff) ← Older revision | Latest revision (diff) | Newer revision → (diff)
Jump to navigationJump to search

This Bani is part of the Bachitar Natak which is the third main composition in the Dasam Granth, the second holy Scripture of the Sikhs. The first two compositions in the Dasam Granth are Jaap Sahib and Akal Ustat.

This section called the "My coming into the World" is the sixth section of Bachitar Natak and is found on pages 131 to 142 at Sri Granth.org.

Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication

Text of this section

ਸਹਜਾਦੇ ਕੋ ਆਗਮਨ ਮਦ੝ਰ ਦੇਸ ॥
The arrival of Shahzada (the prince) in Madra Desha (Punjab):

ਚੌਪਈ ॥
CHAUPAI

ਇਹ ਬਿਧਿ ਸੋ ਬਧ ਭਯੋ ਜ੝ਝਾਰਾ ॥ ਆਨ ਬਸੇ ਤਬ ਧਾਮਿ ਲ੝ਝਾਰਾ ॥
In this way, when Jujhar Singh was killed, the soldiers returned their homes.

ਤਬ ਅਉਰੰਗ ਮਨ ਮਾਹਿ ਰਿਸਾਵਾ ॥ ਮਦ੝ਰ ਦੇਸ ਕੋ ਪੂਤ ਪਠਾਵਾ ॥੧॥
Then Aurangzeb became very angry and sent his son(Bahadur Shah:who was in agra) to Madar Desha (Punjab).1.

ਤਿਹ ਆਵਤ ਸਭ ਲੋਕ ਡਰਾਨੇ ॥ ਬਡੇ ਬਡੇ ਗਿਰਿ ਹੇਰਿ ਲ੝ਕਾਨੇ ॥
On his arrival, all were frightened and hid themselves in big hills.

ਹਮ ਹੂੰ ਲੋਗਨ ਅਧਿਕ ਡਰਾਯੋ ॥ ਕਾਲ ਕਰਮ ਕੋ ਮਰਮ ਨ ਪਾਯੋ ॥੨॥
The people tried to frighten me also, because they did not understand the ways of Almighty.2.

ਕਿਤਕ ਲੋਕ ਤਜਿ ਸੰਗਿ ਸਿਧਾਰੇ ॥ ਜਾਇ ਬਸੇ ਗਿਰਿਵਰ ਜਹ ਭਾਰੇ ॥
Some people left us and took refuge in the big hills.

ਚਿਤ ਮੂਜੀਯਨ ਕੋ ਅਧਿਕ ਡਰਾਨਾ ॥ ਤਿਨੈ ਉਬਾਰ ਨ ਅਪਨਾ ਜਾਨਾ ॥੩॥
The cowards were so much frightened that they did not consider their safety with me.3.

ਤਬ ਅਉਰੰਗ ਜੀਅ ਮਾਝ ਰਿਸਾਝ ॥ ਝਕ ਅਹਦੀਆ ਈਹਾਂ ਪਠਾਝ ॥
The son of Aurangzeb(ਅਉਰੰਗ: takhat nu subhayman karan wala) grew very angry and sent a subordinate in this direction.

ਹਮ ਤੇ ਭਾਜਿ ਬਿਮ੝ਖ ਜੇ ਗਝ ॥ ਤਿਨ ਕੇ ਧਾਮ ਗਿਰਾਵਤ ਭਝ ॥੪॥
Those who had left me in distrust, their homes were demolished by him.4.

ਜੇ ਅਪਨੇ ਗ੝ਰ ਤੇ ਮ੝ਖ ਫਿਰਹੈਂ ॥ ਈਹਾਂ ਊਹਾਂ ਤਿਨ ਕੇ ਗ੝ਰਿਹਿ ਗਿਰਿ ਹੈਂ ॥
Those who turn away their faces from the Guru, their houses are demolished in this and the next world.

ਇਹਾਂ ਉਪਹਾਸ ਨ ਸ੝ਰਪਰਿ ਬਾਸਾ ॥ ਸਭ ਬਾਤਨ ਤੇ ਰਹੈ ਨਿਰਾਸਾ ॥੫॥
They are ridiculed here and also do not get and abode in heaven. They also remain disappointed in all things.5.

ਦੂਖ ਭੂਖ ਤਿਨ ਕੋ ਰਹੈ ਲਾਗੀ ॥ ਸੰਤ ਸੇਵ ਤੇ ਜੋ ਹੈ ਤਿਆਗੀ ॥
They are always inflicted by hunger and sorrow, those, who have forsaken the service of the saints.

ਜਗਤ ਬਿਖੈ ਕੋਈ ਕਾਮ ਨ ਸਰਹੀਂ ॥ ਅੰਤਹਿ ਕ੝ੰਡ ਨਰਕ ਕੀ ਪਰਹੀਂ ॥੬॥
None of their wish is fulfilled in the world and in the end, they abide in the fire of the abyss of hell.

ਤਿਨ ਕੋ ਸਦਾ ਜਗਤ ਉਪਹਾਸਾ ॥ ਅੰਤਹਿ ਕ੝ੰਡ ਨਰਕ ਕੀ ਬਾਸਾ ॥
They are always ridiculed in the world and in the end, they abide in the fire of the abyss of hell.

ਗ੝ਰ ਪਗ ਤੇ ਜੇ ਬੇਮ੝ਖ ਸਿਧਾਰੇ ॥ ਈਹਾਂ ਊਹਾ ਤਿਨ ਕੇ ਮ੝ਖ ਕਾਰੇ ॥੭॥
Those, who turn away their face from the feet of the Guru, their faces are blackened in this and the next world.7.

ਪ੝ਤ੝ਰ ਪਉਤ੝ਰ ਤਿਨ ਕੇ ਨਹੀਂ ਫਰੈ॥ ਦ੝ਖ ਦੈ ਮਾਤ ਪਿਤਾ ਕੋ ਮਰੈ ॥
Their sons and grandsons do not prosper and they die, creating great agony for their parents.

ਗ੝ਰ ਦੋਖੀ ਸਗ ਕੀ ਮ੝ਰਿਤ ਪਾਵੈ ॥ ਨਰਕ ਕ੝ੰਡ ਡਾਰੇ ਪਛ੝ਤਾਵੈ ॥੮॥
The one, who hath malice of the Guru in his heart, dies the death of a dog. He repents, when he is thrown in the abyss of hell.8.

ਬਾਬੇ ਕੇ ਬਾਬਰ ਕੇ ਦੋਊ ॥ ਆਪ ਕਰੇ ਪਰਮੇਸਰ ਸੋਊ ॥
The successors of both, Baba (Nanak) and Badur were created by God Himself.

ਦੀਨ ਸਾਹ ਇਨ ਕੋ ਪਹਿਚਾਨੋ ॥ ਦ੝ਨੀਪਤਿ ਉਨ ਕੌ ਅਨ੝ਮਾਨੋ ॥੯॥
Recognise the former as the spiritual king and the later as temporal king.9.

ਜੋ ਬਾਬੇ ਕੇ ਦਾਮ ਨ ਦੈ ਹੈਂ ॥ ਤਿਨ ਤੇ ਗਹਿ ਬਾਬਰ ਕੇ ਲੈ ਹੈਂ ॥
Those who do not deliver the Guru`s money, the successors of Babur shall seize and take away forcibly from them.

ਦੈ ਦੈ ਤਿਨ ਕੌ ਬਡੀ ਸਜਾਇ ॥ ਪ੝ਨਿ ਲੈਹੈਂ ਗ੝ਰਿਹ ਲੂਟ ਬਨਾਇ ॥੧੦॥
They will be greatly punished (and their houses will he plundered.10.

ਜਬ ਹ੝ਵੈਹੈਂ ਬੇਮ੝ਖ ਬਿਨਾ ਧਨ ॥ ਤਬ ਚੜਿਹੈਂ ਸਿਖਨ ਕਹ ਮਾਂਗਨ ॥
Those impertinent persons will he without money, they will beg for it form the Sikhs.

ਜੇ ਜੇ ਸਿਖ ਤਿਨੈ ਧਨ ਦੈਹੈਂ ॥ ਲੂਟਿ ਮਲੇਛ ਤਿਨੂ ਕੌ ਲੈਹੈਂ ॥੧੧॥
And those Sikhs, who will give them money, their houses will be plundered by the Malechhas (barbarians).11.

ਜਬ ਹ੝ਇ ਹੈ ਤਿਨ ਦਰਬ ਬਿਨਾਸਾ ॥ ਤਬ ਧਰਿਹੈ ਨਿਜ ਗ੝ਰ ਕੀ ਆਸਾ ॥
When their wealth will be destroyed, then they will keep hopes on their Guru.

ਜਬ ਤੇ ਗ੝ਰ ਦਰਸਨ ਕੌ ਝਹੈਂ ॥ ਤਬ ਤਿਨ ਕੋ ਗ੝ਰ ਮ੝ਖ ਨ ਲਗੈਹੈਂ ॥੧੨॥
They will all come then to have a sight of the Guru, but the Guru will not receive them.21.

ਬਿਦਾ ਬਿਨਾ ਜੈਹੈਂ ਤਬ ਧਾਮੰ ॥ ਸਰਿਹੈ ਕੋਈ ਨ ਤਿਨ ਕੋ ਕਾਮੰ ॥
Then without seeking the permission of the Guru, they will return to their homes, therefore none of their work will be fruitful.

ਗ੝ਰ ਦਰਿ ਢੋਈ ਨ ਪ੝ਰਭ ਪ੝ਰ ਵਾਸਾ ॥ ਦ੝ਹੂੰ ਠਉਰ ਤੇ ਰਹੇ ਨਿਰਾਸਾ ॥੧੩॥
He, who doth not get the refuge at the house of the Guru, he doth not get an abode in the Court of the Lord. He remains disappointed at both the places, in this world as well as the next world.13.

ਜੇ ਜੇ ਗ੝ਰ ਚਰਨਨ ਰਤ ਹ੝ਵੈਹੈਂ ॥ ਤਿਨ ਕੋ ਕਸਟ ਨ ਦੇਖਨ ਪੈ ਹੈਂ ॥
Those, who are the devotees of Guru`s feet, the sufferings cannot touch them.

ਰਿਧਿ ਸਿਧਿ ਤਿਨ ਕੇ ਗ੝ਰਿਹ ਮਾਹੀਂ ॥ ਪਾਪ ਤਾਪ ਛ੝ਵੈ ਸਕੈ ਨ ਛਾਹੀਂ ॥੧੪॥
The wealth and prosperity always abide in their house and the sins and ailments cannot even come near their shadow.14.

ਤਿਹ ਮਲੇਛ ਛ੝ਵੈਹੈ ਨਹੀਂ ਛਾਹਾ ॥ ਅਸਟ ਸਿਧ ਹ੝ਵੈ ਹੈ ਘਰਿ ਮਾਹਾ ॥
The Malechha (barbarian) cannot touch their shadwow, the eight miraculous powers in their house.

ਹਾਸ ਕਰਤ ਜੋ ਉਦਮ ਉਠੈਹੈਂ ॥ ਨਵੋ ਨਿਧਿ ਤਿਨ ਕੇ ਘਰਿ ਝਹੈਂ ॥੧੫॥
Even if they endeavour to reap gain by way of fun, the nine treasures come to their abode by themselves.15.

ਮਿਰਜਾ ਬੇਗ ਹ੝ਤੋ ਤਿਹ ਨਾਮੰ ॥ ਜਿਨ ਢਾਹੇ ਬੇਮ੝ਖਨ ਕੇ ਧਾਮੰ ॥
Mirza Beg was the name of the officer, who demolished the houses of the apostates.

ਸਬ ਸਨਮ੝ਖ ਗ੝ਰ ਆਪ ਬਚਾਝ ॥ ਤਿਨ ਕੇ ਬਾਰ ਨ ਬਾਂਕਨ ਪਾਝ ॥੧੬॥
Those who remained faithful, were protected by the Guru, not even a little harm was done to them.16.

ਉਤ ਅਉਰੰਗ ਜੀਅ ਅਧਿਕ ਰਿਸਾਯੋ ॥ ਚਾਰ ਅਹਦੀਯਨ ਅਉਰ ਪਠਾਯੋ ॥
There the son of Aurangzeb grew most angry, he sent four other officers.

ਜੇ ਬੇਮ੝ਖ ਤਾਂ ਤੇ ਬਚਿ ਆਝ ॥ ਤਿਨ ਕੇ ਗ੝ਰਿਹ ਪ੝ਨਿ ਇਨੈ ਗਿਰਾਝ ॥੧੭॥
Those apostates who had escaped (the punishment) earlier, there hoses were demolished by the officers. 17.

ਜੇ ਤਜਿ ਭਜੇ ਹ੝ਤੇ ਗ੝ਰ ਆਨਾ ॥ ਤਿਨ ਪ੝ਨਿ ਗ੝ਰੂ ਅਹਦੀਅਹਿ ਜਾਨਾ ॥
Those who had fled form Anandpur forsaking the refuge of the Guru and considered are officers as their Guru.

ਮੂਤ੝ਰ ਡਾਰ ਤਿਨ ਸੀਸ ਮ੝ੰਡਾਝ ॥ ਪਾਹ੝ਰਿ ਜਾਨਿ ਗ੝ਰਿਹਹਿ ਲੈ ਆਝ ॥੧੮॥
Who have put the urine on their heads and shaved them, it appears that they Guru, these officers enquired about their address from others.18.

ਜੇ ਜੇ ਭਾਜ ਹ੝ਤੇ ਬਿਨ੝ ਆਇਸ੝ ॥ ਕਹੋ ਅਹਦੀਅਹਿ ਕਿਨੈ ਬਤਾਇਸ੝ ॥
Those who had fled from Anandpur without the permission of their Guru, these officers enquired about their address from others.

ਮੂੰਡ ਮੂੰਡਿ ਕਰਿ ਸਹਿਰ ਫਿਰਾਝ ॥ ਕਾਰ ਭੇਟ ਜਨ੝ ਲੈਨ ਸਿਧਾਝ ॥੧੯॥
They have got their heads shaved and caused them to move throughout the city. It appears that they have been sent to collect the offerings by the officers.19.

ਪਾਛੇ ਲਾਗਿ ਲਰਿਕਵਾ ਚਲੇ ॥ ਜਾਨ੝ਕ ਸਿਖ ਸਖਾ ਹੈਂ ਭਲੇ ॥
The boys who are following them and jeering them, appear like their disciples and servants.

ਛਿਕੇ ਤੋਬਰਾ ਬਦਨ ਚੜਾਝ ॥ ਜਨ੝ ਗ੝ਰਿਹ ਖਾਨ ਮਲੀਦਾ ਆਝ ॥੨੦॥
The nose-bags containing turd of the horses, tied on their faces make them appear to have received for eating the sweetmeat from their homes.20.

ਮਸਤਕ ਸ੝ਭੇ ਪਨਹੀਯਨ ਘਾਇ ॥ ਜਨ੝ ਕਰਿ ਟੀਕਾ ਦਝ ਬਨਾਇ ॥
The marks of the wounds on their foreheads, cussed by the beating with shoes, look like the frontal marks put by the officers (as Guru).

ਸੀਸ ਈਟ ਕੇ ਘਾਇ ਕਰੇਹੀ ॥ ਜਨ੝ ਤਿਨ੝ ਭੇਟ ਪ੝ਰਾਤਨ ਦੇਹੀ ॥੨੧॥
The wounds on heads caused by the brick-hittings, appear like the previous offering given to them.21.

ਦੋਹਰਾ ॥
DOHRA

ਕਬਹੂੰ ਰਣ ਜੂਝਿਓ ਨਹੀ ਕਛ੝ ਦੈ ਜਸ੝ ਨਹੀ ਲੀਨ ॥
Those who have never participated in the war in the battlefield and also have not earned approbation by offering bride.

ਗਾਂਵ ਬਸਤ ਜਾਨਿਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥
Who are not known by anybody as the residents of the village, it is, indeed, wonderful as to who hath given their address to Yama (the god of death)?22.

ਚੌਪਈ ॥
CHAPAI

ਇਹ ਬਿਧਿ ਤਿਨੋ ਭਯੋ ਉਪਹਾਸਾ ॥ ਸਭ ਸੰਤਨ ਮਿਲਿ ਲਖਿਓ ਤਮਾਸਾ ॥
In this way, the apostates received foul treatment. All the saints saw this spectacle.

ਸੰਤਨ ਕਸਟ ਨ ਦੇਖਨ ਪਾਯੋ ॥ ਆਪ ਹਾਥ ਦੈ ਨਾਥਿ ਬਚਾਯੋ ॥੨੩॥
No harm was done to them, the Lord saved them Himself.23.

ਚਾਰਣੀ ॥ ਦੋਹਰਾ ॥
CHAARNI. DOHRA

ਜਿਸ ਨੋ ਸਾਜਨ ਰਾਖਸੀ ਦ੝ਸਮਨ ਕਵਨ ਬਿਚਾਰ ॥
To whomsoever the Lord protects, the enemy can do nothing to him.

ਛ੝ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥
None can touch his shadow, the fool makes useless effort.24.

ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ ॥
Those who have taken refuge with the saints, what can be said about them?

ਦੰਤ ਜੀਭ ਜਿਮ ਰਾਖਿ ਹੈ ਦ੝ਸਟ ਅਰਿਸਟ ਸੰਘਾਰ ॥੨੫॥
God saves from the inimical and wicked persons by destroying them, just as the tongue is protected within the teeth.25.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਸ਼ਾਹਜ਼ਾਦੇ ਵ ਅਹਦੀ ਆਗਮਨ ਬਰਨਨੰ ਨਾਮ ਤ੝ਰੌਦਸਮੋ ਧਿਆਇ ਸਮਾਪਤਮ ਸਤ੝ ਸ੝ਭਮ ਸਤ੝ ॥੧੩॥ਅਫਜੂ ॥੪੬੦॥
End of the Thirteenth Chapter of BACHITTAR NATAK entitled `Description of the Arrival of Shahzada (the Prince) and the Officers`.13.



Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication