Ath Jalandhar Avtar Kathan

From SikhiWiki
Revision as of 12:13, 23 June 2010 by Paapi (talk | contribs)
Jump to navigationJump to search

ਅਥ ਜਲੰਧਰ ਅਵਤਾਰ ਕਥਨੰ ॥

Now begins the description of Jalandhar incarnation:

ਸ੝ਰੀ ਭਗਉਤੀ ਜੀ ਮਹਾਇ ॥

Let Sri Bhagauti Ji (The Primal Lord) be helpful.

ਚੌਪਈ ॥

CHAUPAI

ਵਹ੝ ਜੋ ਜਰੀ ਰ੝ੱਦ੝ਰ ਕੀ ਦਾਰਾ ॥ ਤਿਨਿ ਹਿਮ ਗਿਰਿ ਗ੝ਰਿਹ ਲਿਯ ਅਵਤਾਰਾ ॥

After having been burnt and died, the wife of Rudra was born in the house of Himalaya.

ਛ੝ਟੀ ਬਾਲਤਾ ਜਬ ਸ੝ਧਿ ਆਈ ॥ ਬਹ੝ਰੋ ਮਿਲੀ ਨਾਥ ਕਹ੝ ਜਾਈ ॥੧॥

After the end of her childhood, when she attained the age of puberty, she was again united with her Lord Shiva.1.

ਜਿਹ ਬਿਧਿ ਮਿਲੀ ਰਾਮ ਸੋ ਸੀਤਾ ॥ ਜੈਸਕ ਚਤ੝ਰ ਬੇਦ ਤਨ ਗੀਤਾ ॥

Just as Sita, on meeting Rama, became one with him; just as Gita and Vedic ideology are one;

ਜੈਸੇ ਮਿਲਤ ਸਿੰਧ ਤਨ ਗੰਗਾ ॥ ਤਯੋਂ ਮਿਲਿ ਗਈ ਰ੝ਦ੝ਰ ਕੈ ਸੰਗਾ ॥੨॥

Just as, on meeting the sea, the Ganges becomes one with the sea, in the same manner, Parvati and Shiva became one.2.

ਜਬ ਤਿਹ ਬਿਯਾਹਿ ਰ੝ਦ੝ਰ ਘਰਿ ਆਨਾ ॥ ਨਿਰਖਿ ਜਲੰਧਰ ਤਾਹਿ ਲ੝ਭਾਨਾ ॥

When, after wedding, Rudra brought her to his home, the demon Jalandhar was allured on seeing her;

ਦੂਤ ਝਕ ਤਹ ਦੀਯੋ ਪਠਾਈ ॥ ਲਿਆਉ ਰ੝ਦ੝ਰ ਤੇ ਨਾਰਿ ਛਿਨਾਈ ॥੩॥

He sent a messenger , saying this: "Go and bring that women, after seizing her from Rudra."3.

ਦੋਹਰਾ ॥

DOHRA

ਜਲੰਧਰ ਬਾਚ ॥

Jalandhar said :

ਕੈ ਸਿਵ ਨਾਰਿ ਸੀਂਗਾਰਕੈ ਮਮ ਗ੝ਰਿਹ ਦੇਹ ਪਠਾਇ ॥ ਨਾਤਰ ਸੂਲ ਸੰਭਾਰਕੈ ਸੰਗਿ ਲਰਹ੝ ਮ੝ਰਿ ਆਇ ॥੪॥

Jalandhar told his messenger to say this to Shiva : "O Shiva, either send your bedecked wife to me, or hold up your trident and wage war with me."4.

ਚੌਪਈ ॥

CHAUPAI

ਕਥਾ ਭਈ ਇਹ ਦਿਸ ਇਹ ਭਾਤਾ ॥ ਅਬ ਕਹੋ ਬਿਸਨ ਤ੝ਰੀਯਾ ਕੀ ਬਾਤਾ ॥

How this story occurred? In this context, I relate the story of the wife of Vishnu :

ਬ੝ਰਿੰਦਾਰਿਕ ਦਿਨ ਝਕ ਪਕਾਝ ॥ ਦੈਤ ਸਭਾ ਤੈ ਬਿਸਨ ਬ੝ਲਾਝ ॥੫॥

One day, he cooked the brinjals in her home and at the same time, Vishnu was called by the assembly of demons, where he went.5.

ਚੌਪਈ ॥

CHAUPAI

ਆਇ ਗਯੋ ਤਹ ਨਾਰਦ ਰਿਖਿ ਬਰ ॥ ਬਿਸਨ ਨਾਰਿ ਕੇ ਧਾਮਿ ਛ੝ਧਾਤਰ ॥

At the same time, the great sage Narada reached the house of Vishnu and he was very hungry.

ਬੈਂਗਨ ਨਿਰਖਿ ਅਧਿਕ ਲਲਚਾਯੋ ॥ ਮਾਂਗ ਰਹਿਯੋ ਪਰ੝ ਹਾਥ ਨ ਆਯੋ ॥੬॥

Seeing the cooked vegetable of brinjals, his mind was tempted, but he did not get it even on asking for it.6.

ਨਾਥ ਹੇਤ੝ ਮੈ ਭੋਗ ਪਕਾਯੋ ॥ ਮਨ੝ਛ ਪਠੈ ਕਰ ਬਿਸਨ ਬ੝ਲਾਯੋ ॥

The wife of Vishnu said that she had prepared that food for her lord, therefore it was not possible for her to give it, (she also said:) "I have sent a messenger to call him and the may be coming.

ਨਾਰਦ ਖਾਇ ਜੂਠ ਹੋ ਜੈਹੈ ॥ ਪੀਅ ਕੋਪਿਤ ਹਮਰੈ ਪਰ ਹ੝ਝ ਹੈ ॥੭॥

The wife of Vishnu thought that if Narada partook it the food would become impure and her lord wound be angry with.7.

ਨਾਰਦ ਬਾਚ ॥

Narada said :

ਮਾਂਗ ਥਕਿਯੋ ਮ੝ਨ ਭੋਜ ਨ ਦੀਆ ॥ ਅਧਿਕ ਰੋਸ੝ ਮ੝ਨਿ ਬਰਿ ਤਬ ਕੀਆ ॥

The sage had been repeatedly asking for the food, but you did not give it to him.

ਬ੝ਰਿੰਦਾ ਨਾਮ ਰਾਛਸੀ ਬਪ੝ ਧਰਿ ॥ ਤ੝ਰੀਅ ਹ੝ਝ ਬਸੋ ਜਲੰਧਰ ਕੇ ਘਰ ॥੮ ॥

The sage flew into rage and said : "You will live in the house of the demon Jalandhar as wife named Varinda, after getting her body."8.

ਦੇਕਰ ਸ੝ਰਾਪ ਜਾਤ ਭਯੋ ਰਿਖਿ ਬਰਿ ॥ ਆਵਤ ਭਯੋ ਬਿਸਨ ਤਾਕੇ ਘਰਿ ॥

No sooner than the sage departed after cursing her, Vishnu reached his home:

ਸ੝ਨਤ ਸ੝ਰਾਪ ਅਤਿ ਹੀ ਦ੝ਖ ਪਾਯੋ ॥ ਬਿਹਸ ਬਚਨ ਤ੝ਰਿਯ ਸੰਗਿ ਸ੝ਨਾਯੋ ॥੯॥

Hearing about the curse, he was greatly agonised and his wife smilingly confirmed (what the sage had said).9.

ਦੋਹਰਾ ॥

DOHRA

ਤ੝ਰਿਯ ਕੀ ਛਾਯਾ ਲੈ ਤਬੈ ਬ੝ਰਿੰਦਾ ਰਚੀ ਬਨਾਇ ॥

Then Vishnu created Varinda from the shadow of his wife.

ਧੂਮ੝ਰਕੇਸ ਦਾਨਵ ਸਦਨਿ ਜਨਮ ਧਰਤ ਭਈ ਜਾਇ ॥੧੦॥

She took birth on the earth in the house of the demon Dhumarkesh.10.

ਚੌਪਈ ॥

CHAUPAI

ਜੈਸਕ ਰਹਤ ਕਮਲ ਜਲ ਭੀਤਰ ॥ ਪ੝ਨਿ ਨ੝ਰਿਪ ਬਸੀ ਜਲੰਧਰ ਕੇ ਘਰ ॥

Just as the lotus-leaf in water remains unaffected by the drops of water, in the same manner, Varinda lived in the house of Jalandhar as his wife.

ਤਿਹ ਨਿਮਿਤ ਜਲੰਧਰ ਅਵਤਾਰਾ ॥ ਧਰ ਹੈ ਰੂਪ ਅਨੂਪ ਮ੝ਰਾਰਾ ॥੧੧॥

And for her Vishnu manifested himself as Jalandhar and in this way, Vishnu assumed a unique form.11.

ਕਥਾ ਝਸ ਇਹ ਦਿਸ ਮੋ ਭਈ ॥ ਅਬ ਚਲਿ ਬਾਤ ਰ੝ਦ੝ਰ ਪਰ ਗਈ ॥

In this way, the story heath taken a new turn and now it hath halted on Rudra.

ਮਾਂਗੀ ਨਾਰਿ ਨ ਦੀਨੀ ਰ੝ੱਦ੝ਰਾ ॥ ਤਾਂ ਤੇ ਕੋਪ ਅਸ੝ਰ ਪਤਿ ਛ੝ੱਦ੝ਰਾ ॥੧੨॥

The demon Jalandhar asked for his wife from Ruda and Rudra did not oblige him, therefore the king of demons flew into rage instantly.12.

ਚੌਪਈ ॥

CHAUPAI

ਬੱਜੇ ਢੋਲ ਨਫੀਰਿ ਨਗਾਰੇ ॥ ਦ੝ਹੂ ਦਿਸਾ ਡਮਰੂ ਡਮਕਾਰੇ ॥

The trumpets and drums resounded on all the four sides and the knocking sound of tabors was heard from all the four directions.

ਮਾਚਤ ਭਯੋ ਲੋਹ ਬਿਕਰਾਰਾ ॥ ਝਮਕਤ ਖੱਗ ਅਦੱਗ ਅਪਾਰਾ ॥੧੩॥

The steel collided with the steel dreadfully and the daggers glittered with infinite beauty.13.

ਗਿਰ ਗਿਰ ਪਰਤ ਸ੝ਭਟ ਰਣ ਮਾਹੀਂ ॥ ਧ੝ਕ ਧ੝ਕ ਉਠਤ ਮਸਾਣ ਤਹਾਹੀਂ ॥

The warriors began to fall in the battlefield and the ghosts and fiends began to run on all the four sides.

ਗਜੀ ਰਥੀ ਬਾਜੀ ਪੈਦਲ ਰਣ ॥ ਜੂਝਿ ਗਿਰੇ ਰਣ ਕੀ ਛਿਤ ਅਨਗਣ ॥੧੪॥

The innumerable riders of elephants, chariots and horses began to fall as martyrs in the battlefield.14.

ਤੋਟਕ ॥

TOTAK

ਬਿਚਰੇ ਰਣਬੀਰ ਸ੝ ਧੀਰ ਕ੝ਰ੝ਧੰ ॥ ਮੱਚਿਯੋ ਤਿਹ ਦਾਰ੝ਣ ਭੂਮਿ ਜ੝ਧੰ ॥

The warriors moved in the battlefield in great anger and a dreadful war began.

ਹਹਰੰਤ ਹਯੰ ਗਰਜੰਤ ਗਜੰ ॥ ਸ੝ਣ ਕੈ ਧ੝ਨਿ ਸਾਵਣ ਮੇਘ ਲਜੰ ॥੧੫॥

Hearing the neighing of horses and the trumpeting of the elephants, the clouds of Sawan felt shy.15.

ਬਰਖੈ ਰਣ ਬਾਣ ਕਮਾਣ ਖਗੰ ॥ ਤਹ ਘੋਰ ਭਯਾਨਕ ਜ੝ੱਧ ਜਗੰ ॥

The arrows and the swords were showered in the war and in this may this war was a dreadful and horrible war.

ਗਿਰ ਜਾਤ ਭਟੰ ਹਹਰੰਤ ਹਠੀ ॥ ਉਮਗੀ ਰਿਪ ਸੈਣ ਕੀਝ ਇਕਠੀ ॥੧੬॥

The warriors fall, but in their persistence, they raise dreadful sound. In this way, the forces of the enemy, gathered quickly from all the four sides in the battlefield.16.

ਚਹੂੰ ਓਰ ਘਿਰਿਯੋ ਸਰ ਸੋਧਿ ਸਿਵੰ ॥ ਕਰਿ ਕੋਪ ਘਨੋ ਅਸ੝ਰਾਰ ਇਵੰ ॥

Having been besieged from all the for sides, held his arrow and flew into rage over the demons.

ਦ੝ਹੂੰ ਓਰਨ ਤੇ ਇਮ ਬਾਣ ਬਹੇ ॥ ਨਭ ਅਉਰ ਧਰਾ ਦੋਊ ਛਾਇ ਰਹੇ ॥੧੭॥

The arrows were showered so intensely from both the sides, that there was shade on the earth and over the sky.17.

ਗਿਰਗੇ ਤਹ ਟੋਪਨਿ ਟੂਕ ਘਨੇ ॥ ਰਹਗੇ ਜਨ ਕਿੰਸਕ ਸ੝ਰੋਣ ਸਨੇ ॥

The helmets broke and fell in eh battlefield like the flowers saturated with blood.

ਰਣ ਹੇਰਿ ਅਗੰਮ ਅਨੂਪ ਹਰੰ ॥ ਜੀਯ ਮੋ ਇਹ ਭਾਂਤਿ ਬਿਚਾਰ ਕਰੰ ॥੧੮॥

The unapproachable and unique Shiva thought over in this way in his mind.18.

ਜੀਯ ਮੋ ਸਿਵ ਦੇਖਿ ਰਹਾ ਚਕ ਕੈ ॥ ਦਲ ਦੈਤਨ ਮੱਧਿ ਪਰਾ ਹਕ ਕੈ ॥

And perplexed in his heart, Shiva, shouting loudly, jumped into the forces of the demons.

ਰਣਿ ਸੂਲ ਸੰਭਾਰਿ ਪ੝ਰਹਾਰ ਕਰੰ ॥ ਸ੝ਣਕੈ ਧ੝ਨਿ ਦੇਵ ਅਦੇਵ ਡਰੰ ॥੧੯॥

Holding his trident, he began to strike blows and hearing the sound of his blows, both the gods and demons were all filled with fear.19.

ਤੋਟਕ ॥

TOTAK STANZA

ਜੀਯ ਮੋ ਸਿਵ ਧਯਾਨ ਧਰਾ ਜਬ ਹੀ ॥ ਕਲਿ ਕਾਲ ਪ੝ਰਸੰਨਿ ਭਝ ਤਬ ਹੀ ॥

When Shiva meditated in his mind on the non-temporal Lord, the Lord was pleased at the same time.

ਕਹਿਯੋ ਬਿਸਨ ਜਲੰਧਰ ਰੂਪ ਧਰੋ ॥ ਪ੝ਨਿ ਜਾਇ ਰਿਪੇਸ ਕੋ ਨਾਸ ਕਰੋ ॥੨੦॥

Vishnu was ordered to manifest himself as Jalndhar and in this way destroy the king of enemies.20.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STNAZA

ਦਈ ਕਾਲ ਆਗਿਯਾ ਧਰਿਯੋ ਬਿਸਨ ਰੂਪੰ ॥ ਸਜੇ ਸਾਜ ਸਰਬੰ ਬਨਿਯੋ ਜਾਨ ਭੂਪੰ ॥

The Destroyer Lord commanded and Vishnu manifested himself in the form of Jalandhar, and bedecked in all manner, he appeared as a kiing.

ਕਰਯਿੋ ਨਾਥ ਯੋਂ ਆਪ ਨਾਰੰ ਉਧਾਰੰ ॥ ਤ੝ਰਿਯਾ ਰਾਜ ਬ੝ਰਿੰਦਾ ਸਤੀ ਸੱਤ ਟਾਰੰ ॥੨੧॥

Vishnu manifested himself in this form in order to protect his wife, and in this way, he defiled the chastity of the extremely chaste Varinda.21.

ਤਜਯੋ ਦੇਹਿ ਦੈਤੰ ਭਈ ਬਿਸਨ ਨਾਰੰ ॥ ਧਰਿਯੋ ਦ੝ਆਦਸਮੋ ਬਿਸਨ ਦਈਤਾਵਤਾਰੰ ॥

Abandoning the body of demoness, Varinda again manifested herself as Lakshmi, the wife of Vishnu and in this way Vishnu assumed the twelfth incarnation in the form of a demon.

ਪ੝ਨਰ ਜ੝ੱਧ੝ ਸੱਜਿਯੋ ਗਹੇ ਸਸਤ੝ਰ ਪਾਣੰ ॥ ਗਿਰੇ ਭੂਮਿ ਮੋ ਸੂਰ ਸੋਭੇ ਬਿਮਾਣੰ ॥੨੨॥

The war continued again and the warriors held their weapons in their hands; the brave fighters began to fall in the battlefield and also the air-vehicles came down in order to take away the dead warriors from the battlefield.22.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਮਿਟਿਯੋ ਸਤਿ ਨਾਰੰ ਕਟਿਯੋ ਸੈਨ ਸਰਬੰ ॥ ਮਿਟਿਯੋ ਭੂਪ ਜਾਲੰਧਰੰ ਦੇਹ ਗਰਬੰ ॥

On this side, the chastity of woman was defiled and on that side all the army was chopped. By this the pride of Jalandhar was shattered.

ਪ੝ਨਰ ਜ੝ੱਧ੝ ਸਜਿਯੋ ਹਠੇ ਤੇਜ ਹੀਣੰ ॥ ਭਜੇ ਛਾਡ ਕੈ ਸੰਗ ਸਾਥੀ ਅਧੀਣੰ ॥੨੩॥

But still weak king continued the fight and all his companions and subordinates ran away from the battlefield.2.

ਚੌਪਈ ॥

CHAUPAI

ਦ੝ਹੂੰ ਜ੝ੱਧ੝ ਕੀਨਾ ਰਣ ਮਾਹੀ ॥ ਤੀਸਰ ਅਵਰ੝ ਤਹਾਂ ਕੋ ਨਾਹੀ ॥

Both Shiva and Jalandhar fought and there was none other in the battlefield.

ਕੇਤਕ ਮਾਸ ਮਚਿਯੋ ਤਹ ਜ੝ੱਧਾ ॥ ਜਾਲੰਧਰ ਹ੝ਝ ਸਿਵ ਪਰ ਕ੝ਰ੝ੱਧਾ ॥੨੪॥

The war continued of several month and Jalndhar was filled with great fury for (the action of ) Shiva.24.

ਤਬ ਸਿਵ ਧਿਆਨ ਸਕਤ ਕੌ ਧਰਾ ॥ ਤਾ ਤੇ ਸਕਤ ਕ੝ਰਿਪਾ ਕਹ ਕਰਾ ॥

Then Shiva meditated upon the Shakti (power) and the Power (Shakti) was Gracious towards him.

ਤਾ ਤੇ ਭਯੋ ਰ੝ਦ੝ਰ ਬਲਵਾਨਾ ॥ ਮੰਡਿਯੋ ਜ੝ੱਧ੝ ਬਹ੝ਰਿ ਬਿਧਿ ਨਾਨਾ ॥੨੫॥

Now, Rudra getting mightier than before began to wage wr.25.

ਉਤ ਹਰਿ ਲਯੋ ਨਾਰਿ ਰਿਪ ਸਤ ਹਰਿ ॥ ਇਤ ਸਿਵ ਭਯੋ ਤੇਜ ਦੇਬੀ ਕਰਿ ॥

On that side, Vishnu had defiled the chastity of woman, and on this side, Shiva also, having received the effulgence form the goddess, became more powerful.

ਛਿਨ ਮੋ ਕੀਯੋ ਅਸ੝ਰ ਕੋ ਨਾਸਾ ॥ ਨਿਰਖਿ ਰੀਝ ਭਟ ਰਹੇ ਤਮਾਸਾ ॥੨੬॥

Therefore he destroyed the demon Jalandhar in and instant; seeing this scene, all were pleased.26.

ਜਾਲੰਧਰੀ ਤਾ ਦਿਨ ਤੇ ਨਾਮਾ ॥ ਜਪਹ੝ ਚੰਡਿਕਾ ਕੋ ਸਭ ਜਾਮਾ ॥

Those who repeat the Name of Chandika, they know that from that day, Chnadika came to be known as Jalandhari.

ਤਾ ਤੇ ਹੋਤ ਪਵਿਤ੝ਰ ਸਰੀਰਾ ॥ ਜਿਮ ਨਾਝ ਜਲ ਗੰਗ ਗਹੀਰਾ ॥੨੭॥

By repeating her name, the body becomes pure like taking bath in the Ganges.27.

ਤਾਤੇ ਕਹੀ ਨ ਰ੝ਦ੝ਰ ਕਹਾਨੀ ॥ ਗ੝ਰੰਥ ਬਢਨ ਕੀ ਚਿੰਤ ਪਛਾਨੀ ॥

Keeping in mind the fear of making the book voluminous, I have not narrated the complete story of Rudra.

ਤਾ ਤੇ ਕਥਾ ਥੋਰ ਹੀ ਭਾਸੀ ॥ ਨਿਰਖਿ ਭੂਲਿ ਕਬਿ ਕਰੋ ਨ ਹਾਸੀ ॥੨੮॥

This story has only been narrated in brief; on knowing this, kindly do not jeer at me.28.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਜਲੰਧਰ ਅਵਤਾਰ ਬਾਰ੝ਹਵਾਂ ਸਮਾਪਤਮ ਸਤ ਸ੝ਭਮ ਸਤ ॥੧੨॥

End of the description of the twelfth i.e. JALANDHAR Incarnation.12.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar