Sggs 1200

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.
Sri Guru Granth Sahib Ji
Previous page
Sggs 1200 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝
ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ

॥ ਜਪ੝ ॥ ਆਦਿ ਸਚ੝ ਜ੝ਗਾਦਿ ਸਚ੝ ॥ ਹੈ ਭੀ ਸਚ੝ ਨਾਨਕ ਹੋਸੀ ਭੀ ਸਚ੝ ॥1॥ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚ੝ਪੈ ਚ੝ਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭ੝ਖਿਆ ਭ੝ਖ ਨ ਉਤਰੀ ਜੇ ਬੰਨਾ ਪ੝ਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਝ ਕਿਵ ਕੂੜੈ ਤ੝ਟੈ ਪਾਲਿ ॥ ਹ੝ਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਹ੝ਕਮੀ ਹੋਵਨਿ ਆਕਾਰ ਹ੝ਕਮ੝ ਨ ਕਹਿਆ ਜਾਈ ॥ ਹ੝ਕਮੀ ਹੋਵਨਿ ਜੀਅ ਹ੝ਕਮਿ ਮਿਲੈ ਵਡਿਆਈ ॥ ਹ੝ਕਮੀ ਉਤਮ੝ ਨੀਚ੝ ਹ੝ਕਮਿ ਲਿਖਿ ਦ੝ਖ ਸ੝ਖ ਪਾਈਅਹਿ ॥ ਇਕਨਾ ਹ੝ਕਮੀ ਬਖਸੀਸ ਇਕਿ ਹ੝ਕਮੀ ਸਦਾ ਭਵਾਈਅਹਿ ॥ ਹ੝ਕਮੈ ਅੰਦਰਿ ਸਭ੝ ਕੋ ਬਾਹਰਿ ਹ੝ਕਮ ਨ ਕੋਇ ॥ ਨਾਨਕ ਹ੝ਕਮੈ ਜੇ ਬ੝ਝੈ ਤ ਹਉਮੈ ਕਹੈ ਨ ਕੋਇ ॥2॥ ਗਾਵੈ ਕੋ ਤਾਣ੝ ਹੋਵੈ ਕਿਸੈ ਤਾਣ੝ ॥ ਗਾਵੈ ਕੋ ਦਾਤਿ ਜਾਣੈ ਨੀਸਾਣ੝ ॥ ਗਾਵੈ ਕੋ ਗ੝ਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮ੝ ਵੀਚਾਰ੝ ॥ ਗਾਵੈ ਕੋ ਸਾਜਿ ਕਰੇ ਤਨ੝ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ

Previous page Sggs 1200 Next page