Jaap Sahib Steek

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.

Read Full Jaap Sahib Steek Online Here

http://www.scribd.com/doc/50778700/Prof-Sahib-Singh-Sri-Jaap-Sahib-Steek

The preface to the book ‘Jaap Sahib Steek’ authored by Prof. Sahib Singh (D. Litt.)

ਪ੝ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪ੝ਸਤਕ ‘ਜਾਪ੝ ਸਾਹਿਬ ਸਟੀਕ’ ਦਾ ਮ੝ਖ-ਬੰਧ

The preface to the book ‘Jaap Sahib Steek’ authored by Prof. Sahib Singh (D. Litt.)


‘ਜਾਪ੝’ ਸਾਹਿਬ ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਹੈ। ਰਹਿਤਨਾਮਿਆਂ ਵਿਚ ਸਤਿਗ੝ਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ ‘ਜਪ੝’ ਅਤੇ ‘ਜਾਪ੝’ ਸਾਹਿਬ ਦਾ ਪਾਠ ਜ਼ਰੂਰ ਕਰੇ। ‘ਅੰਮ੝ਰਿਤ’ ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੝ਹੀ ਜਾਂਦੀ ਹੈ।

‘Jaap’ Sahib is the ‘bani’ of Sri Guru Gobind Singh Ji. From the rehatnamas [we find] Satguru Ji insisting that every Sikh should, at the very least, recite Japji and Jaap every morning. This bani is also read during the preparation of ‘Amrit’.


ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ ‘ਬਾਣੀ’ ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੝ਰਿਤ, ਅਰਬੀ ਤੇ ਫਾਰਸੀ ਦੇ ਬਹ੝ਤ ਜ਼ਿਆਦਾ ਲਫਜ਼ ਹਨ, ਜਿੰਨ੝ਹਾਂ ਕਰਕੇ ਇਹ ਬਹ੝ਤ ਔਖੀ ਲੱਗਦੀ ਹੈ। ਇਸ ਔਖਿਆਈ ਨੂੰ ਦੂਰ ਕਰਨ ਲਈ ਕ੝ੱਝ ਟੀਕੇ ਜਾ ਚ੝ੱਕੇ ਹਨ, ਪਰ ਖੋਜ ਕੇ ਪੜ੝ਹਨ ਵਾਲੇ ਵਿਦਿਆਰਥੀ ਦੇ ਦ੝ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਝ।

However, on general observation it appears as if the attention given to this bani does not reflect what is said in regard to its necessity for Sikh spiritual life (ਸਿੱਖ ਆਤਮਿਕ ਜੀਵਨ). The apparent reason for this is that [the bani] contains a significant amount of words from the Sanskrit, Arabic and Persian lexicon and because of this, it appears to be very difficult. To overcome this difficulty a number of commentaries have been produced but from the perspective of those students who read them analytically, these are not fully satisfactory


ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੝ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪ੝ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸ੝ਖਮਨੀ ਤੇ ਰਾਮਕਲੀ ਸੱਦ੝ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ‘ਬੋਲੀ’ ਦੇ ਦ੝ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮ੝ਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੝ਹਾਂ ਸਮਝ ਸਕੇ।

Although this is the first commentary I have presented covering the bani of Guru Gobind Singh, I have created it using the same methods [previously] employed in the Jap Ji, Bhatta Dey Swaiyye, Asa Di Vaar, Sukhmani and Ramkali teekas [penned by the author]. From a ‘linguistics‘ perspective, great attention has been paid to ensuring that a student should be able to correctly comprehend every difficult word and the meanings of their underlying ideas.


‘ਜਾਪ੝’ ਸਾਹਿਬ ਵਿਚ ਕਈ ਲਫਜ਼ ਮ੝ੜ ਮ੝ੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼੝ਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ। ਜ਼੝ਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸ੝ਰਤ ਹੋਰ ਪਾਸੇ ਖਿੰਡ ਜਾਝ ਤਾ ਪਾਠ ਘੱਟ ਹੀ ਸਿਰੇ ਚੜ੝ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ। ਸੋ ਸ੝ਰਤ ਨੂੰ ਇਕ ਥਾਂ ਰੱਖਣ ਵਿਚ ਇਹ ‘ਬਾਣੀ’ ਬਹ੝ਤ ਸਹਾਇਤਾ ਕਰਦੀ ਹੈ।

Certain words are used in a repeated fashion in ‘Jaap’ Sahib and because of this it becomes quite difficult to memorise. Even when one has memorised it, should one’s attention wonder at the time of recital there is a decreased chance of it being fully completed because the reoccurrence of particular words means that [one can easily find themselves subsequently proceeding] from an earlier or later point of the prayer. So this ‘bani’ is very helpful in [learning] to keep one’s attention singularly fixed.


ਓਪਰੀ ਨਜ਼ਰੇ ਇਸ ‘ਬਾਣੀ’ ਨੂੰ ਪੜ੝ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੝ਰਮਾਤਮਾ ਦੇ ਕੇਵਲ ਅੱਡੋ ਅੱਡ ਗ੝ਣਾਂ ਦਾ ਹੀ ਮ੝ੜ ਮ੝ੜ ਜ਼ਿਕਰ ਕੀਤਾ ਹੈ, ਤੇ ਇਸ ‘ਬਾਣੀ’ ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ। ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ ‘ਜਾਪ੝’ ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।

Reading this ‘bani’ from the perspective of the unfamilar, can lead to the impression that it simply consists of repetitive references to random, individual attributes of the Supreme Soul (ਪ੝ਰਮਾਤਮਾ) and that the notions contained within this bani do not form any consistent, uniform whole. However, in this commentary I have described how we do indeed receive a uniform and connected thread of meaning throughout the 22 chands of ‘Jaap’.


ਹਿੰਦੂ ਲੋਕ ਸੰਸਕ੝ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ। ਮ੝ਸਲਮਾਨ ਸਿਰਫ ਅਰਬੀ ਆਪਣੇ ਮਜ੝ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ। ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ ‘ਬੋਲੀ’ ਨੂੰ ਆਪਣੇ ਧਾਰਮਿਕ ਤਰੰਗ ਪ੝ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ। ਪਰ ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ‘ਜਾਪ੝’ ਸਾਹਿਬ ਵਿਚ ਸੰਸਕ੝ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ ‘ਬਾਣੀ’ ਦਾ ਹਰ ਰੋਜ਼ ਪਾਠ ਕਰਨ ਦਾ ਹ੝ਕਮ ਦੇ ਕੇ ਹਿੰਦੂ ਤੇ ਮ੝ਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।

Hindu folk were calling Sanskrit the ‘language of gods’ (ਦੇਵ-ਬਾਣੀ). For the Muslims, Arabic alone was considered to be legitimate and right according to their creed. The people of each faith were loathed to use the language of the other’s scripture to express their religious emotions (ਧਾਰਮਿਕ ਤਰੰਗ) . However, by using Sanskrit, Arabic and Farsi words in Jaap, and by ordering Sikhs to recite this prayer on a daily basis, Guru Gobind Singh permanently eradicated the narrow mindedness (ਤੰਗ-ਦਿਲੀ) and partisanship of the Hindu and Muslim eras from the hearts of Sikhs.


ਗ੝ਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ ‘ਤਿਆਗੀ’ ਅਖਵਾਉਣ ਵਾਲੇ ਲੋਕਾਂ ਦੇ ਹ੝ੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹ੝ਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ। ਆਮ ਤੌਰ ਤੇ ਕਿਸੇ ਦੇਸ਼ ਦੇ ‘ਲੋਕ ਗੀਤ’ ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਝਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕ੝ਰਬਾਨੀ ਆਦਿਕ ਦੇ ੳੇ੝ਚੇ ਇਨਸਾਨੀ ਵਲਵਲਿਆਂ ਦਾ ਹ੝ਲਾਰਾ ਦੇਣੋ ਰਹਿ ਚ੝ੱਕੇ ਸਨ। ਗ੝ਰੂ ਨਾਨਕ ਦੇਵ ਜੀ ਨੇ ਇੰਨ੝ਹਾਂ ‘ਲੋਕ ਗੀਤਾਂ’ ਵਿਚ ਨਵੀਂ ਜਾਨ ਪਾਈ, ‘ਘੋੜੀਆਂ’, ‘ਛੰਤ’, ‘ਅਲਾਹਣੀਆਂ’, ‘ਸਦ੝’, ‘ਬਾਰਹਮਾਹ’, ‘ਲਾਵਾਂ’, ‘ਵਾਰ’ ਆਦਿਕ ਦੇਸ਼ ਪ੝ਰਚੱਲਤ ‘ਛੰਦ’ ਵਰਤ ਕੇ ਜੀਵਨ ਦੇ ਸਾਰੇ ਮਰ ਚ੝ੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰ੝ਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸ੝ੰਦਰਤਾ ਪੈਦਾ ਕਰਨ ਲੱਗ ਪਝ।

Despite the presence of people who called themselves ’ renunciates’ of the conventional way of life, at the time of Guru Nanak Sahib’s arrival in the country, genuine detachment and love for humanity was rarely witnessed. Lives lived with compassion and contentment where scarce and scattered thinly over the land. Now commonly any nation’s ‘folk songs’ would have a deep impact (ਡੂੰਘਾ ਅਸਰ) on the lives of its inhabitants, but due to the spread of ceremonious (or overt) shows of religiosity [as opposed to true faith], even these folk songs were failing to inspire any movement towards higher aspirations such as kindness, contentment, love, sacrifice and so forth. Guru Nanak suffused these musical folk traditions with a new lease of life. Through using ghorian, chand, alaahnyaan, sadu, barahmah, laavaan, vaar and various other [poetic] metres, all of these dying aspects of [people’s] existences were reinvigorated with a fresh breeze of life; [As a consequence] sentiments of truth, restraint, love, compassion and contentment began to bring beauty into the lives of the common man.


ਗ੝ਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ ‘ਬਾਣੀ’ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ। ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹ੝ਲਾਰਾ ਨਹੀਂ, ਉਹ ਗ੝ਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ। ਕਾਦਿਰ ਦੀ ਸ੝ੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸ੝ੰਦਰਤ) ਤੇ ਦੂਜਾ ਹੈ ‘ਜਲਾਲ’। ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨ੝ੱਖਾ ਜੀਵਨ ਦੀ ਕੋਮਲ ਸ੝ੰਦਰਤਾ ਹੈ, ਜਿਸ ਨੂੰ ਗ੝ਰੂ ਗ੝ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾ। ਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗ੝ਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਲ੝ਤਫ ਇਹ ਹੈ ਕਿ ਇੰਨ੝ਹਾਂ ਦੀ ‘ਬਾਣੀ’ ਵਿਚ ਪ੝ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਝਸੇ ਵਰਤੇ ਹਨ ਜਿੰਨ੝ਹਾਂ ਨੂੰ ਪੜ੝ਹ-ਸ੝ਣ ਕੇ ਬੀਰ-ਰਸ ਹ੝ਲਾਰੇ ਵਿਚ ਆਉਂਦਾ ਹੈ।

The word (of Guru Nanak) consisting of the very essence of peace (ਸ਼ਾਂਤ ਰਸ ਬਾਣੀ) halted people’s [tendency towards] corruption. But the heart that doesn’t contain the capacity for spirited movement (ਜੋਸ਼ ਦਾ ਹ੝ਲਾਰਾ) cannot remain eternally steadfast in purity. This attribute [steadfastness in purity] cannot survive if an enthusiastic zeal is not produced. The beauty of the Almighty has two sides; one is ‘Jamaal’ (delicate beauty) and the other is ‘Jalaal’ (majesty). Restraint, love, compassion, kindness and contentment (ਤਿਆਗ, ਪਿਆਰ, ਦਇਆ ਤੇ ਸੰਤੋਖ) etc. are soft (ਕੋਮਲ) aspects of the beauty of human existence, which find inspiration in the bani of the Guru Granth Sahib. To keep this ‘jamal’ (delicate beauty) alive necessitated the keeping of ‘jalaal’. There was a need for the very essence of bravery (ਬੀਰ ਰਸ). This duty was the responsibility of Guru Gobind Singh Ji. The pleasure (ਲ੝ਤਫ) of their bani is such that whilst it contains the praises of God (ਪ੝ਰਮਾਤਮਾ), the words and the poetic metres that have been utilised are such that they cause the oscillation of bir raas (ਬੀਰ ਰਸ) when being listened to or read.


ਸ੝ਰੀ ਗ੝ਰੂ ਗ੝ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗ੝ਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨ੝ਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹ੝ੰਦੇ ਹਨ, ਵੇਖੋ, ਬਚਿੱਤ੝ਰ ਨਾਟਕ ਵਿਚ ਪ੝ਰਮਾਤਮਾ ਨੂੰ ਤੇਗ-ਰੂਪ ਆਖ ਕੇ ਝਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:_

All of the bani of Sri Guru Granth Sahib has been divided along the line of ‘raags’, but the bani of Guru Gobind Singh Ji has been separated according to individual ‘chands’ which helps produce bir ras (ਬੀਰ-ਰਸ). Note how God is referred to in the form of a sword in Bachitar Natak and how the type of words and metres used in the salutation causes one’s mind to be pervaded with a rising, dancing fervour (ਜੋਸ਼).


ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥ The sword chops well, chops the forces of fools and this mighty one bedecks and glorifies the battlefield.

ਭ੝ਜ ਦੰਡ ਅਖੰਡੰ ਤੇਜ ਪ੝ਰਚੰਡੰ ਜੋਤਿ ਅਮੰਡੰ ਭਾਨ ਪ੝ਰਭੰ ॥ It is the unbreakable staff of the arm, it has the powerful luster and its light even bedims the radiance of the sun.

ਸ੝ਖ ਸੰਤਾ ਕਰਣੰ ਦ੝ਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥ It brings happiness to the saints, mashing the vicious ones, it is the destroyer of sins and I and under its refuge.

ਜੈ ਜੈ ਜਗ ਕਾਰਣ ਸ੝ਰਿਸਟਿ ਉਬਾਰਣ ਮਮ ਪ੝ਰਤਿਪਾਰਣ ਜੈ ਤੇਗੰ ॥੨॥ Hail, hail to the cause of the world, saviour of the universe, it is my preserver, I hail its victory. 2. (Dasam Granth pg 95)


ਸ਼ਾਇਦ ਇੰਨ੝ਹਾਂ ਹੀ ਦੋ ਕਾਰਨਾਂ ਕਰਕੇ ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੝ਰੀ ਗ੝ਰੂ ਗ੝ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।

Perhaps it was these two reasons that led Guru Gobind Singh Ji to keep his own bani separate from that of the Sri Guru Granth Sahib?


ਖਾਲਸਾ ਕਾਲਜ, ਅੰਮ੝ਰਿਤਸਰ ਸਾਹਿਬ ਸਿੰਘ 1 ਜਨਵਰੀ, 1944

Sahib Singh Khalsa College, Amritsar 1 January 1944

(English translation by dalsingh101 - 2011)

ਜਾਪ੝ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ?

An extract from Prof Sahib Singh's Jaap Sahib Steek



ਪ੝ਰੋ. ਸਾਹਿਬ ਸਿੰਘ (ਡੀ. ਲਿਟ)ਦੀ ਲਿਖੀ ਹੋਈ ਪ੝ਸਤਕ ‘ਜਾਪ੝ ਸਾਹਿਬ ਸਟੀਕ’ ਦਾ ਮ੝ਖ-ਬੰਧ

ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ ‘ਅੰਮ੝ਰਿਤ’ ਛਕਾ ਕੇ ‘ਖਾਲਸਾ’ ਪੰਥ ਤਿਆਰ ਕੀਤਾ। ‘ਅੰਮ੝ਰਿਤ’ ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੝ਹੀਆਂ ਜਾਂਦੀਆਂ ਹਨ, ਉਨ੝ਹਾਂ ਵਿਚ ਇਕ ਬਾਣੀ ਜਾਪ੝ ਸਹਿਬ ਹੈ। ਜੋ ਪੰਜ ਸਿੰਘ ‘ਅੰਮ੝ਰਿਤ’ ਤਿਆਰ ਕਰਦੇ ਹਨ, ਉਨ੝ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੝ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ। ਸੋ, ਜਿਨ੝ਹਾਂ ਸਿੰਘਾਂ ਨੇ ‘ਖਾਲਸਾ’ ਸਜਾਣ ਵਾਲੇ ਦਿਨ ਪਹਿਲਾਂ ‘ਅੰਮ੝ਰਿਤ’ ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੝ਹਾਂ ‘ਬਾਣੀਆਂ’ ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੝ਹਾਂ ਨੂੰ ‘ਜਾਪ੝’ ਸਾਹਿਬ ਜ਼੝ਬਾਨੀ ਯਾਦ ਸੀ।

‘ਪੰਜ ਪਿਆਰੇ’ ਚ੝ਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੝ਹਾਂ ਨੂੰ ‘ਜਾਪ੝’ ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੝ਹਾਂ ‘ਪੰਜ ਪਿਆਰਿਆਂ’ ਦਾ ਹੀ ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਵਾਸਤੇ ‘ਅੰਮ੝ਰਿਤ’ ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੝ਹਾਂ ਨੂੰ ‘ਜਾਪ੝’ ਭੀ ਜ਼ਬਾਨੀ ਯਾਦ ਸੀ। ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ ‘ਜਾਪ੝’ ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੝ਰਚੱਲਤ ਸੀ। ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੝ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹ੝ੰਦੇ ਗਝ, ਉਹ ਸਾਰੇ ਹੀ ‘ਜਾਪ੝’ ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਝਂ ਅੰਮ੝ਰਿਤ ਤਿਆਰ ਕਰ ਸਕੇ। ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪ੝’ ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।

ਇਸ ਬਾਣੀ ਦੀ ‘ਬਣਤਰ’ ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੝ਰਿਤ ਦੇ ਬਹ੝ਤ ਲਫਜ਼ ਹਨ ਅਤੇ ਹਨ ਭੀ ਕਾਫੀ ਮ੝ਸ਼ਕਲ। ਸੋ ਇਸ ਬਾਣੀ ਦੇ ਪ੝ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, ‘ਬ੝ਰਾਹਮਣ’ ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, ‘ਸੰਸਕ੝ਰਿਤ’ ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।

ਇਹ ਖਿਆਲ ਭੀ, ਕਿ ਸ਼ਾਇਦ ‘ਖਾਲਸਾ’ ਸਜਾਣ ਵਾਲੇ ਦਿਨ ਸਤਿਗ੝ਰੂ ਜੀ ਨੇ ‘ਅੰਮ੝ਰਿਤ’ ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗ੝ਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ। ‘ਜਾਪ੝’ ਸਾਹਿਬ ਦਾ ਪਾਠ ਕਰਕੇ ਵੇਖੋ’ ਨਵਾਂ ਬੰਦਾ ਜੋ ਸੰਸਕ੝ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗ੝ਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹ੝ਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ। ਇਸ ਤਰ੝ਹਾਂ ਭੀ ਉਹ ਸਾਰਾ ‘ਉਦਮ’ ਨਿਸਫਲ ਜਾਂਦਾ ਸੀ। ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪ੝’ ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹ੝ਤ ਪ੝ਰਚਲਤ ਸੀ।

ਇਹ ਗੱਲ ਇਤਿਹਾਸਿਕ ਤੌਰ ਤੇ ਬਹ੝ਤ ਪ੝ਰਸਿੱਧ ਹੈ, ਕਿ ਗ੝ਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗ੝ਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ। ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਗ੝ਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹ੝ਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗ੝ਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ। ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸ੝ਣਨ ਪੜ੝ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੝ਰਚਾਰ ਦਾ ਸਭ ਤੋਂ ਸੌਖਾ ਤਰੀਕਾ ‘ਕਵੀ ਦਰਬਾਰ’ ਹੀ ਹੋ ਸਕਦਾ ਹੈ। ਸੋ, ਸ੝ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ ‘ਕਵੀ ਦਰਬਾਰ’ ਭੀ ਹ੝ੰਦੇ ਸਨ।

ਇਹ ‘ਕਵੀ ਦਰਬਾਰ’ ਕਦੋਂ ਤੋਂ ਸ਼੝ਰੂ ਕੀਤੇ ਗਝ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੝ਰੀ ਦਸਮ ਪਾਤਸ਼ਾਹ ਜੀ ਦੇ ਹੱਥਾਂ ਦਾ ਬਣਿਆਂ ਹੋਇਆ ਗ੝ਰਦਵਾਰਾ ‘ਪਉਂਟਾ ਸਾਹਿਬ’ ਹੈ, ਉਥੇ ਹਜ਼ੂਰ ‘ਕਵੀ ਦਰਬਾਰ’ ਲਾਇਆ ਕਰਦੇ ਸਨ (ਝਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮ੝ਨਾ ਦਰਿਆ ਦੇ ਹੜ੝ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀ-ਪਹਿਲੀ, ਜਦੋਂ ਸਤਿਗ੝ਰੂ ਜੀ ਰਿਆਸਤ ਨਾਹਨ ਵਿਚ ਗਝ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚ੝ੱਕੇ ਸਨ; ਦੂਜੇ, ਇੰਨ੝ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ ‘ਕਵੀ ਦਰਬਾਰਾਂ’ ਵਿਚ ਸਿੱਖਾਂ ਨੂੰ ਸ੝ਣਾਈ ਜਾਂਦੀ ਸੀ, ਤਾਂ ਕਿ ਸਿੱਖਾਂ ਵਿਚ ‘ਬੀਰ-ਰਸ’ ਵਧੇ।

ਪਰ ਜੋ ਸਤਿਗ੝ਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੝ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ ‘ਬਾਣੀ’ ਸਾਡੇ ਪਾਸ ਮੌਜੂਦ ਹੋਵੇ, ਉਨ੝ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗ੝ਰਦਵਾਰਾ ‘ਪਉਂਟਾ’ ਸਾਹਿਬ ਦੇ ‘ਕਵੀ ਦਰਬਾਰਾਂ’ ਵਿਚ ਹਜ਼ੂਰ ਦੀ ਆਪਣੀ ‘ਬਾਣੀ’ ਭੀ ਸ੝ਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੝ਰਮੰਨੇ ‘ਕਵੀ’ ਬਣ ਚ੝ੱਕੇ ਸਨ।

ਗ੝ਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਝ, ਤੇ ਉਥੇ ਤਿੰਨ ਸਾਲ ਰਹੇ। ਉਨ੝ਹੀ ਦਿਨੀ (1684-87) ਉਸ ਰਿਆਸਤ ਵਿਚ ਜਮ੝ਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪ੝ ਸਾਹਿਬ’ ‘ਸਵੈਯੇ’ ਅਤੇ ‘ਅਕਾਲ ਉਸਤਤਿ’ ਆਦਿਕ ਬਾਣੀਆਂ ਉਚਾਰੀਆਂ ਗਈਆਂ। ‘ਜਾਪ੝ ਸਾਹਿਬ’ ਅਤੇ ‘ਸਵੈਯੇ’ ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹ੝ਤ ਸਿੱਖਾਂ ਨੂੰ ਇਹ ਜ਼੝ਬਾਨੀ ਯਾਦ ਹੋ ਗਈਆਂ, ਅਤੇ ‘ਅੰਮ੝ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਝਸੇ ਸਿੱਖ ਮਿਲ ਸਕੇ ਜਿੰਨ੝ਹਾਂ ਨੂੰ ਇਹ ਜ਼੝ਬਾਨੀ ਕੰਠ ਸਨ।

ਜਾਪ੝ ਸਾਹਿਬ ਵਿਚ ਅਰਬੀ ਤੇ ਫਾਰਸੀ

ਸੰਸਕ੝ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ। ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗ੝ੰਝਲ ਨਹੀਂ, ਜੋ ਸੰਸਕ੝ਰਿਤ ਲਫਜ਼ਾਂ ਵਿਚ ਵੇਖ ਆਝ ਹਾਂ; ਪਰ ਝਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੝ਹਾਂ ਸਮਝ ਲੈਣੀ ਜ਼ਰੂਰੀ ਹੈ।

ਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚ ਕਈ ਝਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੝ਹਾਂ ਨੂੰ ਸਮਝਣ ਵਾਸਤੇ ਜੇ ਉਨ੝ਹਾਂ ਦੀ ‘ਬਾਣੀ’ ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਝ ਤਾਂ ਗਲਤੀ ਖਾ ਜਾਈਦੀ ਹੈ। ‘ਅਰਦਾਸਿ’ ਵਿਚ ਵਰਤੇ ਹੋਝ ਲਫਜ਼ ‘ਭਗੌਤੀ’ ਬਾਰੇ ਬਹ੝ਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ ‘ਦੇਵੀ-ਵਾਚਕ’ ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ ‘ਤਲਵਾਰ’ ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗ੝ਰੂ ਗੋਬਿੰਦ ਸਿੰਘ ਜੀ ਨੇ ਸ਼ਸਤ੝ਰ-ਪੂਜਾ ਸ਼੝ਰੂ ਕਰਾ ਦਿੱਤੀ। ‘ਬਚਿੱਤਰ ਨਾਟਕ’ ਵਿਚ ਲਫਜ਼ ‘ਕਾਲਕਾ’ ਵਰਤਿਆ ਮਿਲਦਾ ਹੈ; ਇਸ ਨੂੰ ਪੜ੝ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗ੝ਰੂ ਜੀ ਨੇ ‘ਦ੝ਰਗਾ’ ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗ੝ਰੂ ਜੀ ਦੀ ਆਪਣੀ ਨਹੀਂ ਹੈ। ਭਾਈ ਗ੝ਰਦਾਸ ਜੀ (ਦੂਜੇ) ਦੀ ‘ਵਾਰ’ ਵਿਚ ਇਸ ਲਫਜ਼ ‘ਕਾਲਕਾ’ ਬਾਰੇ ਇਕ ਤ੝ਕ ਇਉਂ ਹੈ:

  ਗ੝ਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥

ਪਰ ਲਫਜ਼ ‘ਕਾਲਕਾ’ ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਰਕੇ ਕਈ ਸੱਜਣ ਇਸ ਦਾ ਪਾਠ ਇਉਂ ਕਰਦੇ ਸ੝ਣੀਦੇ ਹਨ:

  ਗ੝ਰ ਸਿਮਰਿ ਮਨਾਇਓ ਕਾਲ ਕੋ ਖੰਡੇ ਕੀ ਵੇਲਾ॥ 

ਇੰਨ੝ਹਾਂ ਭ੝ਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗ੝ਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਝ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ। ਪਰ ਅਸਲ ਵਿਚ ਉਨ੝ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੝ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਝ ਇਹਨਾਂ ਲਫਜ਼ਾਂ ਨੂੰ ਪੜ੝ਹੀਝ ਤੇ ਫਿਰ ਵੇਖੀਝ ਕਿ ਉਹ ਆਪ ਇੰਨ੝ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ। ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ ‘ਬੋਲੀ’ ਨੂੰ ਹੀ ਸ੝ੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ ‘ਬੋਲੀ’ ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚ੝ੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ। …

ਨੋਟ:-ਪ੝ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪ੝ਸਤਕ ‘ਜਾਪ੝ ਸਾਹਿਬ ਸਟੀਕ’ ਸਿੰਘ ਬ੝ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੝ਰਿਤਸਰ ਵੱਲੋਂ ਛਾਪੀ ਗਈ ਹੈ, ਜਿਸਦਾ ਆਈ ਝਸ ਬੀ ਝਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ।