Gopal

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.

Gopal or ਗੋਪਾਲ s  is a word in Punjabi for God and means 'sustainer of the world'. It can also mean 'Cow herd'.


SGGS Gurmukhi-Gurmukhi Dictionary

ਜਗਤ ਪਾਲਕ, ਪ੝ਰਭੂ। ਉਦਾਹਰਣ: ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ॥ {ਸਿਰੀ ੫, ੮੦, ੨:੧ (45)}।

SGGS Gurmukhi-English Dictionary

Var. From Gupĝla. Sk. n. the sustainer of the world i.e. God SGGS Gurmukhi-English Data provided by Harjinder Singh Gill, Santa Monica, CA, USA.

English Translation

Cow herd, God.

Mahan Kosh Encyclopedia

{ਸੰਗ੝ਯਾ}. ਗੋ (ਪ੝ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ। (2) ਪਾਰਬ੝ਰਹਮ. ਜਗਤਪਾਲਕ ਵਾਹਗ੝ਰੂ. "ਹੇ ਗੋਬਿੰਦ ਹੇ ਗੋਪਾਲ". (ਮਲਾ ਮਃ ੫) "ਜਗੰਨਾਥ ਗੋਪਾਲ ਮ੝ਖਿ ਭਣੀ". (ਮਾਰੂ ਸੋਲਹੇ ਮਃ ੫)। (3) ਗਵਾਲਾ. ਗੋਪ. ਅਹੀਰ। (4) ਤਲਵੰਡੀ ਦਾ ਪਾਧਾ, ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗ੝ਰੂ ਨੂੰ ਸੰਸਕ੝ਰਿਤ ਅਤੇ ਹਿਸਾਬ ਪੜ੝ਹਨ ਬੈਠਾਇਆ ਸੀ. "ਜਾਲਿ ਮੋਹ ਘਸਿਮਸਿ ਕਰਿ". (ਸ੝ਰੀ ਮਃ ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। (5) ਗ੝ਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ. ੬. ਫ਼ਾ. __ ਗ੝ਰਜ. ਗਦਾ. ਧਾਤ੝ ਦਾ ਮੂਸਲ। "ਹਮਹ ਖੰਜਰੋ ਗ੝ਰਜ ਗੋਪਾਲ ਨਾਮ". (ਹਕਾਯਤ ੧੦).