Bachitar Natak: Description of the Spiritual Rulers

From SikhiWiki
Revision as of 20:53, 28 December 2009 by Hari singh (talk | contribs) (moved The Spiritual Kings to Bachitar Natak: Description of the Spiritual Rulers over redirect)
(diff) ← Older revision | Latest revision (diff) | Newer revision → (diff)
Jump to navigationJump to search

This Bani is part of the Bachitar Natak which is the third main composition in the Dasam Granth, the second holy Scripture of the Sikhs. The first two compositions in the Dasam Granth are Jaap Sahib and Akal Ustat.

This section called the "The Spiritual Kings" is the fifth section of Bachitar Natak and is found on pages 129 to 131 at Sri Granth.org.

Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication

NARAAJ STANZA

ਭਾਗ
SECTION
ਨਰਾਜ ਛੰਦ ॥
NARAAJ STANZA
ਬਹ੝ਰ ਬਿਖਾਦ ਬਾਧਿਯੰ ॥ ਕਿਨੀ ਨ ਤਾਹਿ ਸਾਧਿਯੰ ॥
There arose again quarrels and enmities, there was none to defuse the situation.
ਕਰੰਮ ਕਾਲ ਯੌਂ ਭਈ ॥ ਸ੝ ਭੂਮਿ ਬੰਸ ਤੇ ਗਈ ॥੧॥
In due course of time it actually happened that the Bedi clan lost its kingdom.1.
ਦੋਹਰਾ ॥
DOHRA
ਬਿਪ੝ਰ ਕਰਤ ਭਝ ਸੂਦ੝ਰ ਬ੝ਰਿਤਿ ਛਤ੝ਰੀ ਬੈਸਨ ਕਰਮ ॥
The Vaishyas acted like Shudras and Kshatriyas like Vaishyas.
ਬੈਸ ਕਰਤ ਭਝ ਛਤ੝ਰਿ ਬ੝ਰਿਤਿ ਸੂਦ੝ਰ ਸ੝ ਦਿਜ ਕੋ ਧਰਮ ॥੨॥
The Vaishyas acted like Kshatriyas and Shudras like Brahmins.2.
ਚੌਪਈ ॥
CHAUPAI
ਬੀਸ ਗਾਵ ਤਿਨ ਕੇ ਰਹਿ ਗਝ ॥ ਜਿਨ ਮੋ ਕਰਤ ਕ੝ਰਿਸਾਨੀ ਭਝ ॥
Only twenty villages were left with the Bedis, where they became agriculturists.
ਬਹ੝ਤ ਕਾਲ ਇਹ ਭਾਂਤਿ ਬਿਤਾਯੋ ॥ ਜਨਮ ਸਮੈ ਨਾਨਕ ਕੋ ਆਯੋ ॥੩॥
A long time passed like this till the birth of Nanak.3.
ਦੋਹਰਾ ॥
DOHRA
ਤਿਨ ਬੇਦੀਅਨ ਕੀ ਕ੝ਲ ਬਿਖੈ ਪ੝ਰਗਟੇ ਨਾਨਕ ਰਾਇ ॥
Nanak Rai took birth in the Bedi clan.
ਸਭ ਸਿੱਖਨ ਕੋ ਸ੝ਖ ਦਝ ਜਹ ਤਹ ਭਝ ਸਹਾਇ ॥੪॥
He brought comfort to all his disciples and helped them at all times.4.

CHAUPAI

ਚੌਪਈ ॥
CHAUPAI
ਤਿਨ ਇਹ ਕਲ ਮੋ ਧਰਮ੝ ਚਲਾਯੋ ॥ ਸਭ ਸਾਧਨ ਕੋ ਰਾਹ੝ ਬਤਾਯੋ ॥
Guru Nanak spread Dharma in the Iron age and put the seekers on the path.
ਜੋ ਤਾਂ ਕੇ ਮਾਰਗ ਮਹਿ ਆਝ ॥ ਤੇ ਕਬਹੂੰ ਨਹਿ ਪਾਪ ਸੰਤਾਝ ॥੫॥
Those who followed the path propagated by him, were never harmed by the vices.5.
ਜੇ ਜੇ ਪੰਥ ਤਵਨ ਕੇ ਪਰੇ ॥ ਪਾਪ ਤਾਪ ਤਿਨ ਕੇ ਪ੝ਰਭ ਹਰੇ ॥
All those who came within his fold, they were absolved of all their sins and troubles,
ਦੂਖ ਭੂਖ ਕਬਹੂੰ ਨ ਸੰਤਾਝ ॥ ਜਾਲ ਕਾਲ ਕੇ ਬੀਚ ਨ ਆਝ ॥੬॥
Their sorrows, their wants were vanished and even their transmigration came to an end.6.
ਨਾਨਕ ਅੰਗਦ ਕੋ ਬਪ੝ ਧਰਾ ॥ ਧਰਮ ਪ੝ਰਚ੝ਰ ਇਹ ਜਗ ਮੋ ਕਰਾ ॥
Nanak transformed himself to Angad and spread Dharma in the world.
ਅਮਰਦਾਸ ਪ੝ਨਿ ਨਾਮ੝ ਕਹਾਯੋ ॥ ਜਨ੝ ਦੀਪਕ ਤੇ ਦੀਪ ਜਗਾਯੋ ॥੭॥
He was called Amar Das in the next transformation, a lamp was lit from the lamp.7.
ਜਬ ਬਰਦਾਨਿ ਸਮੈ ਵ੝ਹ ਆਵਾ ॥ ਰਾਮਦਾਸ ਤਬ ਗ੝ਰੂ ਕਹਾਵਾ ॥
When the opportune time came for the boon, then the Guru was called Ram Das.
ਤਿਹ ਬਰਦਾਨਿ ਪ੝ਰਾਤਨਿ ਦੀਆ ॥ ਅਮਰਦਾਸਿ ਸ੝ਰਪ੝ਰਿ ਮਗ੝ ਲੀਆ ॥੮॥
The old boon was bestowed upon him, when Amar Das departed for the heavens.8.
ਸ੝ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
Sri Nanak was recognized in Angad, and Angad in Amar Das.
ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ ਮੂੜ੝ਹ ਨਹਿ ਪਾਯੋ ॥੯॥
Amar Das was called Ram Das, only the saints know it and the fools did not.9.
ਭਿੰਨ ਭਿੰਨ ਸਭਹੂੰ ਕਰ ਜਾਨਾ ॥ ਝਕ ਰੂਪ ਕਿਨਹੂੰ ਪਹਿਚਾਨਾ ॥
The people on the whole considered them as separate ones, but there were few who recognized them as one and the same.
ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧਿ ਹਾਥਿ ਨ ਆਈ ॥੧੦॥
Those who recognized them as One, they were successful on the spiritual plane. Without recognition there was no success.10.
ਰਾਮਦਾਸ ਹਰਿ ਸੋ ਮਿਲ ਗਝ ॥ ਗ੝ਰਤਾ ਦੇਤ ਅਰਜਨਿਹ ਭਝ ॥
When Ram Das merged in the Lord, the Guruship was bestowed upon Arjan.
ਜਬ ਅਰਜਨ ਪ੝ਰਭ੝ ਲੋਕਿ ਸਿਧਾਝ ॥ ਹਰਿਗੋਬਿੰਦ ਤਿਹ ਠਾ ਠਹਰਾਝ ॥੧੧॥
When Arjan left for the abode of the Lord, Hargobind was seated on this throne.11.
ਹਰਿਗੋਬਿੰਦ ਪ੝ਰਭ ਲੋਕਿ ਸਿਧਾਰੇ ॥ ਹਰੀਰਾਇ ਤਹਿ ਠਾਂ ਬੈਠਾਰੇ ॥
When Hargobind left for the abode of the Lord, Har Rai was seated in his place.
ਹਰੀਕ੝ਰਿਸਨ ਤਿਨ ਕੇ ਸ੝ਤ ਵਝ ॥ ਤਿਨ ਤੇ ਤੇਗ ਬਹਾਦਰ ਭਝ ॥੧੨॥
Har Krishan (the next Guru) was his son; after him, Tegh Bahadur became the Guru.12.
ਤਿਲਕ ਜੰਵੂ ਰਾਖਾ ਪ੝ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
He protected the forehead mark and sacred thread (of the Hindus) which marked a great event in the Iron age.
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸ੝ ਦੀਆ ਪਰ ਸੀ ਨ ਉਚਰੀ ॥੧੩॥
For the sake of saints, he laid down his head without even a sign.13.
ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸ੝ ਦੀਆ ਪਰ ਸਿਰਰ੝ ਨ ਦੀਆ ॥
For the sake of Dharma, he sacrificed himself. He laid down his head but not his creed.
ਨਾਟਕ ਚੇਟਕ ਕੀਝ ਕ੝ਕਾਜਾ ॥ ਪ੝ਰਭ ਲੋਗਨ ਕਹ ਆਵਤ ਲਾਜਾ ॥੧੪॥
The saints of the Lord abhor the performance of miracles and malpractices. 14.

DOHRA

ਦੋਹਰਾ ॥
DOHRA
ਠੀਕਰਿ ਫੋਰਿ ਦਿਲੀਸਿ ਸਿਰਿ ਪ੝ਰਭ ਪ੝ਰਿ ਕੀਯਾ ਪਯਾਨ ॥
Breaking the potsherd of his body head of the king of Delhi (Aurangzeb), He left for the abode of the Lord.
ਤੇਗ ਬਹਾਦਰ ਸੀ ਕ੝ਰਿਆ ਕਰੀ ਨ ਕਿਨਹੂੰ ਆਨ ॥੧੫॥
None could perform such a feat as that of Tegh Bahadur.15.
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
The whole world bemoaned the departure of Tegh Bahadur.
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸ੝ਰ ਲੋਕਿ ॥੧੬॥
While the world lamented, the gods hailed his arrival in heavens.16.
ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਪਾਤਸ਼ਾਹੀ ਬਰਨਨੰ ਨਾਮ ਪੰਚਮੋ ਧਿਆਇ ਸਮਾਪਤਮ ਸਤ੝ ਸ੝ਭਮ ਸਤ੝ ॥੫॥ਅਫਜੂ॥੨੧੫॥
End of the Fifth Chapter of BACHTTAR NATAK entitled `The Description of the Spiritual Kings (Preceptors).5.
Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication