Ath (7th) Chobis Avtar Kathan

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.

The commencement need to read before reading this bani, because all Gurmat Concepts are explained directly here by Guru Gobind Singh, This commencement will help reader to understand all 24 avtaars, and activities going on there.

The purpose of this creation by Guru Sahib was that a sikh doesn't have to go and find a pundit and beg him to understand the ancient texts including Puraanas, Mahabharata, Ramayana, description and reason of creation of Jain Religion, Buddha Dharama etc. Refer this as, kirpa of Guru Sahib that he wrote in summary shape and form for Sikhs to understand the concepts and their references made in Guru Granth sahib Jee Maharaj

ਅਥ ਚਉਬੀਸ ਅਉਤਾਰ ਕਥਨੰ॥

TWENTY-FOUR INCARNATIONS of Vishnu.

ੴ ਸ੝ਰੀ ਵਾਹਿਗ੝ਰੂ ਜੀ ਕੀ ਫ਼ਤਹ ॥ ਪਾਤਿਸਾਹੀ ੧੦॥ਤ੝ਵਪ੝ਰਸਾਦਿ॥

The Lord One and the Victory is of the Lord. By the Tenth King (Guru).

ਚੌਪਈ ॥

CHAUPAI

ਅਬ ਚਉਬੀਸ ਉਚਰੋਂ ਅਵਤਾਰਾ ॥

Now I describe the wonderful performance of twenty-four incarnations.

ਜਿਹ ਬਿਧ ਤਿਨ ਕਾ ਲਖਾ ਅਖਾਰਾ ॥

In the way I visualized the same;

ਸ੝ਨੀਅਹ੝ ਸੰਤ ਸਭੈ ਚਿਤ ਲਾਈ ॥

O saints; listen to it attentively.

ਬਰਨਤ ਸਯਾਮ ਜਥਾ ਮਤ ਭਾਈ ॥੧॥

The poet Shyam is narrating it according or his own under-standing.1.

ਚੌਪਈ ॥

CHAUPAI

ਜਬ ਜਬ ਹੋਤ ਅਰਿਸਟ ਅਪਾਰਾ ॥

Whenever numerous tyrants take birth,

ਤਬ ਤਬ ਦੇਹ ਧਰਤ ਅਵਤਾਰਾ ॥

Then the Lord manifests himself in physical form;

ਕਾਲ ਸਭਨ ਕੋ ਪੇਖ ਤਮਾਸਾ ॥

The KAL (Destroyer Lord) scans the play of all,

ਅੰਤਹ ਕਾਲ ਕਰਤ ਹੈ ਨਾਸਾ ॥੨॥

And ultimately destroys all.2.

ਚੌਪਈ ॥

CHAUPAI

ਕਾਲ ਸਭਨ ਕਾ ਕਰਤ ਪਸਾਰਾ ॥

The KAL (Destroyer Lord) causes the expansion of all;

ਅੰਤ ਕਾਲਿ ਸੋਈ ਖਾਪਨਿਹਾਰਾ ॥

The same Temporal Lord ultimately destroys all;

ਆਪਨ ਰੂਪ ਅਨੰਤਨ ਧਰਹੀ ॥

He manifests Himself in innumerable forms,

ਆਪਹਿ ਮਧਿ ਲੀਨ ਪ੝ਨਿ ਕਰਹੀ ॥੩॥

And Himself merges all within Hmself.3.

ਚੌਪਈ ॥

CHAUPAI

ਇਨ ਮਹਿ ਸ੝ਰਿਸਟਿ ਸ੝ ਦਸ ਅਵਤਾਰਾ ॥

In this creation is included the world and the ten incarnations;

ਜਿਨ ਮਹਿ ਰਮਿਯਾ ਰਾਮ ਹਮਾਰਾ ॥

Within them pervades our Lord;

ਅਨਤ ਚਤ੝ਰਦਸ ਗਨ ਅਵਤਾਰ੝ ॥

Besides ten, other fourteen incarnations are also reckoned;

ਕਹੋ ਜ੝ ਤਿਨ ਤਿਨ ਕੀਝ ਅਖਾਰ੝ ॥੪॥

And I describe the performance of all them.4.

ਚੌਪਈ ॥

CHAUPAI

ਕਾਲ ਆਪਨੋ ਨਾਮ੝ ਛਪਾਈ ॥

The KAL (Temporal Lord) conceals his name,

ਅਵਰਨ ਕੇ ਸਿਰਿ ਦੇ ਬ੝ਰਿਆਈ ॥

And imposes the villainy over the head of others;

ਆਪਨ ਰਹਤ ਨਿਰਾਲਮ ਜਗ ਤੇ ॥

He Himself remains detached from the world,

ਜਾਨ ਲਝ ਜਾ ਨਾਮੈ ਤਬ ਤੇ ॥੫॥

I know this fact from the very beginning (ancient times).5.

ਚੌਪਈ ॥

CHAUPAI

ਆਪ ਰਚੈ ਆਪੇ ਕਲ ਘਾਝ ॥

He creates Himself and destroys Himself;

ਅਵਰਨ ਕੇ ਦੇ ਮੂੰਡਿ ਹਤਾਝ ॥

But He imposes the responsibility on the head of others;

ਆਪ ਨਿਰਾਲਮ੝ ਰਹਾ ਨ ਪਾਯਾ ॥

He Himself remains detached and Beyond Everything;

ਤਾਂਤੇ ਨਾਮ੝ ਬਿਅੰਤ ਕਹਾਯਾ ॥੬॥

Therefore, He is called `Infinite`.6.

ਚੌਪਈ ॥

CHAUPAI

ਜੋ ਚਉਬੀਸ ਅਵਤਾਰ ਕਹਾਝ ॥

Those who are called twenty-four incarnations;

ਤਿਨ ਭੀ ਤ੝ਮ ਪ੝ਰਭ ਤਨਿਕ ਨ ਪਾਝ ॥

O Lord ! they even could not realise thee in a small measure;

ਸਭ ਹੀ ਜਗ ਭਰਮੇ ਭਵ ਰਾਯੰ ॥

They became kings of the world and got deluded;

ਤਾ ਤੇ ਨਾਮ ਬਿਅੰਤ ਕਹਾਯੰ ॥੭॥

Therefore they were called by innumerable names.7.

ਚੌਪਈ ॥

CHAUPAI

ਸਭ ਹੀ ਛਲਤ ਨ ਆਪ ਛਲਾਯਾ ॥

O Lord ! Thou hast been deluding others, but could not be deluded by others;

ਤਾ ਤੇ ਛਲੀਆ ਆਪ ਕਹਾਯਾ ॥

Therefore Thou art called `Crafty`;

ਸੰਤਨ ਦ੝ਖੀ ਨਿਰਖਿ ਅਕ੝ਲਾਵੈ ॥

Thou becomest agitated on seeing the saints in agony,

ਦੀਨ ਬੰਧ੝ ਤਾ ਤੇ ਕਹਲਾਵੈ ॥੮॥

Therefore Thou art also called `the fiend of the humble`.8.

ਚੌਪਈ ॥

CHAUPAI

ਅੰਤਿ ਕਰਤ ਸਭ ਜਗ ਕੋ ਕਾਲਾ ॥

At time Thou destroyest the universe;

ਨਾਮ੝ ਕਾਲ ਤਾ ਤੇ ਜਗ ਡਾਲਾ ॥

Therefore the world hath named you KAL (the Destroyer Lord);

ਸਮੈ ਸੰਤ ਪਰ ਹੋਤ ਸਹਾਈ ॥

Thou hast been helping all the saints;

ਤਾ ਤੇ ਸੰਖਯਾ ਸੰਤ ਸ੝ਨਾਈ ॥੯॥

Therefore the saints have reckoned Thy incarnations.9.

ਚੌਪਈ ॥

CHAUPI

ਨਿਰਖਿ ਦੀਨ ਪਰ ਹੋਤ ਦਿਆਰਾ ॥

Seeing Thy mercifulness towards the lowly;

ਦੀਨ ਬੰਧ੝ ਹਮ ਤਬੈ ਬਿਚਾਰਾ ॥

Thy name `Deen Bandhu` (the helper of the lowly) hath been thought out;

ਸੰਤਨ ਪਰ ਕਰ੝ਣਾ ਰਸ ਢਰਈ ॥

Thou art Compassionate towards the saints;

ਕਰ੝ਣਾਨਿਧਿ ਜਗ ਤਬੈ ਉਚਰਈ ॥੧੦॥

Therefore the world calls Thee `Karuna-nidhi` (the Tresure of mercy).10.

ਚੌਪਈ ॥

CHAUPAI

ਸੰਕਟ ਹਰਤ ਸਾਧਵਨ ਸਦਾ ॥

Thou ever removest the distress of the saints;

ਸੰਕਟਹਰਨ ਨਾਮ੝ ਭਯੋ ਤਦਾ ॥

Therefore Thou art named `Sankat-haran`, the remover of the distresses;

ਦ੝ਖ ਦਾਹਤ ਸੰਤਨ ਕੇ ਆਯੋ ॥

Thou hast been destroying the sufferings of the saints;

ਦ੝ਖਦਾਹਨ ਪ੝ਰਭ ਤਦਿਨ ਕਹਾਯੋ ॥੧੧॥

Therefore Thou art called `Dukh-dahan` (the destroyer of sufferings.11.

ਚੌਪਈ ॥

CHAUPAI

ਰਹਾ ਅਨੰਤ ਅੰਤ ਨਹੀ ਪਾਯੋ ॥

Thou art Infinite and none could know Thy limits;

ਯਾਤੇ ਨਾਮ੝ ਬਿਅੰਤ ਕਹਾਯੋ ॥

Therefore thou art called `Breant` (the Boundless Lord);

ਜਗ ਮੋ ਰੂਪ ਸਭਨ ਕੇ ਧਰਤਾ ॥

Thou createst the forms of all in the world;

ਯਾਤੇ ਨਾਮ੝ ਬਖਨੀਯਤ ਕਰਤਾ ॥੧੨॥

Therefore thou art called Creator.12.

ਚੌਪਈ ॥

CHAUPAI

ਕਿਨਹੂੰ ਕਹੂੰ ਨ ਤਾਹਿ ਲਖਾਯੋ ॥

None hath been able to comprehend Thee,

ਇਹ ਕਰਿ ਨਾਮ੝ ਅਲਖ ਕਹਾਯੋ ॥

Therefore thou hast been called `Alakh` (Incompre-hensible);

ਜੋਨਿ ਜਗਤ ਮੈ ਕਬਹੂੰ ਨ ਆਯਾ ॥

Thou dost not take birth in the world;

ਯਾਤੇ ਸਭੋ ਅਜੋਨ ਬਤਾਯਾ ॥੧੩॥

Therefore all called Thee `Ajon` (Unborn).13.

ਚੌਪਈ ॥

CHAUPAI

ਬ੝ਰਹਮਾਦਿਕ ਸਭ ਹੀ ਪਚਹਾਰੇ ॥

Brahma and others have got tired in knowing Thy end;

ਬਿਸਨ ਮਹੇਸ੝ਵਰ ਕਉਨ ਬਿਚਾਰੇ ॥

Who are the helpless gods Vishnu and Shiva?

ਚੰਦ ਸੂਰ ਜਿਨਿ ਕਰੇ ਬਿਚਾਰਾ ॥

The sun and moon also meditate on Thee;

ਤਾ ਤੇ ਜਨੀਯਤ ਹੈ ਕਰਤਾਰਾ ॥੧੪॥

Therefore Thou art known as the Creator.14.

ਚੌਪਈ ॥

CHAUPAI

ਸਦਾ ਅਭੇਖ ਅਭੇਖੀ ਰਹਈ ॥

Thou art ever guiseless, and shall be guiseless;

ਤਾ ਤੇ ਜਗਤ ਅਭੇਖੀ ਕਹਈ ॥

Therefore the world calls Thee `Abhekhi` (Guiseless);

ਅਲਖ ਰੂਪ ਕਿਨਹੂੰ ਨਹਿ ਜਾਨਾ ॥

None knows Thy Invisible form;

ਤਿਹ ਕਰ ਜਾਤ ਅਲੇਖ ਬਖਾਨਾ ॥੧੫॥

Therefore Thou art described as `Alekh` (Incompre-hensible).15.

ਚੌਪਈ ॥

CHAUPAI

ਰੂਪ ਅਨੂਪ ਸਰੂਪ ਅਪਾਰਾ ॥

Thy beauty is unique and Thy forms are Innumerable;

ਭੇਖ ਅਭੇਖ ਸਭਨ ਤੇ ਨਿਆਰਾ ॥

Thou art distinctly separate from all guise and not committed to any faith or idea;

ਦਾਇਕ ਸਭੋ ਅਜਾਚੀ ਸਭ ਤੇ ॥

Thou art the Universal Donor and Thou Thyself dost not beg;

ਜਾਨ ਲਯੋ ਕਰਤਾ ਹਮ ਤਬ ਤੇ ॥੧੬॥

Therefore I have known Thee as the Creator.16.

ਚੌਪਈ ॥

CHAUPAI

ਲਗਨ ਸਗਨ ਤੇ ਰਹਤ ਨਿਰਾਲਮ ॥

Thou art not influenced by any omen or auspicious time;

ਹੈ ਯਹ ਕਥਾ ਜਗਤ ਮੈ ਮਾਲਮ ॥

This fact is known to all the world;

ਜੰਤ੝ਰ ਮੰਤ੝ਰ ਤੰਤ੝ਰ ਨ ਰਿਝਾਯਾ ॥

None of the Yantras, Mantras and Tantras please Thee;

ਭੇਖ ਕਰਤ ਕਿਨਹੂੰ ਨਹਿ ਪਾਯਾ ॥੧੭॥

And none could realise Thee by adopting different guises.17.

ਚੌਪਈ ॥

CHAUPAI

ਜਗ ਆਪਨ ਆਪਨ ਉਰਝਾਨਾ ॥

All the world is engaged in its own interests;

ਪਾਰਬ੝ਰਹਮ ਕਾਹੂ ਨ ਪਛਾਨਾ ॥

And none comprehends the Transcendental Brahman;

ਇਕ ਮੜੀਅਨ ਕਬਰਨ ਵੇ ਜਾਹੀ ॥

For Thy realization many go to the cremation ground and graveyards;

ਦ੝ਹੂੰਅਨ ਮੈ ਪਰਮੇਸ੝ਵਰ ਨਾਹੀ ॥੧੮॥

But the Lord is not there in both of them.18.

ਚੌਪਈ ॥

CHAUPAI

ਝ ਦੋਊ ਮੋਹ ਬਾਦ ਮੋ ਪਚੇ ॥

Both of them (the Hindus and Muslims) are destroying themselves in attachments and in vain discussions and disputes;

ਇਨ ਤੇ ਨਾਥ ਨਿਰਾਲੇ ਬਚੇ ॥

But O Lord! Thou art distinctly separate from both of them;

ਜਾ ਤੇ ਛੂਟਿ ਗਯੋ ਭ੝ਰਮ ਉਰ ਕਾ ॥

He, with whose realization, the illusion of the mind is removed;

ਤਿਹ ਆਗੈ ਹਿੰਦੂ ਕਿਆ ਤ੝ਰਕਾ ॥੧੯॥

Before that Lord, none is a Hindu of a Muslim.19.

ਚੌਪਈ

CHAUPAI

ਇਕ ਤਸਬੀ ਇਕ ਮਾਲਾ ਧਰਹੀ ॥

One of them wears a Tasbi (the rosary of Muslims) and the other one wears Mala (the rosary of a Hindu);

ਝਕ ਕ੝ਰਾਨ ਪ੝ਰਾਨ ਉਚਰਹੀ ॥

One of them recites the Quran and the other one reads Puranas;

ਕਰਤ ਬਿਰ੝ਧ ਗਝ ਮਰ ਮੂੜਾ ॥

The adherents of both the religions are foolishly dying in opposing each other,

ਪ੝ਰਭ ਕੋ ਰੰਗ੝ ਨ ਲਾਗਾ ਗੂੜਾ ॥੨੦॥

। And none of them is dyed in the love of the Lord.20.

ਚੌਪਈ ॥

CHAUPAI

ਜੋ ਜੋ ਰੰਗ ਝਕ ਕੇ ਰਾਚੇ ॥

Those who are imbued in the love of the Lord,

ਤੇ ਤੇ ਲੋਕ ਲਾਜ ਤਜਿ ਨਾਚੇ ॥

They forsake their shyness and dance in ecstasy;

ਆਦਿ ਪ੝ਰਖ ਜਿਨ ਝਕ੝ ਪਛਾਨਾ॥

Those who have recognized that Primal Purusha,

ਦ੝ਤੀਆ ਭਾਵ ਨ ਮਨ ਮਹਿ ਆਨਾ ॥੨੧॥

The duality is destroyed form their hearts.21.

ਚੌਪਈ ॥

CHAUPAI

ਜੋ ਜੋ ਭਾਵ ਦ੝ਤਿਯ ਮਹਿ ਰਾਚੇ ॥

Those who are absorbed in duality,

ਤੇ ਤੇ ਮੀਤ ਮਿਲਨ ਕੇ ਬਾਚੇ ॥

They are far away from the union of the Lord. Their supreme friend;

ਝਕ ਪ੝ਰਖ ਜਿਨ ਨੈਕ ਪਛਾਨਾ ॥

They who have recognized the Supreme Purusha even a little,

ਤਿਨ ਹੀ ਪਰਮ ਤਤ ਕਹ ਜਾਨਾ ॥੨੨॥

They have Comprehended Him as the Supreme Essence.22.

ਚੌਪਈ ॥

CHAUPAI

ਜੋਗੀ ਸੰਨਿਆਸੀ ਹੈ ਜੇਤੇ ॥

All the Yogis and Sannyasis;

ਮ੝ੰਡੀਆ ਮ੝ਸਲਮਾਨ ਗਨ ਕੇਤੇ ॥

All the ascetics and monks with shaven heads and Muslims;

ਭੇਖ ਧਰੇ ਲੂਟਤ ਸੰਸਾਰਾ ॥

They are all plundering the world in different guises;

ਛਪਤ ਸਾਧ ਜਿਹ ਨਾਮ੝ ਅਪਾਰਾ ॥੨੩॥

The real saints whose prop is the Name of the Lord, they hide themselved.23.

ਚੌਪਈ ॥

CHAUPAI

ਪੇਟ ਹੇਤ ਨਰ ਡਿੰਭ੝ ਦਿਖਾਹੀਂ ॥

The people of he world, exhibit here in order to fill their bellies,

ਡਿੰਭ ਕਰੇ ਬਿਨ੝ ਪਈਯਤ ਨਾਹੀਂ ॥

Because without heresy, they do not gain money;

ਜਿਨ ਨਰ ਝਕ ਪ੝ਰਖ ਕਹ ਧਯਾਯੋ ॥

The person, who hath meditated only on the Supreme Purusha,

ਤਿਨ ਕਰ ਡਿੰਭ ਨ ਕਿਸੀ ਦਿਖਾਯੋ ॥੨੪॥

He hath never exhibited an act of heresy to anyone.24.

ਚੌਪਈ ॥

CHAUPAI

ਡਿੰਭ ਕਰੇ ਬਿਨ੝ ਹਾਥਿ ਨਾ ਆਵੈ ॥

One`s interest remain unfulfilled without heresy;

ਕੋਊ ਨ ਕਾਹੂ ਸੀਸ ਨਿਵਾਵੈ ॥

And none bows down his head before anyone without interest;

ਜੋ ਇਹ੝ ਪੇਟ ਨ ਕਾਹੂ ਹੋਤਾ ॥

If the belly been not attached with anyone,

ਰਾਵ ਰੰਕ ਕਾਹੂ ਕੋ ਕਹਤਾ ॥੨੫॥

Then there would have not been any king or pauper in this world.25.

ਚੌਪਈ ॥

CHAUPAI

ਜਿਨ ਪ੝ਰਭ ਝਕ ਵਹੈ ਠਹਰਾਯੋ ॥

Those who have recognized only God as the Lord of all,

ਤਿਨ ਕਰ ਡਿੰਭ ਨ ਕਿਸੂ ਦਿਖਾਯੋ ॥

They have never exhibited any heresy to anyone;

ਸੀਸ ਦੀਯੋ ਉਨ ਸਿਰਰ ਨ ਦੀਨਾ ॥

Such a person gets his head chopped off but never his creed;

ਰੰਚ ਸਮਾਨ ਦੇਹ ਕਰਿ ਚੀਨਾ ॥੨੬॥

And such person considers his body equivalent only to a particle of dust.26.

ਚੌਪਈ ॥

CHAUPAI

ਕਾਨ ਛੇਦ ਜੋਗੀ ਕਹਵਾਯੋ ॥

One is called a Yogi on perforating his ears;

ਅਤਿ ਪ੝ਰਪੰਚ ਕਰ ਬਨਹਿ ਸਿਧਾਯੋ ॥

And goes to the forest, performing many deceitful acts;

ਝਕ ਨਾਮ੝ ਕੋ ਤਤ੝ ਨ ਲਯੋ ॥

But the person who hath not absorbed the essence of the Name in his heart,

ਬਨ ਕੋ ਭਯੋ ਨ ਗ੝ਰਿਹ ਕੋ ਭਯੋ ॥੨੭॥

He neither belongs to the forest nor his home.27.

ਚੌਪਈ ॥

CHAUPAI

ਕਹਾ ਲਗੈ ਕਬ ਕਥੈ ਬਿਚਾਰਾ ॥

Upto what extent this poor can describe?

ਰਸਨਾ ਝਕ ਨ ਪਇਯਤ ਪਾਰਾ ॥

Because one person cannot know the mystery of the Infinite Lord;

ਜਿਹਬਾ ਕੋਟਿ ਕੋਊ ਧਰੈ ॥

Undoubtedly, if one may have millions of tongues,

ਗ੝ਣ ਸਮ੝ੰਦ੝ਰ ਤ੝ਵੈ ਪਾਰ ਨ ਪਰੈ ॥੨੮॥

Even then the ocean of Thy Attributes cannot be fathomed.28.

ਚੌਪਈ ॥

CHAUPAI

ਪ੝ਰਥਮ ਕਾਲ ਸਭ ਜਗ ਕੋ ਤਾਤਾ ॥

First of all the Lord as KAL is the primal farther of the whole universe;

ਤਾਤੇ ਭਥੋ ਤੇਜ ਬਿਖਯਾਤਾ ॥

And from him emanated the Powerful Lustre;

ਸੋਈ ਭਵਾਨੀ ਨਾਮ੝ ਕਹਾਈ ॥

The same Lord was considered as Bhavani,

ਜਿਨ ਸਿਗਰੀ ਯਹ ਸ੝ਰਿਸਟਿ ਉਪਾਈ ॥੨੯॥

Who created the whole world.29.

ਚੌਪਈ ॥

CHAUPAI

ਪ੝ਰਿਥਮੈ ਓਅੰਕਾਰ ਤਿਨ ਕਹਾ ॥

First of all, He uttered `Oankar`:

ਸੋ ਧ੝ਨ ਪੂਰ ਜਗਤ ਮੋ ਰਹਾ ॥

And the sound of Onkar` Pervanded the whole world,

ਤਾ ਤੇ ਜਗਤ ਭਯੋ ਬਿਸਥਾਰਾ ॥

There was expansion of the whole world,

ਪ੝ਰਖ ਪ੝ਰਕ੝ਰਿਤ ਜਬ ਦ੝ਹੂ ਬਿਚਾਰਾ ॥੩੦॥

From the union of Purusha and Prakriti.30.

ਚੌਪਈ ॥

CHAUPAI

ਜਗਤ ਭਯੋ ਤਾ ਤੇ ਸਭ ਜਨੀਯਤ ॥

The world was created and from that time, everyone knows it as world;

ਚਾਰ ਖਾਨ ਕਰ ਪ੝ਰਗਟ ਬਖਨੀਯਤ ॥

Four divisions of creation became manifest and as such they were described;

ਸਕਤ ਇਤੀ ਨਹੀ ਬਰਨ ਸ੝ਨਾਊਂ ॥

I have no power to give their description,

ਭਿੰਨ ਭਿੰਨ ਕਰ ਨਾਮ ਬਤਾਊਂ ॥੩੧॥

And tell their names separately.31.

ਚੌਪਈ ॥

CHAUPAI

ਬਲੀ ਅਬਲੀ ਦੋਊ ਉਪਜਾਝ ॥

That Lord created both the powerful and the weak;

ਊਚ ਨੀਚ ਕਰ ਭਿੰਨ ਦਿਖਾਝ ॥

They were shown distinctly as high and low;

ਬਪ੝ ਧਰ ਕਾਲ ਬਲੀ ਬਲਵਾਨਾ ॥

The powerful KAL, adopting the physical form,

ਆਪਨ ਰੂਪ ਧਰਤ ਭਯੋ ਨਾਨਾ ॥੩੨॥

Manifested Himself in numerous forms.32.

ਚੌਪਈ ॥

CHAUPAI

ਭਿੰਨ ਭਿੰਨ ਜਿਮ੝ ਦੇਹ ਧਰਾਝ ॥

According as the Lord adopted different forms,

ਤਿਮ੝ ਤਿਮ੝ ਕਰ ਅਵਤਾਰ ਕਹਾਝ ॥

In the same manner, he became renowned as different incarnations;

ਪਰਮ ਰੂਪ ਜੋ ਝਕ ਕਹਾਯੋ ॥

But whatever is the Supreme form of the Lord;

ਅੰਤਿ ਸਭੋ ਤਿਹ ਮਧਿ ਮਿਲਾਯੋ ॥੩੩॥

Ultimately all merged in Him.33.

ਚੌਪਈ ॥

CHAUPAI

ਜਿਤਿਕ ਜਗਤਿ ਕੇ ਜੀਵ ਬਖਾਨੋ ॥

Consider all the beings in the world,

ਝਕ ਜੋਤਿ ਸਭ ਹੀ ਮਹਿ ਜਾਨੋ ॥

Ad the illumination of the same Light,

ਕਾਲ ਰੂਪ ਭਗਵਾਨ ਭਨੈਬੋ ॥

The Lord, Who is known as KAL;

ਤਾ ਮਹਿ ਲੀਨ ਜਗਤਿ ਸਭ ਹ੝ਵੈਬੋ ॥੩੪॥

All the world will merge in Him.34.

ਚੌਪਈ ॥

CHAUPAI

ਜੋ ਕਿਛ੝ ਦਿਸਟ ਅਗੋਚਰ ਆਵਤ ॥

Whatever appears inconceivable to us,

ਤਾਕਹ੝ ਮਨ ਮਾਯਾ ਠਹਰਾਵਤ ॥

The mind gives it the name of Maya;

ਝਕਹਿ ਆਪ ਸਭਨ ਮੋ ਬਯਾਪਾ ॥

Only one lord pervades all;

ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

But appears to everyone as distinctly separate accofding to his discernment.35.

ਚੌਪਈ ॥

CHAUPAI

ਸਭ ਹੀ ਮਹਿ ਰਮ ਰਹਯੋ ਅਲੇਖਾ ॥

That inconceivable Lord pervades all;

ਮਾਗਤ ਭਿੰਨ ਭਿੰਨ ਤੇ ਲੇਖਾ ॥

And all the beings beg from him according to their writ;

ਜਿਨ ਨਰ ਝਕ ਵਹੈ ਠਹਰਾਯੋ ॥

He, who hath comprehended the Lord as One,

ਤਿਨਹੀ ਪਰਮ ਤਤ੝ ਕਹ੝ ਪਾਯੋ ॥੩੬॥

Only he hath realized the Supreme Essence.36.

ਚੌਪਈ ॥

CHAUPAI

ਝਕਹਿ ਰੂਪ ਅਨੂਪ ਸਰੂਪਾ ॥

That One Lord hath a hath a Unique Beauty and Form;

ਰੰਕ ਭਯੋ ਰਾਵ ਕਹੂੰ ਭੂਪਾ ॥

And he Himself is somewhere a king and somewhere a pauper;

ਭਿੰਨ ਭਿੰਨ ਸਭਹਨ ਉਰਝਾਯੋ ॥

He hath involved all through various means;

ਸਭ ਤੇ ਜ੝ਦੋ ਨ ਕਿਨਹੂੰ ਪਾਯੋ ॥੩੭॥

But he Himself is separate from all and none could know His mystey.37.

ਚੌਪਈ ॥

CHAUPAI

ਭਿੰਨ ਭਿੰਨ ਸਭਹੂੰ ਉਪਜਾਯੋ ॥

He hath created all in separate forms;

ਭਿੰਨ ਭਿੰਨ ਕਰ ਤਿਨੋ ਖਪਾਯੋ ॥

And He Himself destroys all;

ਆਪ ਕਿਸੂ ਕੋ ਦੋਸ ਨ ਲੀਨਾ ॥

He doth not take any blame on His own Head;

ਅਉਰਨ ਸਿਰ ਬ੝ਰਿਆਈ ਦੀਨਾ ॥੩੮॥

And fixes the responsibility of vicious acts on others.38.


Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar