Shastar Nam Mala - 1

From SikhiWiki
Jump to: navigation, search

ਸ਼ਸਤ੝ਰ ਨਾਮ ਮਾਲਾ

ੴ ਸ੝ਰੀ ਵਾਹਿਗ੝ਰੂ ਜੀ ਕੀ ਫਤਹ ॥
The Lord is One and the Victory is of the True Guru.

ਅਥ ਸ੝ਰੀ ਸ਼ਸਤ੝ਰ ਨਾਮ ਮਾਲਾ ਪ੝ਰਾਣ ਲਿਖਯਤੇ ॥
Shastra-Nama Mala Purana (the Rosary of the Names of weapons) is now composed

ਸ੝ਰੀ ਭਗਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥
With the support of the primal power by the Tenth King.

ਦੋਹਰਾ ॥
DOHRA

ਸਾਂਗ ਸਰੋਹੀ ਸੈਫ ਅਸ ਤੀਰ ਤ੝ਪਕ ਤਲਵਾਰ ॥ ਸੱਤ੝ਰਾਂਤਕ ਕਵਚਾਂਤਿ ਕਰ ਕਰੀਝ ਰੱਛ ਹਮਾਰ ॥੧॥
O Lord ! Protect us by creating Saang, Sarohi, Saif (Sword), As, Teer (arrow) tupak (gun), Talwaar (sword), and other weapons and armours causing the destruction of the enemies.1.

ਅਸ ਕ੝ਰਿਪਾਨ ਧਾਰਾਧਰੀ ਸੈਲ ਸੂਫ ਜਮਦਾਢ ॥ ਕਵਚਾਂਤਕ ਸੱਤ੝ਰਾਂਤ ਕਰ ਤੇਗ ਤੀਰ ਧਰਬਾਢ ॥੨॥
अस कढ़रिपान धाराधरी सैल सूफ जमदाढ ॥ कवचांतक सढ़तढ़रांत कर तेग तीर धरबाढ ॥२॥
O Lord ! Create As, Kripan (sword), Dharaddhari, Sail, Soof, Jamaadh, Tegh (saber), Teer (saber), Teer (arrow), Talwar(sward), causing the destruction of armours and enemies.2.

ਅਸ ਕ੝ਰਿਪਾਨ ਖੰਡੋ ਖੜਗ ਤ੝ਪਕ ਤਬਰ ਅਰ੝ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
As, Kripan (sword), Khanda, Khadag (sword), Tupak (gun), Tabar (hatchet), Teer (arrow), Saif (sword), Sarohi and Saihathi, all these are our adorable seniors.3.

ਤੀਰ ਤ੝ਹੀ ਸੈਹਥੀ ਤ੝ਹੀ ਤ੝ਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਝ ਸਿੰਧ ਭਵ ਪਾਰ ॥੪॥
Thou are the Teer (arrow), Thou are Saihathi, Thou art Tabar (hatchet), and Talwaar (sword); he, who remembers Thy Name crosses the dreadful ocean of existence.4.

ਕਾਲ ਤ੝ਹੀ ਕਾਲੀ ਤ੝ਹੀ ਤ੝ਹੀ ਤੇਗ ਅਰ੝ ਤੀਰ ॥ ਤ੝ਹੀ ਨਿਸ਼ਾਨੀ ਜੀਤ ਕੀ ਆਜ੝ ਤ੝ਹੀ ਜਗਬੀਰ ॥੫॥
Thou art the KAL (death), thou art the goddess Kali, Thou art the saber and arrow, Thou art the sign of victory today and Thou art the Hero of the world.5.

ਤ੝ਹੀ ਸੂਲ ਸੈਹਥੀ ਤਬਰ ਤੂੰ ਨਿਖੰਗ ਅਰ੝ ਬਾਨ ॥ ਤ੝ਹੀ ਕਟਾਰੀ ਸੇਲ ਸਭ ਤ੝ਮਹੀ ਕਰਦ ਕ੝ਰਿਪਾਨ ॥੬॥
Thou art the Sool (spike), Saihathi and Tabar (hatched), Thou art the Nikhang and Baan (arrow), Thou art the Kataari, Sel, and all and Thou art the Kard (knife), and Kripaan (sword).6.

ਸ਼ਸਤ੝ਰ ਅਸਤ੝ਰ ਤ੝ਮਹੀ ਸਿਪਰ ਤ੝ਮਹੀ ਕਵਚ ਨਿਖੰਗ ॥ ਕਵਚਾਂਤਕ ਤ੝ਮਹੀ ਬਨੇ ਤ੝ਮ ਬਯਾਪਕ ਸਰਬੰਗ ॥੭॥
Thou art the arms and weapons, Thou art the Nikhang (quiver), and the Kavach (armour); Thou art the destroyer of the armours and Thou art also all pervading.7.

ਸ੝ਰੀ ਤੂੰ ਸਭ ਕਾਰਨ ਤ੝ਹੀ ਤੂੰ ਬਿੱਦਯਾ ਕੋ ਸਾਰ ॥ ਤ੝ਮ ਸਭ ਕੋ ਉਪਰਾਜਹੀ ਤ੝ਮਹੀ ਲੇਹ੝ ਉਬਾਰ ॥੮॥
Thou art the cause of peace and prosperity and the essence of learning; Thou art the creator of all and the redeemer of all.8.

ਤ੝ਮਹੀ ਦਿਨ ਰਜਨੀ ਤ੝ਹੀ ਤ੝ਮਹੀ ਜੀਅਨ ਉਪਾਇ ॥ ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥
Thou art the day and night and Thou art the creator of all the Jivas (beings), causing disputes among them; Thou does all this in order to view Thy own sport.9.

ਅਸ ਕ੝ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ ॥ ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ ॥੧੦॥
O Lord ! Protect us by smashing the armour with the blows of Thy hands with the help of As, Kripaan (sword), Khanda, Kharag, Saif, Tegh, and Talwaar (sword).10.

ਤ੝ਹੀ ਕਟਾਰੀ ਦਾੜ੝ਹ ਜਮ ਤੂੰ ਬਿਛੂਓ ਅਰ੝ ਬਾਨ ॥ ਤੋ ਪਤਿ ਪਦ ਜੇ ਲੀਜੀਝ ਰੱਛ ਦਾਸ ਮ੝ਹਿ ਜਾਨ੝ ॥੧੧॥
Thou art Kataari, Jamdaadh, Bichhuaa and Baan, O power ! I am a serf of Thy Lord`s feet, kindly Protect me.11.

ਬਾਂਕ ਬੱਜ੝ਰ ਬਿਛੂਓ ਤ੝ਹੀ ਤਬਰ ਤਰਵਾਰ ॥ ਤ੝ਹੀ ਕਟਾਰੀ ਸੈਹਥੀ ਕਰੀਝ ਰੱਛ ਹਮਾਰ ॥੧੨॥
Thou art Baank, bajar, Bichhuaa, Tabar, and Talwaar, Thou art the kataari, and Saihathi; Protect me.12.

ਤ੝ਮੀ ਗ੝ਰਜ ਤ੝ਮਹੀ ਗਦਾ ਤ੝ਮਹੀ ਤੀਰ ਤ੝ਫੰਗ ॥ ਦਾਸ ਜਾਨ ਮੋਰੀ ਸਦਾ ਰੱਛਾ ਕਰੋ ਸਰਬੰਗ ॥੧੩॥
Thou art Gurj, Gadaa (mace), Teer (arrow) and Tufang; protect me ever considering me as Thy slave.13.

ਛ੝ਰੀ ਕਲਮ ਰਿਪ ਕਰਦ ਭਨਿ ਖੰਜਰ ਬ੝ਗਦਾ ਨਾਇ ॥ ਅਰਧ ਰਿਜਕ ਸਭ ਜਗਤ ਕੋ ਮ੝ਹਿ ਤ੝ਮ ਲੇਹ੝ ਬਚਾਇ ॥੧੪॥
Thou art the Chhurri, the enemy-killing karad and the Khanjar (dagger) are Thy names; Thou art the adorable Power of the world, kindly protect me.14.

ਪ੝ਰਿਥਮ ਉਪਾਵਹ੝ ਜਗਤ ਤ੝ਮ ਤ੝ਮਹੀਂ ਪੰਥ ਬਨਾਇ ॥ ਆਪ ਤ੝ਹੀ ਝਗਰਾ ਕਰੋ ਤ੝ਮਹੀ ਕਰੋ ਸਹਾਇ ॥੧੫॥
Firstly Thou createst the world, and then the Paths; then Thou createst the disputes and also help them.15.

ਮੱਛ ਕੱਛ ਬਾਰਾਹ ਤ੝ਮ ਤ੝ਮ ਬਾਵਨ ਅਵਤਾਰ ॥ ਨਾਰ ਸਿੰਘ ਬਉਧਾ ਤ੝ਹੀਂ ਤ੝ਹੀਂ ਜਗਤ ਕੋ ਸਾਰ ॥੧੬॥
Thou art Machh (fish incarnation), Kachh (tortoise incarnation) and Varaha (the boar incarnation); Thou art also the Dwarf incarnation; Thou art also narsingh and Buddha and Thou art the Essence of the whole world.16.

ਤ੝ਹੀਂ ਰਾਮ ਸ੝ਰੀ ਕ੝ਰਿਸ਼ਨ ਤ੝ਮ ਤ੝ਹੀਂ ਬਿਸ਼ਨ ਕੋ ਰੂਪ ॥ ਤ੝ਹੀਂ ਪ੝ਰਜਾ ਸਭ ਜਗਤ ਕੀ ਤ੝ਹੀਂ ਆਪ ਹੀ ਭੂਪ ॥੧੭॥
Thou art Rama, Krishna and Vishnu; Thou art the subjects of the whole world and Thou art also the Sovereign.17.

ਤ੝ਹੀਂ ਬਿਪ੝ਰ ਛਤ੝ਰੀ ਤ੝ਹੀਂ ਤ੝ਹੀਂ ਰੰਕ ਅਰ੝ ਰਾਉ ॥ ਸ਼ਾਮ ਦਾਮ ਅਰ੝ ਡੰਡ ਤੂੰ ਤ੝ਮਹੀ ਭੇਦ ਉਪਾਉ ॥੧੮॥
Thou art the Brahmin, Kshatriya, the king and the poor; Thou art also Sama, Sama, Dand and Bhed and also other remedies.18.

ਸੀਸ ਤ੝ਹੀਂ ਕਾਯਾ ਤ੝ਹੀਂ ਤੈਂ ਪ੝ਰਾਨੀ ਕੇ ਪ੝ਰਾਨ ॥ ਤੈਂ ਬਿਦਯਾ ਜਗ ਬਕਤ੝ਰ ਹ੝ਇ ਕਰੇ ਬੇਦ ਬਖਯਾਨ ॥੧੯॥
Thou art the head, trunk and the life-force of all the creatures; the whole world imbibes all the learning from Thee and elucidates the Vedas.19.

ਬਿਸਿਖ ਬਾਨ ਧਨ੝ਖਾਗ੝ਰ ਭਨ ਸਰ ਕੈਬਰ ਜਿਹ ਨਾਮ ॥ ਤੀਰ ਖਤੰਗ ਤਤਾਰਚੇ ਸਦਾ ਕਰੋ ਮਮ ਕਾਮ ॥੨੦॥
Thou art the significant arrow fitted in the bow and Thou art also called the warrior Kaibar; O Thou called by various names of the arrows ! You may also do my job.20.

ਤੈਣੀਰਾਲੈ ਸ਼ਤ੝ਰ ਅਰਿ ਮ੝ਰਿਗ ਅੰਤਕ ਸਸ ਬਾਨ ॥ ਤ੝ਮ ਬੈਰਣ ਪ੝ਰਥਮੈ ਹਨੋ ਬਹ੝ਰੋ ਬਜੈ ਕ੝ਰਿਪਾਨ ॥੨੧॥
Thy house is the quiver and Thou killest like deer the enemies by becoming the shaft-power; Thy reality is that Thou killest the enemies beforehand and the sword strikes later on.21.

ਤ੝ਮ ਪਾਟਸ ਪਾਸੀ ਪਰਸ ਪਰਮ ਸਿੰਧ ਕੀ ਖਾਨ ॥ ਤੇ ਜਗ ਕੇ ਰਾਜਾ ਭਝ ਦੀਅ ਤਵ ਜਿਹ ਬਰਦਾਨ ॥੨੨॥
Thou art the axe which tears away the enemies and also Thou art the noose, which binds down; Thou art Supremely Enduring One also; on whomsoever Thou didst bestow the boon, Thou didst make him the king of the world.22.

ਸੀਸ ਸ਼ਤ੝ਰ ਅਰਿ ਅਰਿਆਰ ਅਸਿ ਖੰਡੋ ਖੜਗ ਕ੝ਰਿਪਾਨ ॥ ਸ਼ਕ੝ਰ ਸ੝ਰੇਸਰ ਤ੝ਮ ਕੀਯੋ ਭਗਤਿ ਆਪ੝ਨੋ ਜਾਨ ॥੨੩॥
Thou art the sword and dagger chopping the enemies and considering Indra as Thy devotee; Thou didst bestow on him the position of the king of gods.23.

ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ ॥ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ ॥੨੪॥
Yamdhaar and Yamdadh and all other names of the weapons fro the destruction of the warriors, Thou hast folded up and bound all their power in Thyself.24.

ਬਾਂਕ ਬਜ੝ਰ ਬਿਛੂਓ ਬਿਸਿਖਿ ਬਿਰਹਬਾਨ ਸਭ ਰੂਪ ॥ ਜਿਨ ਕੋ ਤ੝ਮ ਕਿਰਪਾ ਕਰੀ ਭਝ ਜਗਤ ਕੇ ਭੂਪ ॥੨੫॥
Baank, Bajar, Bichhuaa and the shafts of love, on whomsoever Thou didst shower Thy Grace, they all became the Sovereigns of the world.25.

ਸ਼ਸਤ੝ਰ ਸ਼ੇਰ ਸਮਰਾਂਤ ਕਰਿ ਸਿੱਪਰਾਰਿ ਸ਼ਮਸ਼ੇਰ ॥ ਮ੝ਕਤ ਜਾਲ ਜਮ ਕੇ ਭਝ ਜਿਮੈ ਕਹਿਯੋ ਇਕ ਬੇਰ ॥੨੬॥
The lion is Thy weapons like the sword in the war, which destroys the enemies; he, on whom, Thou didst shower Thy Grace, he was redeemed from th noose of Yama.26.

ਸੈਫ ਸਰੋਹੀ ਸ਼ੱਤ੝ਰ ਅਰਿ ਸਾਰੰਗਾਰਿ ਜਿਹ ਨਾਮ ॥ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ॥੨੭॥
Thou art the Saif and Sarohi and Thy Name is the destroyer of the enemies; You abide in our heart and fulfil our tasks.27.

ਇਤਿ ਸ੝ਰੀ ਨਾਮ ਮਾਲਾ ਪ੝ਰਾਣੇ ਸ੝ਰੀ ਭਗਉਤੀ ਉਸਤਤ ਪ੝ਰਿਥਮ ਧਿਆਇ ਸਮਾਪਤਮ ਸਤ੝ ਸ੝ਭਮ ਸਤ੝ ॥
End of the first chapter entitled "The Praise of the Primal Power" in Shri Nam-Mala Purana.