Sggs 8

From SikhiWiki
Jump to navigationJump to search
Sri Guru Granth Sahib Ji
Previous page
Sggs 8 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਸਰਮ ਖੰਡ ਕੀ ਬਾਣੀ ਰੂਪ੝ ॥ ਤਿਥੈ ਘਾੜਤਿ ਘੜੀਝ ਬਹ੝ਤ੝ ਅਨੂਪ੝ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛ੝ਤਾਇ ॥ ਤਿਥੈ ਘੜੀਝ ਸ੝ਰਤਿ ਮਤਿ ਮਨਿ ਬ੝ਧਿ ॥ ਤਿਥੈ ਘੜੀਝ ਸ੝ਰਾ ਸਿਧਾ ਕੀ ਸ੝ਧਿ ॥36॥ ਕਰਮ ਖੰਡ ਕੀ ਬਾਣੀ ਜੋਰ੝ ॥ ਤਿਥੈ ਹੋਰ੝ ਨ ਕੋਈ ਹੋਰ੝ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮ੝ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮ੝ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦ੝ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰ੝ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹ੝ਕਮ੝ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰ੝ ॥ ਨਾਨਕ ਕਥਨਾ ਕਰੜਾ ਸਾਰ੝ ॥37॥ ਜਤ੝ ਪਾਹਾਰਾ ਧੀਰਜ੝ ਸ੝ਨਿਆਰ੝ ॥ ਅਹਰਣਿ ਮਤਿ ਵੇਦ੝ ਹਥੀਆਰ੝ ॥ ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੝ਰਿਤ੝ ਤਿਤ੝ ਢਾਲਿ ॥ ਘੜੀਝ ਸਬਦ੝ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮ੝ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥38॥ ਸਲੋਕ੝ ॥ ਪਵਣ੝ ਗ੝ਰੂ ਪਾਣੀ ਪਿਤਾ ਮਾਤਾ ਧਰਤਿ ਮਹਤ੝ ॥ ਦਿਵਸ੝ ਰਾਤਿ ਦ੝ਇ ਦਾਈ ਦਾਇਆ ਖੇਲੈ ਸਗਲ ਜਗਤ੝ ॥ ਚੰਗਿਆਈਆ ਬ੝ਰਿਆਈਆ ਵਾਚੈ ਧਰਮ੝ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮ੝ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮ੝ਖ ਉਜਲੇ ਕੇਤੀ ਛ੝ਟੀ ਨਾਲਿ ॥1॥

ਸੋ ਦਰ੝ ਰਾਗ੝ ਆਸਾ ਮਹਲਾ 1 ੴ ਸਤਿਗ੝ਰ ਪ੝ਰਸਾਦਿ ॥
ਸੋ ਦਰ੝ ਤੇਰਾ ਕੇਹਾ ਸੋ ਘਰ੝ ਕੇਹਾ ਜਿਤ੝ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨਿ ਤ੝ਧਨੋ ਪਵਣ੝ ਪਾਣੀ ਬੈਸੰਤਰ੝ ਗਾਵੈ ਰਾਜਾ ਧਰਮ੝ ਦ੝ਆਰੇ ॥ ਗਾਵਨਿ ਤ੝ਧਨੋ ਚਿਤ੝ ਗ੝ਪਤ੝ ਲਿਖਿ ਜਾਣਨਿ ਲਿਖਿ ਲਿਖਿ ਧਰਮ੝ ਬੀਚਾਰੇ ॥ ਗਾਵਨਿ ਤ੝ਧਨੋ ਈਸਰ੝ ਬ੝ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤ੝ਧਨੋ ਇੰਦ੝ਰ ਇੰਦ੝ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਨਿ ਤ੝ਧਨੋ ਸਿਧ ਸਮਾਧੀ ਅੰਦਰਿ ਗਾਵਨਿ ਤ੝ਧਨੋ ਸਾਧ ਬੀਚਾਰੇ ॥


Previous page Sggs 8 Next page