Rahit

From SikhiWiki
(Redirected from Rehit)
Jump to navigationJump to search

Rahit or Rehit is a Punjabi word for 'disciplined way of life'

SGGS Gurmukhi-English Dictionary

1. var. 2. P. n. 1. from Raha. 2. Way of life, discipline

SGGS Gurmukhi-English Data provided by Harjinder Singh Gill, Santa Monica, CA, USA.


SGGS Gurmukhi-Gurmukhi Dictionary

(1) ਮ੝ਕਤ, ਬਚਿਆ ਹੋਇਆ (2) ਰਹਿੰਦੇ ਹਨ (3) ਰਹਿਣੀ (4) ਰਹਿਣ ਨਾਲ (5) ਵਖਰਾ, ਬਿਨਾਂ (6) ਰਹਿੰਦਾ ਹੈ (7) ਨਿਵਾਸ, ਰਹਿਣੀ (8) ਰਹਿੰਦੀ, ਟਿਕਦੀ (9) ਦੂਰ ਹੋ ਗਝ, ਮ੝ਕ ਗਝ (10) ਰਹਿਤ ਰਖਣ ਵਾਲੇ


Mahan Kosh Encyclopedia

ਦੇਖੋ, ਰਹਿਤ। (2) ਦੇਖੋ, ਰਾਹਤ। (3) ਵਿ- ਰਹਿਣੀ ਵਾਲਾ. ਆ਼ਮਿਲ. "ਕਹਤ ਮ੝ਕਤ ਸ੝ਨਤ ਮ੝ਕਤ, ਰਹਤ ਜਨਮ ਰਹਤੇ". (ਸਾਰ ਪੜਤਾਲ ਮਃ ੫)। (4) {ਸੰਗ੝ਯਾ}. ਧਾਰਨਾ. ਰਹਣੀ. ਅ਼ਮਲ. "ਰਹਤ ਰਹਤ ਰਹਿਜਾਹਿ ਬਿਕਾਰਾ". (ਬਾਵਨ) "ਰਹਤ ਅਵਰ, ਕਛ੝ ਅਵਰ ਕਮਾਵਤ". (ਸ੝ਖਮਨੀ)। (5) ਹਾਲਤ. ਦਸ਼ਾ. "ਸਭ੝ ਕਛ੝ ਜਾਨੈ ਆਤਮ ਕੀ ਰਹਤ". (ਸ੝ਖਮਨੀ)। (6) ਰਹਾਇਸ਼ ਇਸਥਿਤੀ. "ਦਸਵੈ ਦ੝ਆਰਿ ਰਹਤੇ ਕਰੇ, ਤ੝ਰਿਭਵਣ ਸੋਝੀ ਪਾਇ". (ਗੂਜ ਮਃ ੩)। (7) ਕ੝ਰਿ. ਵਿ- ਰਹਿਂਦੇ ਹੋਝ. ਦੇਖੋ, ਉਦਾਹਰਣ ੪. ਦਾ.