Ath Dhanantar Vayd Kathan

From SikhiWiki
(Redirected from Incarnation 17)
Jump to navigationJump to search

ਅਥ ਧਨੰਤਰ ਬੈਦ ਅਵਤਾਰ ਕਥਨੰ ॥

Now begins the description of the incarnation named Dhanantar Vaid:

ਸ੝ਰੀ ਭਗਉਤੀ ਜੀ ਸਹਾਇ ॥

Let Sri Bhagauti Ji (The Primal Lord) be helpful.

ਚੌਪਈ ॥

CHAUPAI

ਸਭ ਧਨਵੰਤ ਭਝ ਜਗ ਲੋਗਾ ॥ ਝਕ ਨ ਰਹਾ ਤਿਨੋ ਤਨ ਸੋਗਾ ॥

The people of all the world grew wealthy and there remained no anxiety on their body and mind.

ਭਾਂਤ ਭਾਂਤ ਭੱਛਤ ਪਕਵਾਨਾ ॥ ਉਪਜਤ ਰੋਗ ਦੋਹ ਤਿਨ ਨਾਨਾ ॥੧॥

They began to eat various kinds of foods and consequentsly they suffered form various kinds of ailments.1.

ਰੋਗਾਕ੝ਲ ਸਭ ਹੀ ਭਝ ਲੋਗਾ ॥ ਉਪਜਾ ਅਧਿਕ ਪ੝ਰਜਾ ਕੋ ਸੋਗਾ ॥

All the people got worried about their ailments and the subjects became extremely distressed.

ਪਰਮ ਪ੝ਰਖ ਕੀ ਕਰੀ ਬਡਾਈ ॥ ਕ੝ਰਿਪਾ ਕਰੀ ਤਿਨ ਪਰ ਹਰਿ ਰਾਈ ॥੨॥

All of them snag the praises of the Immanent Lord and He become Gracious towards all.2.

ਬਿਸਨ ਚੰਦ ਕੋ ਕਹਾ ਬ੝ਲਾਈ ॥ ਧਰ ਅਵਤਾਰ ਧਨੰਤਰ ਜਾਈ ॥

Vishnu was called by the Supreme Lord and ordered to manifest himself in the form of Dhanwantar.

ਆਯ੝ਰਬੇਦ ਕੋ ਕਰੋ ਪ੝ਰਕਾਸਾ ॥ ਰੋਗ ਪ੝ਰਜਾ ਕੋ ਕਰਿਯਹ੝ ਨਾਸਾ ॥੩॥

He also told him to spread Ayurveda and destroy the ailments of the subjects.3.

ਦੋਹਰਾ ॥

DOHRA

ਤਾ ਤੇ ਦੇਵ ਇਕਤ੝ਰ ਹ੝ਝ ਮਥਿਯੋ ਸਮ੝ੰਦ੝ਰਹਿ ਜਾਇ ॥

Then all the gods gathered and churned the ocean,

ਰੋਗ ਬਿਨਾਸਨ ਪ੝ਰਜਾ ਹਿਤ ਕਢਿਯੋ ਧਨੰਤਰ ਰਾਇ ॥੪॥

And for the welfare of the subjects and destruction of their ailments, they acquired Dhanantar from the ocean.4.

ਚੌਪਈ ॥

CHAUPAI

ਆਯ੝ਰਬੇਦ ਤਿਨਿ ਕੀਯੋ ਪ੝ਰਕਾਸਾ ॥ ਜਗ ਕੇ ਰੋਗ ਕਰੇ ਸਭ ਨਾਸਾ ॥

He spread Ayurveda and destroyed the ailments from the whole world.

ਬਈਦ ਸਾਸਤ੝ਰ ਕਹ੝ ਪ੝ਰਗਟ ਦਿਖਾਵਾ ॥ ਭਿੰਨ ਭਿੰਨ ਅਉਖਧੀ ਬਤਾਵਾ ॥੫॥

He disclosed the Vaidic Shastra and brought it before the people and described various medicines.5.

ਦੋਹਰਾ ॥

DOHRA

ਰੋਗ ਰਹਤ ਕਰਿ ਅਉਖਧੀ ਸਭ ਹੀ ਕਰਿਯੋ ਜਹਾਨ ॥

Administering the medicines to all the world, he made the world devoid of ailments,

ਕਾਲ ਪਾਇ ਤੱਛਕਿ ਹਨਿਯੋ ਸ੝ਰ ਪ੝ਰ ਕੀਯੋ ਪਯਾਨ ॥੬॥

And departed for heaven after having been stung by Takshak (the king of snakes).6.

ਇਤਿ ਸ੝ਰੀ ਬਚਿਤ੝ਰ ਗ੝ਰੰਥੇ ਨਾਟਕੇ ਧਨੰਤ੝ਰ ਅਵਤਾਰ ਸਤਾਰ੝ਹਵਾਂ ਸਮਾਪਤਮ॥ਸਤ੝ ਸ੝ਭਮ ਸਤ॥੧੭॥

End of the description of the seventeenth incarnation named DHANANTAR in BACHITTAR NATAK.17.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar