Incarnation 13

From SikhiWiki
Jump to navigationJump to search

ਅਥ ਬਿਸਨ੝ ਅਵਤਾਰ ਕਥਨੰ ॥

Now begins the description of the thirteenth i.e. VISHNU Incarnatiion:

ਸ੝ਰੀ ਭਗਉਤੀ ਜੀ ਸਹਾਇ ॥

Let Sri Bhagauti Ji (The Primal Power) be helpful.

ਚੌਪਈ ॥

CHAUPAI

ਅਬ ਮੈ ਗਨੋ ਬਿਸਨ ਅਵਤਾਰਾ ॥ ਜੈਸਿਕ ਧਰਿਯੋ ਸਰੂਪ ਮ੝ਰਾਰਾ ॥

Now I enumerate the incarnations of Vishnu as to what type of incarnations he adopted.

ਬਿਆਕਲ ਹੋਤ੝ ਧਰਨਿ ਜਬ ਭਾਰਾ ॥ ਕਾਲ ਪ੝ਰਖ ਪਹਿ ਕਰਤ ਪ੝ਕਾਰਾ ॥੧॥

When the earth is distempered with the load of sins, then she manifested her anguish before the Destroyer Lord.1.

ਚੌਪਈ ॥

CHAUPAI

ਅਸ੝ਰ ਦੇਵਤਨ ਦੇਤਿ ਭਜਾਈ ॥ ਛੀਨ ਲੇਤ ਭੂਅ ਕੀ ਠਕ੝ਰਾਈ ॥

When the demons cause the gods to run away and seize their kingdom from them,

ਕਰਤ ਪ੝ਕਾਰ ਧਰਣਿ ਭਰਿ ਭਾਰਾ ॥ ਕਾਲ ਪ੝ਰਖ ਤਬ ਹੋਤ ਕ੝ਰਿਪਾਰਾ ॥੨॥

Then the earth, pressed under the load of sins, calls for help, and then the destroyer Lord becomes kind.2.

ਦੋਹਰਾ ॥

DOHRA

ਸਭ ਦੇਵਨ ਕੋ ਅੰਸ ਲੈ ਤਤ ਆਪਨ ਠਹਰਾਇ ॥ ਬਿਸਨ ਰੂਪ ਧਾਰਤ ਤਤ ਦਿਨ ਗ੝ਰਿਹਿ ਅਦਿੱਤ ਕੇ ਆਇ ॥੩॥

Then taking the elements of all the gods and principally merging himself in it, Vishnu manifest himself in different forms and takes birth in the clan of Aditi.3.

ਚੌਪਈ ॥

CHAUPAI

ਆਨ ਹਰਤ ਪ੝ਰਿਥਵੀ ਕੋ ਭਾਰਾ ॥ ਬਹ੝ ਬਿਧਿ ਅਸ੝ਰਨ ਕਰਤ ਸੰਘਾਰਾ ॥

In this way, incarnating himself, he removes the load of the earth and destroys the demons in various ways.

ਭੂਮਿ ਭਾਰ ਹਰਿ ਸ੝ਰ ਪ੝ਰ ਜਾਈ ॥ ਕਾਲ ਪ੝ਰਖ ਮੋ ਰਹਤ ਸਮਾਈ ॥੪॥

After removing the lord of the earth, he goes again to the abode of gods and merges himself in the Destroyer Lord.4.

ਸਕਲ ਕਥਾ ਜਉ ਛੋਰਿ ਸ੝ਨਾਊਂ ॥ ਬਿਸਨ ਪ੝ਰਬੰਧ ਕਹਤ ਸ੝ਰਮ ਪਾਊਂ ॥

If I relate all these stories in detail, then it may delusively be called Vishnu-system.

ਤਾ ਤੇ ਥੋਰੀਝ ਕਥਾ ਪ੝ਰਕਾਸੀ ॥ ਰੋਗ ਸੋਗ ਤੇ ਰਾਖਿ ਅਬਿਨਾਸੀ ॥੫॥

Therefore, I narrate it in brief and O Lord ! protect me form ailment and suffering.5.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਤੇਰਵਾਂ ਬਿਸਨ ਅਵਤਾਰ ਸਮਾਪਤਮ ਸਤ ਸ੝ਭਮ ਸਤ॥ ੧੩॥

End of the description of the thirteenth incarnation i.e.VISHNU .13.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar