Ath Brahma Avtar Kathan

From SikhiWiki
(Redirected from Incarnation 10)
Jump to navigationJump to search

ਅਥ ਬ੝ਰਹਮਾ ਅਵਤਾਰ ਕਥਨੰ ॥

Now begins the description of Brahma Incarnation:

ਸ੝ਰੀ ਭਗਉਤੀ ਜੀ ਸਹਾਇ ॥

Let Sri Bhagauti Ji (The Primal Lord) be helpful.

ਚੌਪਈ ॥

CHAUPAI

ਅਬ ਉਚਰੋ ਮੈ ਕਥਾ ਚਿਰਾਨੀ ॥ ਜਿਮ ਉਪਜਯੋ ਬ੝ਰਹਮਾ ਸ੝ਰ ਗਯਾਨੀ ॥

Now I describe that ancient story as to how the knowledgeable Brahma was bron.

ਚਤ੝ਰਾਨਨ ਅਘ ਓਘਨ ਹਰਤਾ ॥ ਉਪਜਯੋ ਸਕਲ ਸ੝ਰਿਸਟਿ ਕੋ ਕਰਤਾ ॥੧॥

The four-headed Brahma was born as the destroyer of sins and the creator of all the universe.1.

ਚੌਪਈ ॥

CHAUPAI

ਜਬ ਜਬ ਬੇਦ ਨਾਸ ਹੋਇ ਜਾਹੀ ॥ ਤਬ ਤਬ ਪ੝ਨਿ ਬ੝ਰਹਮਾ ਪ੝ਰਗਟਾਹੀ ॥

Whenever the knowledge of Vedas is destroyed, Brahma is then manifested.

ਤਾ ਤੇ ਬਿਸਨ ਬ੝ਰਹਮ ਬਪ੝ ਧਰਾ ॥ ਚਤ੝ਰਾਨਨ ਕਰ ਜਗਤ ਉਚਰਾ ॥੨॥

For this purpose Vishnu manifested himself ad Brahma and he was known as "Chaturanan" (four-faced) in the world.2.

ਚੌਪਈ ॥

CHAUPAI

ਜਬ ਹੀ ਬਿਸਨ ਬ੝ਰਹਮ ਬਪ੝ ਧਰਾ ॥ ਤਬ ਸਭ ਬੇਦ ਪ੝ਰਚ੝ਰ ਜਗ ਕਰਾ ॥

When Vishnu manifested himself as Brahma, he propagated the doctrines of the Vedas in the world.

ਸਾਸਤ੝ਰ ਸਿੰਮ੝ਰਿਤ ਸਕਲ ਬਨਾਝ ॥ ਜੀਵ ਜਗਤ ਕੇ ਪੰਥ ਲਗਾਝ ॥੩॥

He composed Shastras, Smritis and gave a life-discipline to the beings of the world.3.

ਚੌਪਈ ॥

CHUPAI

ਜੇ ਜੇ ਹ੝ਤੇ ਅਘਨ ਕੇ ਕਰਤਾ ॥ ਤੇ ਤੇ ਭਝ ਪਾਪ ਤੇ ਹਰਤਾ ॥

Those people who were there to perform sinful action, after getting the knowledge. From the Vedas, they became the remover of sins.

ਪਾਪ ਕਰਮ੝ ਕਹ ਪ੝ਰਗਟਿ ਦਿਖਾਝ ॥ ਧਰਮ ਕਰਮ ਸਬ ਜੀਵ ਚਲਾਝ ॥੪॥

The sinful actions were explained and all the beings became absorbed in the actions of Dharma ( righteousness).4.

ਚੌਪਈ ॥

CHAUPAI

ਇਹ ਬਿਧਿ ਭਯੋ ਬ੝ਰਹਮ ਅਵਤਾਰਾ ॥ ਸਭ ਪਾਪਨ ਕੇ ਮੇਟਨਹਾਰਾ ॥

In this way, the Brahma incarnation manifested, who is the remover of all sins.

ਪ੝ਰਜਾ ਲੋਕ੝ ਸਭ ਪੰਥ ਚਲਾਝ ॥ ਪਾਪ ਕਰਮ ਤੇ ਸਭੈ ਹਟਾਝ ॥੫॥

All the subjects began to tread the path of Dharma and abandoned the sinful actions.5.

ਦੋਹਰਾ ॥

DOHRA

ਇਹ ਬਿਧਿ ਪ੝ਰਜਾ ਪਵਿਤ੝ਰ ਕਰ ਧਰਿਯੋ ਬ੝ਰਹਮ ਅਵਤਾਰ ॥

In this way, the Brahma incarnation manifested for purifying he subjects;

ਧਰਮ ਕਰਮ ਲਾਗੇ ਸਭੈ ਪਾਪ ਕਰਮ ਕਹ ਡਾਰਿ ॥੬॥

And all the beings began to perform the righteous actions, forsaking the sinful action.6.

ਚੌਪਈ ॥

CHAUPAI

ਦਸਮ ਅਵਤਾਰ ਬਿਸਨ ਕੌ ਬ੝ਰਹਮਾ ॥ ਧਰਿਯੋ ਜਗਤਿ ਭੀਤਰਿ ਸ੝ਭ ਕਰਮਾ ॥

The tenth incarnation of Vishnu is Brahma, who established the righteous actions in the world.

ਬ੝ਰਹਮ ਬਿਸਨ ਮਹਿ ਭੇਦ੝ ਨ ਲਹੀਝ ॥ ਸਾਸਤ੝ਰ ਸਿੰਮ੝ਰਿਤ ਭੀਤਰ ਇਮ ਕਹੀਝ ॥੭॥

It hath been said in Shastras and Smrities that there is no difference between Brahma and Vishnu.7.

ਇਤਿ ਸ੝ਰੀ ਬਚਿਤ੝ਰ ਨਾਟਕੇ ਬ੝ਰਹਮਾ ਦਸਮੋ ਅਵਤਾਰ ਸਮਾਪਤਮ ਸਤ੝ ਸ੝ਭਮ ਸਤ੝॥੧੦॥

End of the description of the tenth incarnation BRAHMA in BACHITTAR NATAK.10.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar