Ikpadaa

From SikhiWiki
Jump to navigationJump to search

Ikpadaa" denotes the Shabads of one verse. When "Ikpadaa" shabads have two verses, they are sung as one verse.

Page 557 Line 13 to Page 558 Line 7

ਰਾਗ੝ ਵਡਹੰਸ੝ ਮਹਲਾ ੧ ਘਰ੝ ੧ ॥
Raag Wadahans, First Mehl, First House:

ਅਮਲੀ ਅਮਲ੝ ਨ ਅੰਬੜੈ ਮਛੀ ਨੀਰ੝ ਨ ਹੋਇ ॥
To the addict, there is nothing like the drug; to the fish, there is nothing else like water.

ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭ੝ ਕੋਇ ॥੧॥
Those who are attuned to their Lord - everyone is pleasing to them. ||1||

ਹਉ ਵਾਰੀ ਵੰਞਾ ਖੰਨੀਝ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥
I am a sacrifice, cut apart into pieces, a sacrifice to Your Name, O Lord Master. ||1||Pause||

ਸਾਹਿਬ੝ ਸਫਲਿਓ ਰ੝ਖੜਾ ਅੰਮ੝ਰਿਤ੝ ਜਾ ਕਾ ਨਾਉ ॥
The Lord is the fruitful tree; His Name is ambrosial nectar.

ਜਿਨ ਪੀਆ ਤੇ ਤ੝ਰਿਪਤ ਭਝ ਹਉ ਤਿਨ ਬਲਿਹਾਰੈ ਜਾਉ ॥੨॥
Those who drink it in are satisfied; I am a sacrifice to them. ||2||

ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥
You are not visible to me, although You dwell with everyone.

ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥
How can the thirst of the thirsty be quenched, with that wall between me and the pond? ||3||

ਨਾਨਕ੝ ਤੇਰਾ ਬਾਣੀਆ ਤੂ ਸਾਹਿਬ੝ ਮੈ ਰਾਸਿ ॥
Nanak is Your merchant; You, O Lord Master, are my merchandise.

ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥
My mind is cleansed of doubt, only when I praise You, and pray to You. ||4||1||

ਵਡਹੰਸ੝ ਮਹਲਾ ੧ ॥
Wadahans, First Mehl:

ਗ੝ਣਵੰਤੀ ਸਹ੝ ਰਾਵਿਆ ਨਿਰਗ੝ਣਿ ਕੂਕੇ ਕਾਇ ॥
The virtuous bride enjoys her Husband Lord; why does the unworthy one cry out?

ਜੇ ਗ੝ਣਵੰਤੀ ਥੀ ਰਹੈ ਤਾ ਭੀ ਸਹ੝ ਰਾਵਣ ਜਾਇ ॥੧॥
If she were to become virtuous, then she too could enjoy her Husband Lord. ||1||

ਮੇਰਾ ਕੰਤ੝ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥
My Husband Lord is loving and playful; why should the soul-bride enjoy anyone else? ||1||Pause||

ਕਰਣੀ ਕਾਮਣ ਜੇ ਥੀਝ ਜੇ ਮਨ੝ ਧਾਗਾ ਹੋਇ ॥
If the soul-bride does good deeds, and strings them on the thread of her mind,

ਮਾਣਕ੝ ਮ੝ਲਿ ਨ ਪਾਈਝ ਲੀਜੈ ਚਿਤਿ ਪਰੋਇ ॥੨॥
she obtains the jewel, which cannot be purchased for any price, strung upon the thread of her consciousness. ||2||

ਰਾਹ੝ ਦਸਾਈ ਨ ਜ੝ਲਾਂ ਆਖਾਂ ਅੰਮੜੀਆਸ੝ ॥
I ask, but do not follow the way shown to me; still, I claim to have reached my destination.

ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸ੝ ॥੩॥
I do not speak with You, O my Husband Lord; how then can I come to have a place in Your home? ||3||

ਨਾਨਕ ਝਕੀ ਬਾਹਰਾ ਦੂਜਾ ਨਾਹੀ ਕੋਇ ॥
O Nanak, without the One Lord, there is no other at all.

ਤੈ ਸਹ ਲਗੀ ਜੇ ਰਹੈ ਭੀ ਸਹ੝ ਰਾਵੈ ਸੋਇ ॥੪॥੨॥
If the soul-bride remains attached to You, then she shall enjoy her Husband Lord. ||4||2||

ਵਡਹੰਸ੝ ਮਹਲਾ ੧ ਘਰ੝ ੨ ॥
Wadahans, First Mehl, Second House:

ਮੋਰੀ ਰ੝ਣ ਝ੝ਣ ਲਾਇਆ ਭੈਣੇ ਸਾਵਣ੝ ਆਇਆ ॥
The peacocks are singing so sweetly, O sister; the rainy season of Saawan has come.

ਤੇਰੇ ਮ੝ੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲ੝ਭਾਇਆ ॥
Your beauteous eyes are like a string of charms, fascinating and enticing the soul-bride.

ਤੇਰੇ ਦਰਸਨ ਵਿਟਹ੝ ਖੰਨੀਝ ਵੰਞਾ ਤੇਰੇ ਨਾਮ ਵਿਟਹ੝ ਕ੝ਰਬਾਣੋ ॥
I would cut myself into pieces for the Blessed Vision of Your Darshan; I am a sacrifice to Your Name.

ਜਾ ਤੂ ਤਾ ਮੈ ਮਾਣ੝ ਕੀਆ ਹੈ ਤ੝ਧ੝ ਬਿਨ੝ ਕੇਹਾ ਮੇਰਾ ਮਾਣੋ ॥
I take pride in You; without You, what could I be proud of?

ਚੂੜਾ ਭੰਨ੝ ਪਲੰਘ ਸਿਉ ਮ੝ੰਧੇ ਸਣ੝ ਬਾਹੀ ਸਣ੝ ਬਾਹਾ ॥
So smash your bracelets along with your bed, O soul-bride, and break your arms, along with the arms of your couch.

ਝਤੇ ਵੇਸ ਕਰੇਦੀਝ ਮ੝ੰਧੇ ਸਹ੝ ਰਾਤੋ ਅਵਰਾਹਾ ॥
In spite of all the decorations which you have made, O soul-bride, your Husband Lord is enjoying someone else.

ਨਾ ਮਨੀਆਰ੝ ਨ ਚੂੜੀਆ ਨਾ ਸੇ ਵੰਗ੝ੜੀਆਹਾ ॥
You don't have the bracelets of gold, nor the good crystal jewelry; you haven't dealt with the true jeweller.

ਜੋ ਸਹ ਕੰਠਿ ਨ ਲਗੀਆ ਜਲਨ੝ ਸਿ ਬਾਹੜੀਆਹਾ ॥
Those arms, which do not embrace the neck of the Husband Lord, burn in anguish.

ਸਭਿ ਸਹੀਆ ਸਹ੝ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
All my companions have gone to enjoy their Husband Lord; which door should I, the wretched one, go to?

ਅੰਮਾਲੀ ਹਉ ਖਰੀ ਸ੝ਚਜੀ ਤੈ ਸਹ ਝਕਿ ਨ ਭਾਵਾ ॥
O friend, I may look very attractive, but I am not pleasing to my Husband Lord at all.

ਮਾਠਿ ਗ੝ੰਦਾਈ ਪਟੀਆ ਭਰੀਝ ਮਾਗ ਸੰਧੂਰੇ ॥
I have woven my hair into lovely braids, and saturated their partings with vermillion;

ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
but when I go before Him, I am not accepted, and I die, suffering in anguish.

ਮੈ ਰੋਵੰਦੀ ਸਭ੝ ਜਗ੝ ਰ੝ਨਾ ਰ੝ੰਨੜੇ ਵਣਹ੝ ਪੰਖੇਰੂ ॥
I weep; the whole world weeps; even the birds of the forest weep with me.

ਇਕ੝ ਨ ਰ੝ਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹ੝ ਵਿਛੋੜੀ ॥
The only thing which doesn't weep is my body's sense of separateness, which has separated me from my Lord.

ਸ੝ਪਨੈ ਆਇਆ ਭੀ ਗਇਆ ਮੈ ਜਲ੝ ਭਰਿਆ ਰੋਇ ॥
In a dream, He came, and went away again; I cried so many tears.

ਆਇ ਨ ਸਕਾ ਤ੝ਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥
I can't come to You, O my Beloved, and I can't send anyone to You.

ਆਉ ਸਭਾਗੀ ਨੀਦੜੀਝ ਮਤ੝ ਸਹ੝ ਦੇਖਾ ਸੋਇ ॥
Come to me, O blessed sleep - perhaps I will see my Husband Lord again.

ਤੈ ਸਾਹਿਬ ਕੀ ਬਾਤ ਜਿ ਆਖੈ ਕਹ੝ ਨਾਨਕ ਕਿਆ ਦੀਜੈ ॥
One who brings me a message from my Lord and Master - says Nanak, what shall I give to Him?

ਸੀਸ੝ ਵਢੇ ਕਰਿ ਬੈਸਣ੝ ਦੀਜੈ ਵਿਣ੝ ਸਿਰ ਸੇਵ ਕਰੀਜੈ ॥
Cutting off my head, I give it to Him to sit upon; without my head, I shall still serve Him.

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹ੝ ਭਇਆ ਵਿਡਾਣਾ ॥੧॥੩॥
Why haven't I died? Why hasn't my life just ended? My Husband Lord has become a stranger to me. ||1||3||

Page 730 Line 1 to Line 5

ਸੂਹੀ ਮਹਲਾ ੧ ॥
Soohee, First Mehl:

ਭਾਂਡਾ ਹਛਾ ਸੋਇ ਜੋ ਤਿਸ੝ ਭਾਵਸੀ ॥
That vessel alone is pure, which is pleasing to Him.

ਭਾਂਡਾ ਅਤਿ ਮਲੀਣ੝ ਧੋਤਾ ਹਛਾ ਨ ਹੋਇਸੀ ॥
The filthiest vessel does not become pure, simply by being washed.

ਗ੝ਰੂ ਦ੝ਆਰੈ ਹੋਇ ਸੋਝੀ ਪਾਇਸੀ ॥
Through the Gurdwara, the Guru's Gate, one obtains understanding.

ਝਤ੝ ਦ੝ਆਰੈ ਧੋਇ ਹਛਾ ਹੋਇਸੀ ॥
By being washed through this Gate, it becomes pure.

ਮੈਲੇ ਹਛੇ ਕਾ ਵੀਚਾਰ੝ ਆਪਿ ਵਰਤਾਇਸੀ ॥
The Lord Himself sets the standards to differentiate between the dirty and the pure.

ਮਤ੝ ਕੋ ਜਾਣੈ ਜਾਇ ਅਗੈ ਪਾਇਸੀ ॥
Do not think that you will automatically find a place of rest hereafter.

ਜੇਹੇ ਕਰਮ ਕਮਾਇ ਤੇਹਾ ਹੋਇਸੀ ॥
According to the actions one has committed, so does the mortal become.

ਅੰਮ੝ਰਿਤ੝ ਹਰਿ ਕਾ ਨਾਉ ਆਪਿ ਵਰਤਾਇਸੀ ॥
He Himself bestows the Ambrosial Name of the Lord.

ਚਲਿਆ ਪਤਿ ਸਿਉ ਜਨਮ੝ ਸਵਾਰਿ ਵਾਜਾ ਵਾਇਸੀ ॥
Such a mortal departs with honor and renown; his life is embellished and redeemed, and the trumpets resound with his glory.

ਮਾਣਸ੝ ਕਿਆ ਵੇਚਾਰਾ ਤਿਹ੝ ਲੋਕ ਸ੝ਣਾਇਸੀ ॥
Why speak of poor mortals? His glory shall echo throughout the three worlds.

ਨਾਨਕ ਆਪਿ ਨਿਹਾਲ ਸਭਿ ਕ੝ਲ ਤਾਰਸੀ ॥੧॥੪॥੬॥
O Nanak, he himself shall be enraptured, and he shall save his entire ancestry. ||1||4||6||