Darpan 742

From SikhiWiki
Jump to navigationJump to search

Hukamnama on November 10, 2006

sgpc.net    from SGGS Page 742    SriGranth
Punjabi Darpan    SikhToTheMAX    SriGuruGranth    Link Link

ਸੂਹੀ ਮਹਲਾ 5 ॥

ਬੈਕ੝ੰਠ ਨਗਰ੝ ਜਹਾ ਸੰਤ ਵਾਸਾ ॥ ਪ੝ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥1॥

ਸ੝ਣਿ ਮਨ ਤਨ ਤ੝ਝ੝ ਸ੝ਖ੝ ਦਿਖਲਾਵਉ ॥ ਹਰਿ ਅਨਿਕ ਬਿੰਜਨ ਤ੝ਝ੝ ਭੋਗ ਭ੝ੰਚਾਵਉ ॥1॥ ਰਹਾਉ ॥

ਅੰਮ੝ਰਿਤ ਨਾਮ੝ ਭ੝ੰਚ੝ ਮਨ ਮਾਹੀ ॥ ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥2॥

ਲੋਭ੝ ਮੂਆ ਤ੝ਰਿਸਨਾ ਬ੝ਝਿ ਥਾਕੀ ॥ ਪਾਰਬ੝ਰਹਮ ਕੀ ਸਰਣਿ ਜਨ ਤਾਕੀ ॥3॥

ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੝ਰਭ ਕਿਰਪਾ ਧਾਰੇ ॥4॥21॥27॥

ਪਦ ਅਰਥ :-ਬੈਕ੝ੰਠ-ਵਿਸ਼ਨੂ ਦਾ ਸ੝ਵਰਗ । ਰਿਦ-ਹਿਰਦਾ ।1।

ਦਿਖਲਾਵਉ-ਦਿਖਲਾਵਉਂ, ਮੈਂ ਵਿਖਾਵਾਂ । ਬਿੰਜਨ-ਸ੝ਆਦਲੇ ਭੋਜਨ । ਭ੝ੰਚਾਵਉ-ਭ੝ੰਚਾਵਉਂ, ਮੈਂ ਖਿਲਾਵਾਂ ।1।ਰਹਾਉ।

ਅੰਮ੝ਰਿਤ-ਆਤਮਕ ਜੀਵਨ ਦੇਣ ਵਾਲਾ । ਭ੝ੰਚ੝-ਖਾਹ । ਸ੝ਦ-ਸ੝ਆਦ ।2।

ਤਾਕੀ-ਤੱਕੀ । ਬ੝ਝਿ ਥਾਕੀ-ਮਿਟ ਕੇ ਰਹਿ ਜਾਂਦੀ ਹੈ ।3।

ਭੈ- {ਲਫ਼ਜ਼ ‘ਭਉ’ ਤੋਂ ਬਹ੝-ਵਚਨ} । ਨਿਵਾਰੇ-ਦੂਰ ਕਰ ਦੇਂਦਾ ਹੈ ।4।

ਅਰਥ :-ਹੇ ਭਾਈ ! (ਮੇਰੀ ਗੱਲ) ਸ੝ਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ । ਪ੝ਰਭੂ ਦਾ ਨਾਮ (ਮਾਨੋ) ਅਨੇਕਾਂ ਸ੝ਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸ੝ਆਦਲੇ ਭੋਜ ਖਵਾਵਾਂ ।1।ਰਹਾਉ।

ਹੇ ਭਾਈ ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕ੝ੰਠ ਦਾ ਸ਼ਹਰ । (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੝ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ।1।

ਹੇ ਭਾਈ ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ, ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸ੝ਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।2।

ਹੇ ਭਾਈ ! ਜਿਨ੝ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕ੝ੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ (ਉਹਨਾਂ ਦੇ ਅੰਦਰੋਂ) ਲੋਭ ਮ੝ੱਕ ਜਾਂਦਾ ਹੈ, ਤ੝ਰਿਸ਼ਨਾ ਦੀ ਅੱਗ ਬ੝ੱਝ ਕੇ ਖ਼ਤਮ ਹੋ ਜਾਂਦੀ ਹੈ ।3।

ਹੇ ਨਾਨਕ ! (ਆਖ-ਹੇ ਭਾਈ !) ਪ੝ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ, ਅਤੇ, ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ ।4।21।27।

soohee mehalaa 5 ||

baiku(n)t(h) nagar jehaa sa(n)th vaasaa || prabh charan kamal ridh maahi nivaasaa ||1||

sun man than thujh sukh dhikhalaavo || har anik bi(n)jan thujh bhog bhu(n)chaavo ||1|| rehaao ||

a(n)mrith naam bhu(n)ch man maahee || acharaj saadh thaa kae baranae n jaahee ||2||

lobh mooaa thrisanaa bujh thhaakee || paarabreham kee saran jan thaakee ||3||

janam janam kae bhai moh nivaarae || naanak dhaas prabh kirapaa dhhaarae ||4||21||27||

Soohee, Fifth Mehla:

The city of heaven is where the Saints dwell. They enshrine the Lotus Feet of God within their hearts. ||1||

Listen, O my mind and body, and let me show you the way to find peace, so that you may eat and enjoy the various delicacies of the Lord||1||Pause||

Taste the Ambrosial Nectar of the Naam, the Name of the Lord, within your mind. Its taste is wondrous - it cannot be described. ||2||

Your greed shall die, and your thirst shall be quenched. The humble beings seek the Sanctuary of the Supreme Lord God. ||3||

The Lord dispels the fears and attachments of countless incarnations. God has showered His Mercy and Grace upon slave Nanak. ||4||21||27||

Sikhitothemax link:

SriGuruGranth link: