Bhagat Dhanna's Bani

From SikhiWiki
Jump to navigationJump to search

Shabad 1(ਪੰਨਾ 487, ਸਤਰ 10)

ਆਸਾ ਬਾਣੀ ਭਗਤ ਧੰਨੇ ਜੀ ਕੀ
Aasaa, The Word Of Devotee Dhanna Jee:

ੴ ਸਤਿਗ੝ਰ ਪ੝ਰਸਾਦਿ ॥
One Universal Creator God. By The Grace Of The True Guru:

ਭ੝ਰਮਤ ਫਿਰਤ ਬਹ੝ ਜਨਮ ਬਿਲਾਨੇ ਤਨ੝ ਮਨ੝ ਧਨ੝ ਨਹੀ ਧੀਰੇ ॥
I wandered through countless incarnations, but mind, body and wealth never remain stable.

ਲਾਲਚ ਬਿਖ੝ ਕਾਮ ਲ੝ਬਧ ਰਾਤਾ ਮਨਿ ਬਿਸਰੇ ਪ੝ਰਭ ਹੀਰੇ ॥੧॥ ਰਹਾਉ ॥
Attached to, and stained by the poisons of sexual desire and greed, the mind has forgotten the jewel of the Lord. ||1||Pause||

ਬਿਖ੝ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
The poisonous fruit seems sweet to the demented mind, which does not know the difference between good and evil.

ਗ੝ਨ ਤੇ ਪ੝ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
Turning away from virtue, his love for other things increases, and he weaves again the web of birth and death. ||1||

ਜ੝ਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
He does not know the way to the Lord, who dwells within his heart; burning in the trap, he is caught by the noose of death.

ਬਿਖ੝ ਫਲ ਸੰਚਿ ਭਰੇ ਮਨ ਝਸੇ ਪਰਮ ਪ੝ਰਖ ਪ੝ਰਭ ਮਨ ਬਿਸਰੇ ॥੨॥
Gathering the poisonous fruits, he fills his mind with them, and he forgets God, the Supreme Being, from his mind. ||2||

ਗਿਆਨ ਪ੝ਰਵੇਸ੝ ਗ੝ਰਹਿ ਧਨ੝ ਦੀਆ ਧਿਆਨ੝ ਮਾਨ੝ ਮਨ ਝਕ ਮਝ ॥
The Guru has given the wealth of spiritual wisdom; practicing meditation, the mind becomes one with Him.

ਪ੝ਰੇਮ ਭਗਤਿ ਮਾਨੀ ਸ੝ਖ੝ ਜਾਨਿਆ ਤ੝ਰਿਪਤਿ ਅਘਾਨੇ ਮ੝ਕਤਿ ਭਝ ॥੩॥
Embracing loving devotional worship for the Lord, I have come to know peace; satisfied and satiated, I have been liberated. ||3||

ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੝ਰਭ੝ ਪਹਿਚਾਨਿਆ ॥
One who is filled with the Divine Light, recognizes the undeceivable Lord God.

ਧੰਨੈ ਧਨ੝ ਪਾਇਆ ਧਰਣੀਧਰ੝ ਮਿਲਿ ਜਨ ਸੰਤ ਸਮਾਨਿਆ ॥੪॥੧॥
Dhanna has obtained the Lord, the Sustainer of the World, as his wealth; meeting the humble Saints, he merges in the Lord. ||4||1||

Second Shabad(ਪੰਨਾ 695, ਸਤਰ 16)

ਧੰਨਾ ॥
Dhannaa:

ਗੋਪਾਲ ਤੇਰਾ ਆਰਤਾ ॥
O Lord of the world, this is Your lamp-lit worship service.

ਜੋ ਜਨ ਤ੝ਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
You are the Arranger of the affairs of those humble beings who perform Your devotional worship service. ||1||Pause||

ਦਾਲਿ ਸੀਧਾ ਮਾਗਉ ਘੀਉ ॥
Lentils, flour and ghee - these things, I beg of You.

ਹਮਰਾ ਖ੝ਸੀ ਕਰੈ ਨਿਤ ਜੀਉ ॥
My mind shall ever be pleased.

ਪਨ੝ਹ੝ਹੀਆ ਛਾਦਨ੝ ਨੀਕਾ ॥
Shoes, fine clothes,

ਅਨਾਜ੝ ਮਗਉ ਸਤ ਸੀ ਕਾ ॥੧॥
and grain of seven kinds - I beg of You. ||1||

ਗਊ ਭੈਸ ਮਗਉ ਲਾਵੇਰੀ ॥
A milk cow, and a water buffalo, I beg of You,

ਇਕ ਤਾਜਨਿ ਤ੝ਰੀ ਚੰਗੇਰੀ ॥
and a fine Turkestani horse.

ਘਰ ਕੀ ਗੀਹਨਿ ਚੰਗੀ ॥
A good wife to care for my home -

ਜਨ੝ ਧੰਨਾ ਲੇਵੈ ਮੰਗੀ ॥੨॥੪॥
Your humble servant Dhanna begs for these things, Lord. ||2||4||