Bachitar Natak: My coming into the World

From SikhiWiki
Jump to navigationJump to search

This Bani is part of the Bachitar Natak which is the third main composition in the Dasam Granth, the second holy Scripture of the Sikhs. The first two compositions in the Dasam Granth are Jaap Sahib and Akal Ustat.

This section called the "My coming into the World" is the sixth section of Bachitar Natak and is found on pages 131 to 142 at Sri Granth.org.

Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication

Text of this section

ਭਾਗ
SECTION
ਚੌਪਈ ॥
CHAUPAI
ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮ੝ਹਿ ਆਨੋ ॥
Now I relate my own story as to how I was brought here, while I was absorbed in deep meditation.
ਹੇਮ ਕ੝ੰਟ ਪਰਬਤ ਹੈ ਜਹਾਂ ॥ ਸਪਤ ਸ੝ਰਿੰਗ ਸੋਭਿਤ ਹੈ ਤਹਾਂ ॥੧॥
The site was the mountain named Hemkunt, with seven peaks and looks there very impressive.1.
ਸਪਤ ਸ੝ਰਿੰਗ ਤਿਹ ਨਾਮ੝ ਕਹਾਵਾ ॥ ਪੰਡ੝ ਰਾਜ ਜਹ ਜੋਗ੝ ਕਮਾਵਾ ॥
That mountain is called Sapt Shring (seven-peaked mountain), where the Pandavas Practised Yoga.
ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥
There I was absorbed in deep meditation on the Primal Power, the Supreme KAL.2.
ਇਹ ਬਿਧਿ ਕਰਤ ਤਪਿਸਆ ਭਯੋ ॥ ਦ੝ਵੈ ਤੇ ਝਕ ਰੂਪ ਹ੝ਵੈ ਗਯੋ ॥
In this way, my meditation reached its zenith and I became One with the Omnipotent Lord.
ਤਾਤ ਮਾਤ ਮ੝ਰ ਅਲਖ ਅਰਾਧਾ ॥ ਬਹ੝ ਬਿਧਿ ਜੋਗ ਸਾਧਨਾ ਸਾਧਾ ॥੩॥
My parents also meditated for the union with the Incomprehensible Lord and performed many types of disciplines for union.3.
ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਝ ਪ੝ਰਸੰਨਿ ਗ੝ਰਦੇਵਾ ॥
The service that they rendered the Incomprehensible Lord, caused the pleasure of the Supreme Guru (i.e. Lord).
ਤਿਨ ਪ੝ਰਭ ਜਬ ਆਇਸ ਮ੝ਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥
When the Lord ordered me, I was born in this Iron age.4.
ਚਿਤ ਨ ਭਯੋ ਹਮਰੋ ਆਵਨ ਕਹਿ ॥ ਚ੝ਭੀ ਰਹੀ ਸ੝ਰ੝ਤਿ ਪ੝ਰਭ੝ ਚਰਨਨ ਮਹਿ ॥
I had no desire to come, because I was totally absorbed in devotion for the Holy feet of the Lord.
ਜਿਉ ਤਿਉ ਪ੝ਰਭ ਹਮ ਕੋ ਸਮਝਾਯੋ ॥ ਇਮ ਕਿਹ ਕੈ ਇਹ ਲੋਕਿ ਪਠਾਯੋ ॥੫॥
But the Lord made me understand His Will and sent me in this world with the following words.5.
ਅਕਾਲ ਪ੝ਰਖ ਬਾਚ ਇਸ ਕੀਟ ਪ੝ਰਤਿ ॥
The Words of the Non-temporal Lord to this insect:

CHAUPAI

ਚੌਪਈ ॥
CHAUPAI
ਜਬ ਪਹਿਲੇ ਹਮ ਸ੝ਰਿਸਟਿ ਬਨਾਈ ॥ ਦਈਤ ਰਚੇ ਦ੝ਸਟ ਦ੝ਖਦਾਈ ॥
When I created the world in the beginning, I created the ignominious and dreadful Daityas.
ਤੇ ਭ੝ਜ ਬਲ ਬਵਰੇ ਹ੝ਵੈ ਗਝ ॥ ਪੂਜਤ ਪਰਮ ਪ੝ਰਖ ਰਹਿ ਗਝ ॥੬॥
Who became mad with power and abandoned the worship of Supreme Purusha.6.
ਤੇ ਹਮ ਤਮਕਿ ਤਨਕ ਮੋ ਖਾਪੇ ॥ ਤਿਨ ਕੀ ਠਉਰ ਦੇਵਤਾ ਥਾਪੇ ॥
I destroyed them in no time and created gods in their place.
ਤੇ ਭੀ ਬਲਿ ਪੂਜਾ ਉਰਝਾਝ ॥ ਆਪਨ ਹੀ ਪਰਮੇਸ੝ਰ ਕਹਾਝ ॥੭॥
They were also absorbed in the worship of power and called themselves Omnipotent.7.
ਮਹਾਦੇਵ ਅਚ੝ੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥
Mahadeo (Shiva) was called Achyuta (blotless), Vishnu considered himself the Supreme.
ਬ੝ਰਹਮਾ ਆਪ ਪਾਰਬ੝ਰਹਮ ਬਖਾਨਾ ॥ ਪ੝ਰਭ ਕੋ ਪ੝ਰਭੂ ਨ ਕਿਨਹੂੰ ਜਾਨਾ ॥੮॥
Brahma called himself Para Brahman, none could comprehend the Lord.8.
ਤਬ ਸਾਖੀ ਪ੝ਰਭ ਅਸਟ ਬਨਾਝ ॥ ਸਾਖ ਨਮਿਤ ਦੇਬੇ ਠਹਿਰਾਝ ॥
Then I created eight Sakshis in order to give evidence of my Entity.
ਤੇ ਕਹੈ ਕਰੋ ਹਮਾਰੀ ਪੂਜਾ ॥ ਹਮ ਬਿਨ ਅਵਰ੝ ਨ ਠਾਕ੝ਰ੝ ਦੂਜਾ ॥੯॥
But they considered themselves all in all and asked the people to worship them.9.
ਪਰਮ ਤਤ ਕੋ ਜਿਨ ਨ ਪਛਾਨਾ ॥ ਤਿਨ ਕਰਿ ਈਸਰ ਤਿਨ ਕਹ੝ ਮਾਨਾ ॥
Those who did not comprehend the Lord, they were considered as Ishvara.
ਕੇਤੇ ਸੂਰ ਚੰਦ ਕਹ੝ ਮਾਨੈ ॥ ਅਗਨਿ ਹੋਤ੝ਰ ਕਈ ਪਵਨ ਪ੝ਰਮਾਨੈ ॥੧੦॥
Several people worshipped the sun and the moon and several others worshipped Fire and Air.10.
ਕਿਨਹੂੰ ਪ੝ਰਭ੝ ਪਾਹਨ ਪਹਿਚਾਨਾ ॥ ਨ੝ਹਾਤ ਕਿਤੇ ਜਲ ਕਰਤ ਬਿਧਾਨਾ ॥
Several them considered God as stone and several others bathed considering the Lordship of Water.
ਕੇਤਕ ਕਰਮ ਕਰਤ ਡਰਪਾਨਾ ॥ ਧਰਮ ਰਾਜ ਕੋ ਧਰਮ ਪਛਾਨਾ ॥੧੧॥
Considering Dharmaraja as the Supreme representative of Dharma, several bore fear of him in their actions. 11.
ਜੋ ਪ੝ਰਭ ਸਾਖ ਨਮਿਤ ਠਹਿਰਾਝ ॥ ਤੇ ਹਿਆਂ ਆਇ ਪ੝ਰਭੂ ਕਹਵਾਝ ॥
All those whom God established for the revelation of His Supremacy, they themselves were called Supreme.
ਤਾ ਕੀ ਬਾਤ ਬਿਸਰ ਜਾਤੀ ਭੀ ॥ ਅਪਨੀ ਅਪਨੀ ਪਰਤ ਸੋਭ ਭੀ ॥੧੨॥
They forgot the Lord in their race for supremacy. 12
ਜਬ ਪ੝ਰਭ ਕੋ ਨ ਤਿਨੈ ਪਹਿਚਾਨਾ ॥ ਤਬ ਹਰਿ ਇਨ ਮਨ੝ਛਨ ਠਹਿਰਾਨਾ ॥
When they did not comprehend the Lord, then I established human beings in their place.
ਤੇ ਭੀ ਬਸਿ ਮਮਤਾ ਹ੝ਇ ਗਝ ॥ ਪਰਮੇਸਰ ਪਾਹਨ ਠਹਿਰਝ ॥੧੩॥
They also were overpowered by `mineness` and exhibited the Lord in statues.13.
ਤਬ ਹਰਿ ਸਿਧ ਸਾਧ ਠਹਿਰਾਝ ॥ ਤਿਨ ਭੀ ਪਰਮ ਪ੝ਰਖ੝ ਨਹੀ ਪਾਝ ॥
Then I created Siddhas and sadhs, who also could not realize the Lord.
ਜੇ ਕੋਈ ਹੋਤ ਭਯੋ ਜਗਿ ਸਿਆਨਾ ॥ ਤਿਨ ਤਿਨ ਅਪਨੋ ਪੰਥ੝ ਚਲਾਨਾ ॥੧੪॥
On whomsoever wisdom dawned, he started his own path. 14.
ਪਰਮ ਪ੝ਰਖ ਕਿਨਹੂੰ ਨਹ ਪਾਯੋ ॥ ਬੈਰ ਬਾਦ ਅਹੰਕਾਰ ਬਢਾਯੋ ॥
None could realise the Supreme Lord, but instead spread strife, enmity and ego.
ਪੇਡ ਪਾਤ ਆਪਨ ਤੇ ਜਲੈ ॥ ਪ੝ਰਭ ਕੈ ਪੰਥ ਨ ਕੋਊ ਚਲੈ ॥੧੫॥
The tree and the leaves began to burn, because of the inner fire.None followed the path of the Lord.15.
ਜਿਨਿ ਜਿਨਿ ਤਨਿਕ ਸਿਧ ਕੋ ਪਾਯੋ ॥ ਤਿਨਿ ਤਿਨਿ ਅਪਨਾ ਰਾਹ੝ ਚਲਾਯੋ ॥
Whosoever attained a little spiritual power, he started his own path.
ਪਰਮੇਸਰ ਨ ਕਿਨਹੂੰ ਪਹਿਚਾਨਾ ॥ ਮਮ ਉਚਾਰਿ ਤੇ ਭਯੋ ਦਿਵਾਨਾ ॥੧੬॥
None could comprehend the Lord, but instead became mad with `I-ness`.16.
ਪਰਮ ਤੱਤ ਕਿਨਹੂੰ ਨ ਪਛਾਨਾ ॥ ਆਪ ਆਪ ਭੀਤਰਿ ਉਰਝਾਨਾ ॥
Nobody recognized the Supreme Essence, but was entangled within himself.
ਤਬ ਜੇ ਜੇ ਰਿਖਿ ਰਾਜ ਬਨਾਝ ॥ ਤਿਨ ਆਪਨ ਪ੝ਨ ਸਿੰਮ੝ਰਿਤ ਚਲਾਝ ॥੧੭॥
All the great rishis (sages), who were then created, produced their own Smritis.17.
ਜੇ ਸਿੰਮ੝ਰਿਤਨ ਕੇ ਭਝ ਅਨ੝ਰਾਗੀ ॥ ਤਿਨਿ ਤਿਨਿ ਕ੝ਰਿਆ ਬ੝ਰਹਮ ਕੀ ਤਿਆਗੀ ॥
All those who became followers of these smritis, they abandoned the path of the Lord.
ਜਿਨ ਮਨ ਹਰਿ ਚਰਨਨ ਠਹਿਰਾਯੋ ॥ ਸੋ ਸਿੰਮ੝ਰਿਤਨ ਕੇ ਰਾਹ ਨ ਆਯੋ ॥੧੮॥
Those who devoted themselves to the Feet of the Lord, they did not adopt the path of the Smritis.18.
ਬ੝ਰਹਮਾ ਚਾਰ ਹੀ ਬੇਦ ਬਨਾਝ ॥ ਸਰਬ ਲੋਕ ਤਿਹ ਕਰਮ ਚਲਾਝ ॥
Brahma composed all the four Vedas, all the people followed the injunctions contained in them.
ਜਿਨ ਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਝ ਤਿਆਗੀ ॥੧੯॥
Those who were devoted to the Feet of the Lord, they abandoned the Vedas.19.
ਜਿਨ ਮਤਿ ਬੇਦ ਕਤੇਬਨ ਤਿਆਗੀ ॥ ਪਾਰਬ੝ਰਹਮ ਕੇ ਭਝ ਅਨ੝ਰਾਗੀ ॥
Those who abandoned the path of the Vedas and Katebs, they became the devotees of the Lord.
ਤਿਨ ਕੇ ਗੂੜ ਮਤਿ ਜੇ ਚਲਹੀ ॥ ਭਾਤਿ ਅਨੇਕ ਦ੝ਖਨ ਸੋ ਦਲਹੀ ॥੨੦॥
Whosoever follows their path, he crushes various types of sufferings.20.
ਜੇ ਜੇ ਸਹਿਤ ਜਾਤਨ ਸੰਦੇਹਿ ॥ ਪ੝ਰਭ ਕੋ ਸੰਗਿ ਨ ਛੋਡਤ ਨੇਹ ॥
Those who consider the castes illusory, they do not abandon the love of the Lord.
ਤੇ ਤੇ ਪਰਮ ਪ੝ਰੀ ਕਹ ਜਾਹੀ ॥ ਤਿਨ ਹਰਿ ਸਿਉ ਅੰਤਰ੝ ਕਛ੝ ਨਾਹੀਂ ॥੨੧॥
When they leave the world, they go to the abode of the Lord, and there is no difference between them and the Lord.21.
ਜੇ ਜੇ ਜੀਯ ਜਾਤਨ ਤੇ ਡਰੈ ॥ ਪਰਮ ਪ੝ਰਖ ਤਜਿ ਤਿਨ ਮਗਿ ਪਰੈ ॥
Those who fear the castes and follow their path, abandoning the Supreme Lord.
ਤੇ ਤੇ ਨਰਕ ਕ੝ੰਡ ਮੋ ਪਰਹੀ ॥ ਬਾਰ ਬਾਰ ਜਗ ਮੋ ਬਪ੝ ਧਰਹੀ ॥੨੨॥
They fall into hell and transmigrate again and again.22.
ਤਬ ਹਰਿ ਬਹ੝ਰ ਦਤ ਉਪਜਾਇਓ ॥ ਤਿਨ ਭੀ ਅਪਨਾ ਪੰਥ੝ ਚਲਾਇਓ ॥
Then I created Dutt, who also started his own path.
ਕਰ ਮੋ ਨਖ ਸਿਰ ਜਟਾਂ ਸਵਾਰੀ ॥ ਪ੝ਰਭ ਕੀ ਕ੝ਰਿਆ ਕਛ੝ ਨ ਬਿਚਾਰੀ ॥੨੩॥
His follower have long nail on their hands and matted hair on their heads . They did not understand the ways of the Lord.23
ਪ੝ਨਿ ਹਰਿ ਗੋਰਖ ਕੌ ਉਪਰਾਜਾ ॥ ਸਿਖ ਕਰੇ ਤਿਨਹੂੰ ਬਡ ਰਾਜਾ ॥
Then I created Gorakh, who made great kings his disciples.
ਸ੝ਰਵਨ ਫਾਰਿ ਮ੝ਦ੝ਰਾ ਦ੝ਝ ਡਾਰੀ ॥ ਹਰਿ ਕੀ ਪ੝ਰੀਤ ਰੀਤਿ ਨ ਬਿਚਾਰੀ ॥੨੪॥
His disciples wear rings in their ears and do not know the love of the lord.24.
ਪ੝ਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨਿ ਧਰਾ ॥
Then I created Ramanand, who adopted the path of Bairagi.
ਕੰਠੀ ਕੰਠਿ ਕਾਠ ਕੀ ਡਾਰੀ ॥ ਪ੝ਰਭ ਕੀ ਕ੝ਰਿਆ ਨ ਕਛੂ ਬਿਚਾਰੀ ॥੨੫॥
Around his neck he wore necklace of wooden beads and did not comprehend the ways of the Lord.25.
ਜੇ ਪ੝ਰਭ੝ ਪਰਮ ਪ੝ਰਖ ਉਪਜਾਝ ॥ ਤਿਨ ਤਿਨ ਅਪਨੇ ਰਾਹ ਚਲਾਝ ॥
All the great Purushas created by me started their own paths.
ਮਹਾਦੀਨ ਤਬ ਪ੝ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥
Then I created Muhammed, who was made the master of Arabia.26.
ਤਿਨ ਭੀ ਝਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
He started a religion and circumcised all the kings.
ਸਭ ਤੇ ਅਪਨਾ ਨਾਮ੝ ਜਪਾਯੋ ॥ ਸਤਿ ਨਾਮ੝ ਕਾਹੂੰ ਨ ਦ੝ਰਿੜਾਯੋ ॥੨੭॥
He caused all to utter his name and did not give True Name of the Lord with firmness to anyone.27.
ਸਭ ਅਪਨੀ ਅਪਨੀ ਉਰਝਾਨਾ ॥ ਪਾਰਬ੝ਰਹਮ ਕਾਹੂ ਨ ਪਛਾਨਾ ॥
Everyone placed his own interest first and foremost and did not comprehend the Supreme Brahman.
ਤਪ ਸਾਧਤ ਹਰਿ ਮੋਹਿ ਬ੝ਲਾਯੋ ॥ ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥
When I was busy in the austere devotion, the Lord called me and sent me to this world with the following words.28.
ਅਕਾਲ ਪ੝ਰਖ ਬਾਚ ॥
The Word of the Non-Temporal Lord:

CHAUPAI

ਚੌਪਈ ॥
CHAUPAI
ਮੈ ਅਪਨਾ ਸ੝ਤ ਤੋਹਿ ਨਿਵਾਜਾ ॥ ਪੰਥ ਪ੝ਰਚ੝ਰ ਕਰਬੇ ਕਹ੝ ਸਾਜਾ ॥
I have adopted you as my son and hath created you for the propagation of the path (Panth).
ਜਾਹਿ ਤਹਾਂ ਤੈ ਧਰਮ੝ ਚਲਾਇ ॥ ਕਬ੝ਧਿ ਕਰਨ ਤੇ ਲੋਕ ਹਟਾਇ ॥੨੯॥
You go therefore for the spread of Dharma (righteousness) and cause people to retrace their steps from evil actions".29.
ਕਬਿਬਾਚ ॥
The World of the Poet:
ਦੋਹਰਾ ॥
DOHRA
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥
I stood up with folded hands and bowing down my head, I said:
ਪੰਥ ਚਲੈ ਤਬ ਜਗਤ ਮੈ ਜਬ ਤ੝ਮ ਕਰਹ੝ ਸਹਾਇ ॥੩੦॥
The path (Panth) shall prevail only in the world, with THY ASSISTANCE."30.

CHAUPAI

ਚੌਪਈ ॥
CHAUPAI
ਇਹ ਕਾਰਨਿ ਪ੝ਰਭ ਮੋਹਿ ਪਠਾਯੋ ॥ ਤਬ ਮੈ ਜਗਤਿ ਜਨਮ ਧਰਿ ਆਯੋ ॥
For this reason the Lord sent me and I was born in this world.
ਜਿਮ ਤਿਨ ਕਹੀ ਇਨੈ ਤਿਮ ਕਹਿਹੋਂ ॥ ਅਉਰ ਕਿਸੂ ਤੇ ਬੈਰ ਨ ਗਹਿਹੋਂ ॥੩੧॥
Whatever the Lord said, I am repeating the same unto you, I do not bear enmity with anyone.31.
ਜੋ ਹਮ ਕੋ ਪਰਮੇਸਰ ਉਚਰਿ ਹੈਂ ॥ ਤੇ ਸਭ ਨਰਕਿ ਕ੝ੰਡ ਮਹਿ ਪਰਿਹੈਂ ॥
Whosoever shall call me the Lord, shall fall into hell.
ਮੋ ਕੌ ਦਾਸ ਤਵਨ ਕਾ ਜਾਨੋ ॥ ਯਾ ਮੈ ਭੇਦ ਨ ਰੰਚ ਪਛਾਨੋ ॥੩੨॥
Consider me as His servant and do not think of any difference between me and the Lord.32.
ਮੈ ਹੋ ਪਰਮ ਪ੝ਰਖ ਕੋ ਦਾਸਾ ॥ ਦੇਖਨਿ ਆਯੋ ਜਗਤ ਤਮਾਸਾ ॥
I am the servant of the Supreme Purusha and hath come to see the Sport of the world.
ਜੋ ਪ੝ਰਭ ਜਗਤਿ ਕਹਾ ਸੋ ਕਹਿ ਹੋਂ ॥ ਮ੝ਰਿਤ ਲੋਕ ਤੇ ਮੋਨਿ ਨ ਰਹਿਹੋਂ ॥੩੩॥
Whatever the Lord of the world said, I say the same unto you, I cannot remain silent in this abode of death.33.
ਨਰਾਜ ਛੰਦ ॥
NARAAJ STANZA
ਕਹਿਓ ਪ੝ਰਭੂ ਸ੝ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥
I say only that which the Lord hath said, I do not yield to anyone else.
ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥
I do not feel pleased with any particular garb, I sow the seed of God`s Name.34.
ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥
I do not worship stones, nor I have any liking for a particular guise.
ਅਨੰਤ ਨਾਮ੝ ਗਾਇ ਹੋਂ ॥ ਪਰਮ ਪ੝ਰਖ ਪਾਇ ਹੋਂ ॥੩੫॥
I sing infinite Names (of the Lord), and meet the Supreme Purusha.35.
ਜਟਾ ਨ ਸੀਸ ਧਾਰਿਹੋਂ ॥ ਨ ਮ੝ੰਦ੝ਰਕਾ ਸ੝ ਧਾਰਿ ਹੋਂ ॥
I do not wear matted hair on my head, nor do I put rings in my ears.
ਨ ਕਾਨਿ ਕਾਹੂ ਕੀ ਧਰੋਂ ॥ ਕਹਿਓ ਪ੝ਰਭੂ ਸ੝ ਮੈ ਕਰੋਂ ॥੩੬॥
I do not pay attention to anyone else, all my actions are at the bidding of the Lord.36.
ਭਜੋਂ ਸ੝ ਝਕ ਨਾਮਯੰ ॥ ਜ੝ ਕਾਮ ਸਰਬ ਠਾਮਯੰ ॥
I recite only the Name of the Lord, which is useful at all places.
ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥
I do not meditate on anyone else, nor do I seek assistance from any other quarter.37.
ਬਿਅੰਤਿ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥
I recite infinite Names and attain the Supreme light.
ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨਿ ਉਚਰੋਂ ॥੩੮॥
I do not meditate on anyone else, nor do I repeat the Name of anyone else.38.
ਤਵਿਕ ਨਾਮ ਰਤਿਯੰ ॥ ਨ ਆਨ ਮਾਨ ਮਤਿਯੰ ॥
I am absorbed only in the Name of the Lord, and honour none else.
ਪਰਮ ਧਿਆਨ ਧਾਰੀਯੰ ॥ ਅਨੰਤ ਪਾਪ ਟਾਰੀਯੰ ॥੩੯॥
By meditating on the Supreme, I am absolved of infinite sins.39.
ਤ੝ਮੇਵ ਰੂਪ ਰਾਚਿਯੰ ॥ ਨ ਆਨ ਦਾਨ ਮਾਚਿਯੰ ॥
I am absorbed only in His Sight, and do not attend to any other charitable action.
ਤਵਿਕ ਨਾਮ ਉਚਾਰਿਯੰ ॥ ਅਨੰਤ ਦੂਖ ਟਾਰਿਯੰ ॥੪੦॥
By uttering only His Name, I am absolved of infinite sorrows.40.

CHAUPAI

ਚੌਪਈ ॥
CHAUPAI
ਜਿਨਿ ਜਿਨਿ ਨਾਮ ਤਿਹਾਰੋ ਧਿਆਇਆ ॥ ਦੂਖ ਪਾਪ ਤਿਨ ਨਿਕਟ ਨ ਆਇਆ ॥
Those who mediated on the Name of the Lord, none of the sorrows and sins came near them.
ਜੇ ਜੇ ਅਉਰ ਧਿਆਨ ਕੋ ਧਰਹੀਂ ॥ ਬਹਿਸ ਬਹਿਸ ਬਾਦਨ ਤੇ ਮਰਹੀਂ ॥੪੧॥
Those who meditated on any other Entity, they ended themselves in futile discussions and quarrels.41.
ਹਮ ਇਹ ਕਾਜ ਜਗਤ ਮੋ ਆਝ ॥ ਧਰਮ ਹੇਤ ਗ੝ਰਦੇਵਿ ਪਠਾਝ ॥
I have been sent into this world by the Preceptor-Lord to propagate Dharma (righteousness).
ਜਹਾਂ ਤਹਾਂ ਤ੝ਮ ਧਰਮ ਬਿਥਾਰੋ ॥ ਦ੝ਸਟ ਦੋਖੀਅਨਿ ਪਕਰਿ ਪਛਾਰੋ ॥੪੨॥
The Lord asked me to spread Dharma, and vanquish the tyrants and evil-minded persons. 42.
ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹ੝ ਸਾਧੂ ਸਭ ਮਨਮੰ ॥
I have taken birth of this purpose, the saints should comprehend this in their minds.
ਧਰਮ ਚਲਾਵਨ ਸੰਤ ਉਬਾਰਨ ॥ ਦ੝ਸਟ ਸਭਨ ਕੋ ਮੂਲ ਉਪਾਰਨ ॥੪੩॥
(I have been born) to spread Dharma, and protect saints, and root out tyrants and evil-minded persons.43.
ਜੇ ਜੇ ਭਝ ਪਹਿਲ ਅਵਤਾਰਾ ॥ ਆਪ੝ ਆਪ੝ ਤਿਨ ਜਾਪ੝ ਉਚਾਰਾ ॥
All the earlier incarnations caused only their names to be remembered.
ਪ੝ਰਭ ਦੋਖੀ ਕੋਈ ਨ ਬਿਦਾਰਾ ॥ ਧਰਮ ਕਰਨ ਕੋ ਰਾਹ੝ ਨ ਡਾਰਾ ॥੪੪॥
They did not strike the tyrants and did not make them follow the path of Dharma.44.
ਜੇ ਜੇ ਗਉਸ ਅੰਬੀਆ ਭਝ ॥ ਮੈ ਮੈ ਕਰਤ ਜਗਤ ਤੇ ਗਝ ॥
All the earlier prophets ended themselves in ego.
ਮਹਾਪ੝ਰਖ ਕਾਹੂੰ ਨ ਪਛਾਨਾ ॥ ਕਰਮ ਧਰਮ ਕੋ ਕਛੂ ਨ ਜਾਨਾ ॥੪੫॥
And did not comprehend the supreme Purusha, they did not care for the righteous actions.45.
ਅਵਰਨ ਕੀ ਆਸਾ ਕਿਛ੝ ਨਾਹੀ ॥ ਝਕੈ ਆਸ ਧਰੋ ਮਨ ਮਾਹੀ ॥
Have no hopes on others, rely only on the ONE Lord.
ਆਨ ਆਸ ਉਪਜਤ ਕਿਛ੝ ਨਾਹੀ ॥ ਵਾ ਕੀ ਆਸ ਧਰੋਂ ਮਨ ਮਾਹੀ ॥੪੬॥
The hopes on others are never fruitful, therefore, keep in your mind the hopes on the ONE Lord.46.
ਦੋਹਰਾ ॥
DOHRA
ਕੋਈ ਪੜ੝ਹਤ ਕ੝ਰਾਨ ਕੋ ਕੋਈ ਪੜ੝ਹਤ ਪ੝ਰਾਨ ॥
Someone studies the Quran and someone studies the Puranas.
ਕਾਲ ਨ ਸਕਤ ਬਚਾਇਕੈ ਫੋਕਟ ਧਰਮ ਨਿਦਾਨ ॥੪੭॥
Mere reading cannot save one from death. Therefore such works are vain and do not help at the time of death.47.

CHAUPAI

ਚੌਪਈ ॥
CHAUPAI
ਕਈ ਕੋਟਿ ਮਿਲਿ ਪੜ੝ਹਤ ਕ੝ਰਾਨਾ ॥ ਬਾਚਤ ਕਿਤੇ ਪ੝ਰਾਨ ਅਜਾਨਾ ॥
Millions of people recite the Quran and many study Puranas without understanding the crux.
ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂੰ ਨ ਬਚਾਵਾ ॥੪੮॥
It will be of no use at the time of death and none will be saved.48.
ਕਿਉ ਨ ਜਪੋ ਤਾ ਕੋ ਤ੝ਮ ਭਾਈ ॥ ਅੰਤ ਕਾਲਿ ਜੋ ਹੋਇ ਸਹਾਈ ॥
O Brother! Why do you not meditate on Him, who will help you at the time of death?
ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
Consider the vain religions as illusory, because they do not serve our purpose (of life).49.
ਇਹ ਕਾਰਨਿ ਪ੝ਰਭ੝ ਹਮੈ ਬਨਾਯੋ ॥ ਭੇਦ੝ ਭਾਖਿ ਇਹ੝ ਲੋਕ ਪਠਾਯੋ ॥
For this reason the Lord created me and sent me in this world, telling me the secret.
ਜੋ ਤਿਨ ਕਹਾ ਸ੝ ਸਭਨ ਉਚਰੋਂ ॥ ਡਿੰਭ ਵਿੰਭ ਕਛ੝ ਨੈਕ ਕ ਕਰੋਂ ॥੫੦॥
Whatever He told me, I say unto you, there is not even a little heresay in it.50.
ਰਸਾਵਲ ਛੰਦ ॥
RASAAVAL STANZA
ਨ ਜਟਾ ਮੂੰਡ ਧਾਰੋਂ ॥ ਨ ਮ੝ੰਦ੝ਰਕਾ ਸਵਾਰੋਂ ॥
I neither wear matted hair on the head nor bedeck myself with ear-rings.
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
I meditate on the Name of the Lord, which helps me in all my errands.51.
ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥
Neither I close my eyes, nor exhibit heresy.
ਨ ਕ੝ਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥
Nor perform evil actions, nor cause others to call me a person in disguise. 52.

CHAUPAI

ਚੌਪਈ ॥
CHAUPAI
ਜੇ ਜੇ ਭੇਖ ਸ੝ ਤਨ ਮੈਂ ਧਾਰੈ ॥ ਤੇ ਪ੝ਰਭ੝ ਜਨ ਕਛ੝ ਕੈ ਨ ਬਿਚਾਰੈ ॥
Those persons who adopt different guises are never liked by the men of God.
ਸਮਝ ਲੇਹ੝ ਸਭ ਜਨ ਮਨ ਮਾਹੀ ॥ ਡਿੰਭਨ ਮੈ ਪਰਮੇਸ੝ਰ ਨਾਹੀ ॥੫੩॥
All of you may understanding this that God is absent form all these guises.53.
ਜੇ ਜੇ ਕਰਮ ਕਰਿ ਡਿੰਭ ਦਿਖਾਹੀਂ ॥ ਤਿਨ ਪਰਲੋਕਨ ਮੋ ਗਤਿ ਨਾਹੀਂ ॥
Those who exhibit various garbs through various actions, they never get release in the next world.
ਜੀਵਤ ਚਲਤ ਜਗਤ ਕੇ ਕਾਜਾ ॥ ਸੂ੝ਵਾਂਗ ਦੇਖਿ ਕਰਿ ਪੂਜਤ ਰਾਜਾ ॥੫੪॥
While alive, their worldly desires may be fulfilled and the king may be pleased on seeing their mimicry.54.
ਸ੝ਆਂਗਨ ਮੈ ਪਰਮੇਸ੝ਰ ਨਾਹੀ ॥ ਖੋਜ ਫਿਰੈ ਸਭ ਹੀ ਕੋ ਕਾਹੀ ॥
The Lord-God is not present in such mimics, even all the places be searched by all.
ਅਪਨੋ ਮਨ੝ ਕਰ ਮੋ ਜਿਹ ਆਨਾ ॥ ਪਾਰਬ੝ਰਹਮ ਕੋ ਤਿਨੀ ਪਛਾਨਾ ॥੫੫॥
Only those who controlled their minds, recognized the Supreme Brahman.55.
ਦੋਹਰਾ ॥
DOHRA
ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ॥
Those who exhibit various guises in the world and win people on their side.
ਅੰਤ ਕਾਲਿ ਕਾਤੀ ਕਟਿਓ ਬਾਸ੝ ਨਰਕ ਮੋ ਲੀਨ ॥੫੬॥
They will reside in hell, when the sword of death chops them. 56.

CHAUPAI

ਚੌਪਈ ॥
CHUPAI
ਜੇ ਜੇ ਜਗ ਕੋ ਡਿੰਭ ਦਿਖਾਵੈ ॥ ਲੋਗਨ ਮੂੰਡ ਅਧਿਕ ਸ੝ਖ੝ ਪਾਵੈ ॥
Those who exhibit different guises, find disciples and enjoy great comforts.
ਨਾਸਾਂ ਮੂੰਦ ਕਰੇ ਪ੝ਰਣਾਮੰ ॥ ਫੋਕਟ ਧਰਮ ਨ ਕਉਡੀ ਕਾਮੰ ॥੫੭॥
Those who their nostrils and perform prostrations, their religious discipline is vain and useless.57.
ਫੋਕਟ ਧਰਮ ਜਿਤੇ ਜਗ ਕਰਹੀਂ ॥ ਨਰਕ ਕ੝ੰਡ ਭੀਤਰ ਤੇ ਪਰਹੀਂ ॥
All the followers of the futile path, fall into hell from within.
ਹਾਥ ਹਲਾਝ ਸ੝ਰਗਿ ਨ ਜਾਹੂ ॥ ਜੋ ਮਨ੝ ਜੀਤ ਸਕਾ ਨਹਿ ਕਾਹੂ ॥੫੮॥
They cannot go to heavens with the movement of the hands, because they could not control their minds in any way. 58.
ਕਬਿਬਾਚ ॥
The Words of the Poet:
ਦੋਹਰਾ ॥
DOHRA
ਜੋ ਨਿਜ ਪ੝ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ ॥
Whatever my Lord said to me, I say the same in the world.
ਜੋ ਤਿਹ ਪ੝ਰਭ ਕੋ ਧਿਆਇ ਹੈ ਅੰਤਿ ਸ੝ਰਗ ਕੋ ਜਾਹਿ ॥੫੯॥
Those who have meditated on the Lord, ultimately go to heaven.59.
ਦੋਹਰਾ ॥
DOHRA
ਹਰਿ ਹਰਿ ਜਨ ਦ੝ਇ ਝਕ ਹੈ ਬਿਬ ਬਿਚਾਰ ਕਛ੝ ਨਾਹਿ ॥
The Lord and His devotees are one, there is no difference between them.
ਜਲ ਤੇ ਉਪਜਿ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥
Just as the wave of water, arising in water, merges in water.60.


CHAUPAI

ਚੌਪਈ ॥
CHAUPAI
ਜੇ ਜੇ ਬਾਦਿ ਕਰਤ ਹੰਕਾਰਾ ॥ ਤਿਨ ਤੇ ਭਿੰਨ ਰਹਤ ਕਰਤਾਰਾ ॥
Those who quarrel in ego, they are far removed from the Lord.
ਬੇਦ ਕਤੇਬ ਬਿਖੈ ਹਰਿ ਨਾਹੀਂ ॥ ਜਾਨ ਲੇਹ੝ ਹਰਿਜਨ ਮਨ ਮਾਹੀਂ ॥੬੧॥
O men of God ! Understand this that the Lord doth not reside in Vedas and katebs. 61.
ਆਂਖ ਮੂੰਦਿ ਕੋਊ ਡਿੰਭ ਦਿਖਾਵੈ ॥ ਆਂਧਰ ਕੀ ਪਦਵੀ ਕਹਿ ਪਾਵੈ ॥
He, who exhibits heresy in closing his eyes, attains the state of blindness.
ਆਂਖਿ ਮੀਚ ਮਗ੝ ਸੂਝ ਨ ਜਾਈ ॥ ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥
By closing the eyes one cannot know the path, how can then, O brother! He meet the Infinite Lord?62.
ਬਹ੝ ਬਿਸਥਾਰ ਕਹ ਲਉ ਕੋਈ ਕਹੈ ॥ ਸਮਝਤ ਬਾਤਿ ਥਕਤ ਹ੝ਝ ਰਹੈ ॥
To what extent, the details be given? When one understands, he feels tired.
ਰਸਨਾ ਧਰੈ ਕਈ ਜੋ ਕੋਟਾ ॥ ਤਦਪਿ ਗਨਤ ਤਿਹ ਪਰਤ ਸ੝ ਤੋਟਾ ॥੬੩॥
If one is blessed with millions of tongues, even then he feels them short in number, (while singing the Praises of the Lord)63.
ਦੋਹਰਾ ॥
DOHRA
ਜਬ ਆਇਸ੝ ਪ੝ਰਭ ਕੋ ਭਯੋ ਜਨਮ੝ ਧਰਾ ਜਗ ਆਇ ॥
When the Lord Willed, I was born on this earth.
ਅਬ ਮੈ ਕਥਾ ਸੰਛੇਪਤੇ ਸਭਹੂੰ ਕਹਤ ਸ੝ਨਾਇ ॥੬੪॥
Now I shall narrate briefly my own story.64.
ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਮਮ ਆਗਿਆ ਕਾਲ ਜਗ ਪ੝ਰਵੇਸ ਕਰਨੰ ਨਾਮ ਖਸਟਮੋ ਧਿਆਇ ਸਮਾਪਤਮ ਸਤ੝ ਸ੝ਭਮ ਸਤ੝ ॥੬॥ ਅਫਜੂ ॥੨੭੯॥
End of the Sixth Chapter of BACHITTAR NATAK entitled The Command of Supreme KAL to Me for Coming into the World.6.279.


Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication