Bachitar Natak: Akal Purakh

From SikhiWiki
Jump to navigationJump to search

This Bani is part of the Bachitar Natak which is the third main composition in the Dasam Granth, the second holy Scripture of the Sikhs. The first two compositions in the Dasam Granth are Jaap Sahib and Akal Ustat.

This section called the "Akal Purakh" is the first section of Bachitar Natak and is found on pages 94 to 112 at SearchGurbani.com or at Sri Granth.org.

Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication

Text of this section

ਮ੝ਖ ਭਾਗ 3

मढ़ख भाग 3

ਬਚਿਤ੝ਰ ਨਾਟਕ

NAME OF THE BANI.

ਭਾਗ

SECTION

ੴ ਸਤਿਗ੝ਰ ਪ੝ਰਸਾਦਿ ॥

The Lord is One and He can be attained through the grace of the true Guru.

ਅਥ ਬਚਿਤ੝ਰ ਨਾਟਕ ਗ੝ਰੰਥ ਲਿਖਯਤੇ ॥

Now the Granth (Book) entitled `BACHITTAR NATAK` is composed.

ਤ੝ਵਪ੝ਰਸਾਦਿ ॥

BY THY GRACE.

ਸ੝ਰੀ ਮ੝ਖਬਾਕ ਪਾਤਸ਼ਾਹੀ ੧੦॥

From the Holy Mouth of the Tenth King (Guru)

ਦੋਹਰਾ ॥

DOHRA

ਨਮਸਕਾਰ ਸ੝ਰੀ ਖੜਗ ਕੋ ਕਰੋਂ ਸ੝ ਹਿਤ੝ ਚਿਤ੝ ਲਾਇ ॥

I salute the Glorious SWORD with all my heart`s affection.

ਪੂਰਨ ਕਰੋਂ ਗਰੰਥ ਇਹ੝ ਤ੝ਮ ਮ੝ਹਿ ਕਰਹ੝ ਸਹਾਇ ॥੧॥

I shall complete this Granth only if Thou Helpest me. I.


ਤ੝ਰਿਭੰਗੀ ਛੰਦ ॥

TRIBHAGI STANZA

ਸ੝ਰੀ ਕਾਲ ਜੀ ਕੀ ਉਸਤਤਿ ॥

The Eulogy of the Revered Death (KAL).

ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥

The sword chops well, chops the forces of fools and this mighty one bedecks and glorifies the battlefield.

ਭ੝ਜ ਦੰਡ ਅਖੰਡੰ ਤੇਜ ਪ੝ਰਚੰਡੰ ਜੋਤਿ ਅਮੰਡੰ ਭਾਨ ਪ੝ਰਭੰ ॥

It is the unbreakable staff of the arm, it has the powerful luster and its light even bedims the radiance of the sum.

ਸ੝ਖ ਸੰਤਾ ਕਰਣੰ ਦ੝ਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥

It brings happiness to the saints, mashing the vicious ones, it is the destroyer of sins and I and under its refuge.

ਜੈ ਜੈ ਜਗ ਕਾਰਣ ਸ੝ਰਿਸਟਿ ਉਬਾਰਣ ਮਮ ਪ੝ਰਤਿਪਾਰਣ ਜੈ ਤੇਗੰ ॥੨॥

Hail, hail to the cause of the world, saviour of the universe, it is my preserver, I hail its victory. 2.


ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਸਦਾ ਝਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥

He, who is ever light-incarnate and birthless entity, Who is the god of chief gods, the king of chief kings.

ਨਿਰੰਕਾਰ ਨਿਤਯੰ ਨਿਰੂਪੰ ਨ੝ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥

Who is Formless, Eternal, Amorphous and Ultimate Bliss. Who is the Cause of all the Powers, I salute the wielder of the Sword.3.

ਨਿਰੰਕਾਰ ਨ੝ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੝ਰਿਧੰ ਬਿਸੇਖੰ ਨ ਤਰ੝ਨੰ ਨ ਬਾਲੰ ॥

He is Formless, Flawless, eternal and Non-aligned. He is neither distinctively old, nor young nor immature.

ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥

He is neither poor. nor rich; He is Formless and Markless. He is Colourless, Non-attached, Limitless and Guiseless.4.

ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥

He is Formless, Signless, Colourless and Non-attached. He is Nameless, Placeless; and a Radiating Great Effulgence.

ਨ ਦ੝ਵੈਖੰ ਨ ਭੇਖੰ ਨਿਰੰਕਾਰ ਨਿਤਯੰ ॥ ਮਹਾ ਜੋਗ ਜੋਗੰ ਸ੝ ਪਰਮੰ ਪਵਿਤ੝ਰਯੰ॥੫॥

He is Blemishless, Guiseless, Formless and Eternal. He is a Superb Practising Yogi and a Supremely Holy Entity.5.

ਅਜੇਯੰ ਅਭੇਯੰ ਅਨਾਮੰ ਅਠਾਮੰ ॥ ਮਹਾ ਜੋਗ ਜੋਗੰ ਮਹਾ ਕਾਮ ਕਾਮੰ ॥

He is unconquerable, Indistinguishable, Nameless and Placeless. He is a Superb Practicing Yogi, He is the Supreme Ravisher.

ਅਲੇਖੰ ਅਭੇਖੰ ਅਨੀਲੰ ਅਨਾਦੰ ॥ ਪਰੇਯੰ ਪਵਿਤ੝ਰੰ ਸਦਾ ਨ੝ਰਿਬਿਖਾਦੰ ॥੬॥

He is Accountless, Garbless, Stainless and without Beginning. He is in the Yond, Immaculate and ever without Contention.6.

ਸ੝ਆਦੰ ਅਨਾਦੰ ਅਨੀਲੰ ਅਨੰਤੰ॥ ਅਦ੝ਵੈਖੰ ਅਭੇਖੰ ਮਹੇਸੰ ਮਹੰਤੰ ॥

He is the Primal, Orignless, Stainless and Endless. He is Blemishless, Guiseless, Master of the earth and the destroyer of Pride.

ਨ ਰੋਖੰ ਨ ਸੋਖੰ ਨ ਦ੝ਰੋਹੰ ਨ ਮੋਹੰ ॥ ਨ ਕਾਮੰ ਨ ਕ੝ਰੋਧੰ ਅਜੋਨੀ ਅਜੋਹੰ ॥੭॥

He is Ireless, Ever fresh, Deceitless and Non-attached. He is Lustless, Angerless, Birthless and Sightless.7.

ਪਰੇਅੰ ਪਵਿਤ੝ਰੰ ਪ੝ਨੀਤੰ ਪ੝ਰਾਣੰ ॥ ਅਜੇਯੰ ਅਭੇਯੰ ਭਵਿਖਯੰ ਭਵਾਣੰ ॥

He is in the Yond, Immaculate, Most Holy and Ancient. He is Unconquerable, Indistinguishable, Will be in future and is always Present.

ਨ ਰੋਗੰ ਨ ਸੋਗੰ ਸ੝ ਨਿਤਯੰ ਨਵੀਨੰ ॥ ਅਜਾਯੰ ਸਹਾਯੰ ਪਰਮੰ ਪ੝ਰਬੀਨੰ ॥੮॥

He is without ailment and sorrow and is ever new. He is Birthless, He is the Supporter and is Supremely dexterous.8.

ਸ੝ ਭੂਤੰ ਭਵਿਖਯੰ ਭਵਾਨੰ ਭਵੇਯੰ ॥ ਨਮੋ ਨ੝ਰਿਬਿਕਾਰੰ ਨਮੋ ਨ੝ਰਿਜ੝ਰੇਅੰ ॥

He Pervades in the Past, Future and Present. I Salute Him, Who is without vices and without ailments.

ਨਮੋ ਦੇਵ ਦੇਵੰ ਨਮੋ ਰਾਜ ਰਾਜੰ ॥ ਨਿਰਾਲੰਬ ਨਿਤਯੰ ਸ੝ ਰਾਜਾਧਿਰਾਜੰ ॥੯॥

I Salute Him, Who is the god of gods and king of kings. He is Supportless, Eternal and Greatest of Emperors. 9

ਅਲੇਖੰ ਅਭੇਖੰ ਅਭੂਤੰ ਅਦ੝ਵੈਖੰ ॥ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥

He is Accountless, Guiseless, Elementless and Blemishless. He is without attachment, colour, form and mark.

ਮਹਾ ਦੇਵ ਦੇਵੰ ਮਹਾ ਜੋਗ ਜੋਗੰ ॥ ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥

He is the Greatest of gods and the Supreme Yogi. He is the Greatest of the rapturous and the greatest of the Ravishing.10.

ਕਹੂੰ ਰਾਜਸੰ ਤਾਮਸੰ ਸਾਤਕੇਯੰ ॥ ਕਹੂੰ ਨਾਰ ਕੇ ਰੂਪ ਧਾਰੇ ਨਰੇਯੰ॥

Somewhere He bears the quality of rajas (activity), somewhere tamas (morbidity) and somewhere sattva (rhythm). Somewhere He takes the form of a woman and somewhere man.

ਕਹੂੰ ਦੇਵੀਅੰ ਦੇਵਤੰ ਦਈਤ ਰੂਪੰ ॥ ਕਹੂੰ ਰੂਪ ਅਨੇਕ ਧਾਰੇ ਅਨੂਪੰ ॥੧੧॥

Somewhere He manifests Himself as a goddess, god and demon. Somewhere He appears in several unique forms.11.

ਕਹੂੰ ਫੂਲ ਹ੝ਵੈ ਕੈ ਭਲੇ ਰਾਜ ਫੂਲੇ ॥ ਕਹੂੰ ਭਵਰ ਹ੝ਵੈ ਕੈ ਭਲੀ ਭਾਂਤਿ ਭੂਲੇ ॥

Somewhere He, taking the form of a flower, is rightly puffed up. Somewhere becoming a black bee, seems inebriated (for the flower).

ਕਹੂੰ ਪਉਨ ਹ੝ਵੈ ਕੈ ਬਹੇ ਬੇਗਿ ਝਸੇ ॥ ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ ॥੧੨॥

Somewhere becoming the wind, moves with such speed, which is indescribable, how can I elucidate it? 12.

ਕਹੂੰ ਨਾਦ ਹ੝ਵੈ ਕੈ ਭਲੀ ਭਾਂਤਿ ਬਾਜੇ ॥ ਕਹੂੰ ਪਾਰਧੀ ਹ੝ਵੈ ਕੈ ਧਰੇ ਬਾਨ ਰਾਜੇ ॥

Somewhere He become a musical instrument, which is played appropriately. Somewhere He becomes a hunter who looks glorious with His arrow (in His bow).

ਕਹੂੰ ਮ੝ਰਿਗ ਹ੝ਵੈ ਕੈ ਭਲੀ ਭਾਂਤਿ ਮੋਹੇ ॥ ਕਹੂੰ ਕਾਮ੝ਕੀ ਜਿਉ ਧਰੇ ਰੂਪ ਸੋਹੇ ॥੧੩॥

Somewhere He becomes a deer and allures exquisitely. Somewhere He manifests Himself as Cupid`s wife, with impressive beauty.13.

ਨਹੀਂ ਜਾਨ ਜਾਈ ਕਛੂ ਰੂਪ ਰੇਖੰ ॥ ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੰ ॥

His Form and Mark cannot be comprehended. Where doth He live and what guise doth He adopt?

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥ ਕਹਾ ਮੈ ਬਖਾਨੋ ਕਹੇ ਮੋ ਨ ਆਵੈ ॥੧੪॥

What is His Name and how he is called? How can I describle? He is Indescribable.14.

ਨ ਤਾ ਕੋ ਕੋਈ ਤਾਤ ਮਾਤੰ ਨ ਭਾਯੰ ॥ ਨ ਪ੝ਤ੝ਰੰ ਨ ਪੌਤ੝ਰੰ ਨ ਦਾਯਾ ਨ ਦਾਯੰ ॥

He hath no father, mother and brother. He hath no son, no grandson and no male and female nurses.

ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ ॥ ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥

He hath no attachment, no home, no army and no companion. He is the Great King of kings and Great Lord of lords.15.

ਪਰਮੰ ਪ੝ਰਾਨੰ ਪਵਿਤ੝ਰੰ ਪਰੇਯੰ ॥ ਅਨਾਦੰ ਅਨੀਲੰ ਅਸੰਭੰ ਅਜੇਯੰ ॥

He is Supreme, Ancient, Immaculate and in the Yond. He is beginningless. Stainless, Non-existent and Unconquerable.

ਅਭੇਦੰ ਅਛੇਦੰ ਪਵਿਤ੝ਰੰ ਪ੝ਰਮਾਥੰ ॥ ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥

He is Indistinguishable, Indestructible, Holy and Paramount. He is the Most Humble of the meek and Great Lord of lords.16.

ਅਦਾਗੰ ਅਦਗੰ ਅਲੇਖੰ ਅਭੇਖੰ ॥ ਅਨੰਤੰ ਅਨੀਲੰ ਅਰੂਪੰ ਅਦ੝ਵੈਖੰ ॥

He is Stainless, Imperishable, Accountless and Guiseless. He is Limitless, Blemishless, Formless and Maliceless.

ਮਹਾ ਤੇਜ ਤੇਜੰ ਮਹਾ ਜ੝ਵਾਲ ਜ੝ਵਾਲੰ ॥ ਮਹਾ ਮੰਤ੝ਰ ਮੰਤ੝ਰੰ ਮਹਾ ਕਾਲ ਕਾਲੰ ॥੧੭॥

He is the Most Effulgent of all lights and Supreme Conflagration of all fires. He is the Supreme Spell of all incantations and Supreme embodiment of Death over all such powers.17.

ਕਰੰ ਬਾਮ ਚਾਪਿਯੰ ਕ੝ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥

He holds the bow in His left hand and the terrible sword (in the right). He is the Supreme Effulgence of all lights and sits in His Great Glory.

ਮਹਾਂ ਦਾੜ੝ਹ ਦਾੜ੝ਹੰ ਸ੝ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥

He, of Infinite Splendour, is the masher of of the boar-incarnation with great grinder tooth. He crushed and devoured thousands of the creatures of the world.18.

ਡਮਾਡੰਮ ਡਉਰੂ ਸਿਤਾਸੇਤ ਛਤ੝ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੝ਰੰ ॥

The tabor (in the hand of Great Death (KAL) resounds and the black and white canopy swings. Loud laughter emanates from his mouth and the weapons (in his hands) glisten.

ਮਹਾ ਘੋਰ ਸਬਦੰ ਬਜੇ ਸੰਖ ਝਸੰ ॥ ਪ੝ਰਲੈ ਕਾਲ ਕੇ ਕਾਲ ਕੀ ਜ੝ਵਾਲ ਜੈਸੇ ॥੧੯॥

His conch produces such a terrible sound that appears like the blazing fire of the Death on doomsday.19.


ਰਸਾਵਲ ਛੰਦ ॥

RASAAVAL STANZA

ਘਣੰ ਘੰਟ ਬਾਜੰ ॥ ਧ੝ਣੰ ਮੇਘ ਲਾਜੰ ॥

Many gongs resound and hearing their sound, the clouds feel ashamed.

ਭਯੋ ਸਦ ਝਵੰ ॥ ਹੜਿਓ ਨੀਰਧੇਵੰ ॥੨੦॥

Such a sound is produced that it appears like the sound of the surging waves of the sea.20.

ਘ੝ਰੰ ਘ੝ੰਘਰੇਯੰ ॥ ਧ੝ਣੰ ਨੇਵਰੇਯੰ ॥

The small bells of the feet jingle, and the anklets rattle.

ਮਹਾ ਨਾਦ ਨਾਦੰ ॥ ਸ੝ਰੰ ਨਿਰਿਬਖਾਦੰ ॥੨੧॥

Such sounds are peaceful sounds against the great resounding (of gongs).21

ਸਿਰੰ ਮਾਲ ਰਾਜੰ ॥ ਲਖੇ ਰ੝ਦ੝ਰ ਲਾਜੰ ॥

The rosary of heads glorified his neck, seeing which the god Shiva feels abashed.

ਸ੝ਭੰ ਚਾਰ ਚਿੱਤ੝ਰੰ ॥ ਪਰਮੰ ਪਵਿਤ੝ਰੰ ॥੨੨॥

Such a beautiful image appears magnificent and it is greatly holy.22.

ਮਹਾ ਗਰਜ ਗਰਜੰ ॥ ਸ੝ਨੈ ਦੂਤ ਲਰਜੰ ॥

He produces the very loud roar, hearing which the messengers (of Yama) tremble.

ਸ੝ਰਵੰ ਸ੝ਰੌਣ ਸੋਹੰ ॥ ਮਹਾ ਮਾਨ ਮੋਹੰ ॥੨੩॥

The blood oozes (from his rosary of skulls glorifying his neck and it is fascinating his great honour.23.


ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਸ੝ਰਿਜੇ ਸੇਤਜੰ ਜੇਰਜੰ ਉਤਭ੝ਜੇਵੰ ॥ ਰਚੇ ਅੰਭਜੰ ਖੰਡ ਬ੝ਰਹਮੰਡ ਝਵੰ ॥

Thou hast created the Svetaja, Jeraju and Uddahhujja division of creation. Like this Thou hast created the Andaja division and also the regions and universes.

ਦਿਸਾ ਬਿਦਿਸਾਯੰ ਜਿਮੀ ਆਸਮਾਣੰ ॥ ਚਤ੝ਰ ਬੇਦ ਕਥਿਅੰ ਕ੝ਰਾਣੰ ਪ੝ਰਾਣੰ ॥੨੪॥

Thou hast also created the directions, the indivcations, the earth and the sky. Thou hast also related the four Vedas, the Quran and the Puranas.24.

ਰਚੇ ਰੈਣ ਦਿਵਸੰ ਥਪੇ ਸੂਰ ਚੰਦੰ ॥ ਠਟੇ ਦਈਵ ਦਾਨੋ ਰਚੇ ਬੀਰ ਬ੝ਰਿੰਦੰ ॥

Thou hast created night and day and established the sun and moon. Thou hast created gods and demons of the mighty Death hath subdued all.

ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ॥ ਸਬੈ ਜੇਰ ਕੀਨੇ ਬਲੀ ਕਾਲ ਹਾਥੰ ॥੨੫॥

Thou hast created the pen to write on the tablet and hast recorded the writ on the forehead. The hand of the mighty Death hath subdued all. 25.

ਕਈ ਮੇਟ ਡਾਰੇ ਉਸਾਰੇ ਬਨਾਝ ॥ ਉਪਾਰੇ ਗੜੇ ਫੇਰ ਮੇਟੇ ਉਪਾਝ ॥

He hath effaced many and then made (created) others. He destroys the created ones and then creates after effacing.

ਕ੝ਰਿਯਾ ਕਾਲ ਜੂ ਕੀ ਕਿਨੂ ਨ ਪਛਾਨੀ ॥ ਘਨਿਯੋ ਪੈ ਬਿਹੈ ਹੈ ਘਨਿਯੋ ਪੈ ਬਿਹਾਨੀ ॥੨੬॥

None could comprehend the working of Death (KAL). Many have experienced it and many will experience it.26.

ਕਿਤੇ ਕ੝ਰਿਸਨ ਸੇ ਕੀਟ ਕੋਟੈ ਬਨਾਝ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਝ ॥

Somewhere He hath created millions of the servants like Krishna. Somewhere He hath effaced and then created (many) like Rama.

ਮਹਾਦੀਨ ਕੇਤੇ ਪ੝ਰਿਥੀ ਮਾਂਝ ਹੂਝ ॥ ਸਮੈ ਆਪਨੀ ਆਪਨੀ ਅੰਤ ਮੂਝ ॥੨੭॥

Many Muhammads had been on the earth. They were born and then died in their own times. 27.

ਜਿਤੇ ਅਉਲੀਆ ਅੰਬੀਆ ਹੋਇ ਬੀਤੇ ॥ ਤਿਤਿਓ ਕਾਲ ਜੀਤਾ ਨ ਤੇ ਕਾਲ ਜੀਤੇ ॥

All the Prophets and saints of the past were conquered by Death (KAL), but none could conquer it (him).

ਜਿਤੇ ਰਾਮ ਸੇ ਕ੝ਰਿਸਨ ਹ੝ਇ ਬਿਸਨ ਆਝ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਝ ॥੨੮॥

All the incarnations of Vishnu like Rama and Krishan were destroyed by KAL, but they could not destroy him. 28.

ਜਿਤੇ ਇੰਦ੝ਰ ਸੇ ਚੰਦ੝ਰ ਸੇ ਹੋਤ ਆਝ ॥ ਤਿਤਿਓ ਕਾਲ ਖਾਪਾ ਨ ਤੇ ਕਾਲਿ ਘਾਝ ॥

All the indras and Chandras (moons) who came into being were destroyed by KAL, but they could not destroy him.

ਜਿਤੇ ਔਲੀਆ ਅੰਬੀਆ ਗੌਸ ਹ੝ਵੈ ਹੈਂ ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ ॥੨੯॥

All those Prophets, saints and hermits, who came into being, were all ultimately crushed under the grinder tooth of KAL.29.

ਜਿਤੇ ਮਾਨਧਾਤਾਦਿ ਰਾਜਾ ਸ੝ਹਾਝ ॥ ਸਭੈ ਬਾਂਧ ਕੈ ਕਾਲ ਜੇਲੈ ਚਲਾਝ ॥

All the glorious kings like Mandhata were all bound down and thrown in the noose of KAL.

ਜਿਨੈ ਨਾਮ ਤਾ ਕੋ ਉਚਾਰੋ ਉਬਾਰੇ ॥ ਬਿਨਾ ਸਾਮ ਤਾ ਕੀ ਲਖੇ ਕੋਟਿ ਮਾਰੇ ॥੩੦॥

Those who have remembered the Name of the Lord, have been saved, without coming under His refuge, millions are considered as having been killed by KAL.30.


ਰਸਾਵਲ ਛੰਦ ॥ ਤ੝ਵਪ੝ਰਸਾਦਿ ॥

RASAAVAL STANZA BY THY GRACE

ਚਮਕਹਿ ਕ੝ਰਿਪਾਣੰ ॥ ਅਭੂਤੰ ਭਯਾਣੰ ॥

The sword of KAL glistens, which is Non-elemental and terrible.

ਧ੝ਨੰ ਨੇਵਰਾਣੰ ॥ ਘ੝ਰੰ ਘ੝ੰਘਰਾਣੰ ॥੩੧॥

While moving, his anklets rattle and the small bells jingle.31.

ਚਤ੝ਰ ਬਾਂਹ ਚਾਰੰ ॥ ਨਿਜੂਟੰ ਸ੝ਧਾਰੰ ॥

He hath four winsome arms and on his head, his long hair have been bound in a lovely knot.

ਗਦਾ ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥

The mace with him appears splendid, which fascinate the honour of Yama.32.

ਸ੝ਭੰ ਜੀਭ ਜ੝ਆਲੰ ॥ ਸ੝ ਦਾੜ੝ਹਾ ਕਰਾਲੰ ॥

His tongue red like fire seems magnificent and his grinder teeth are very frightening.

ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥

His conches and drums resound like the thundering sound of the sea. 33.

ਸ੝ਭੰ ਰੂਪ ਸਿਆਮੰ ॥ ਮਹਾ ਸੋਭ ਧਾਮੰ ॥

His dark form looks elegant and is the abode of Great Glory.

ਛਬੇ ਚਾਰ੝ ਚਿਤ੝ਰੰ ॥ ਪਰੇਅੰ ਪਵਿਤ੝ਰੰ ॥੩੪॥

On his face there are lovely delineations, which are superbly holy. 34.


ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਸਿਰੰ ਸੇਤ ਛਤ੝ਰੰ ਸ੝ ਸ੝ਭ੝ਰੰ ਬਿਰਾਜੰ ॥ ਲਖੇ ਛੈਲ ਛਾਯਾ ਕਰੇ ਤੇਜ ਲਾਜੰ ॥

On his head there swings the beautiful, lustrous and white canopy, seeing whose shadow and considering it winsome, the light feels abashed.

ਬਿਸਾਲ ਲਾਲ ਨੈਨੰ ਮਹਾਰਾਜ ਸੋਹੰ ॥ ਢਿਗੰ ਅੰਸ੝ਮਾਲੰ ਹਸੰ ਕੋਟਿ ਕ੝ਰੋਹੰ ॥੩੫॥

The fleshy and red eyes of the God seem magnificent, before whose light millions of suns appear irritated. 35.

ਕਹੂੰ ਰੂਪ ਧਾਰੇ ਮਹਾਰਾਜ ਸੋਹੰ ॥ ਕਹੂੰ ਦੇਵ ਕੰਨਿਆਨਿ ਕੇ ਮਾਨ ਮੋਹੰ ॥

Somewhere He appears impressive in the semblance of a Great King, somewhere He allures the minds of apsaras or the daughters of gods.

ਕਹੂੰ ਬੀਰ ਹ੝ਵੈ ਕੈ ਧਰੇ ਬਾਨ ਪਾਨੰ ॥ ਕਹੂੰ ਭੂਪ ਹ੝ਵੈ ਕੈ ਬਜਾਝ ਨਿਸਾਨੰ ॥੩੬॥

Somewhere as a warrior He holds the bow in his hand, somewhere as a king he causes the resounding of his trumpets.36.


ਰਸਾਵਲ ਛੰਦ ॥

RASAAVAL STANZA

ਧਨ੝ਰ ਬਾਨ ਧਾਰੇ ॥ ਛਕੇ ਛੈਲ ਭਾਰੇ ॥

He seems bedecked beautifully, wielding his bow and arrows.

ਲਝ ਖਗ ਝਸੇ ॥ ਮਹਾਂ ਬੀਰ ਜੈਸੇ ॥੩੭॥

He holds the sword like a great warrior. 37.

ਜ੝ਰੇ ਜੰਗ ਜੋਰੰ ॥ ਕਰੇ ਜ੝ੱਧ ਘੋਰੰ ॥

He is forcefully engaged in war, fighting frightening battles.

ਕ੝ਰਿਪਾ ਨਿਧਿ ਦਿਆਲੰ ॥ ਸਦਾਯੰ ਕ੝ਰਿਪਾਲੰ ॥੩੮॥

He is the treasure of mercy and ever kind.38.

ਸਦਾ ਝਕ ਰੂਪੰ । ਸਭੈ ਲੋਕ ਭੂਪੰ ॥

He is always the same (Kinds Lord) and the monarch of all.

ਅਜੇਯੰ ਅਜਾਯੰ ॥ ਸਰਨਿਅੰ ਸਹਾਯੰ ॥੩੯॥

He is Unconquerable and birthless and helps those who come under His refuge.39.

ਤਪੈ ਖਗ ਪਾਨੰ ॥ ਮਹਾਂ ਲੋਕ ਦਾਨੰ ॥

The sword shines in His hand and He is a Great Donor for the people.

ਭਵਿਖਿਅੰ ਭਵੇਅੰ ॥ ਨਮੋ ਨਿਰਜ੝ਰੇਅੰ ॥੪੦॥

I salute the Supreme KAL, who is unique in the present and shall be unique in future. 40.

ਮਧੋ ਮਾਨ ਮ੝ੰਡੰ ॥ ਸ੝ਭੰ ਰ੝ੰਡ ਝ੝ੰਡੰ ॥

He is the effacer of the pride of the demon Madhu and the destroyer of the demon Sumbh.

ਸਿਰੰ ਸੇਤ ਛਤ੝ਰੰ ॥ ਲਸੰ ਹਾਥ ਅਤ੝ਰੰ ॥੪੧॥

He hath white canopy over His head and the weapons glisten in His hands.41.

ਸ੝ਣੇ ਨਾਦ ਭਾਰੀ ॥ ਤ੝ਰਸੇ ਛਤ੝ਰਧਾਰੀ ॥

Hearing His loud voice, the great monarchs are frightened.

ਦਿਸਾ ਬਸਤ੝ਰ ਰਾਜੰ ॥ ਸ੝ਣੇ ਦੋਖ ਭਾਜੰ ॥੪੨॥

He wears elegantly the garments of directions and listening to His voice, the sorrows run away. 42.

ਸ੝ਣੇ ਗਦ ਸਦੰ ॥ ਅਨੰਤੰ ਬਿਹਦੰ ॥

Hearing His call, the infinite happiness is attained.

ਘਟਾ ਜਾਣ੝ ਸਿਆਮੰ ॥ ਦ੝ਤੰ ਅਭਿਰਾਮੰ ॥੪੩॥

He is Shyam in the form of clouds and appears beautiful and impressive.43.

ਚਤ੝ਰ ਬਾਹ੝ ਚਾਰੰ ॥ ਕਰੀਟੰ ਸ੝ ਧਾਰੰ ॥

He hath four beautiful arms and is wearing crown on the head.

ਗਦਾ ਸੰਖ ਚੱਕ੝ਰੰ ॥ ਦਿਪੈ ਕ੝ਰੂਰ ਬਕ੝ਰੰ ॥੪੪॥

The mace, conch and disc glisten and seem frightful and resplendent. 44.


ਨਰਾਜ ਛੰਦ ॥

NARAAJ STANZA

ਅਨੂਪ ਰੂਪ ਰਾਜਿਅੰ ॥ ਨਿਹਾਰ ਕਾਮ ਲਾਜਿਅੰ ॥

The unique beauty appears graceful and on seeing it the Cupid seems ashamed.

ਅਲੋਕ ਲੋਕ ਸੋਭਿਅੰ ॥ ਬਿਲੋਕ ਲੋਕ ਲੋਭਿਅੰ ॥੪੫॥

In the worlds it has supernatural radiance, seeting whichall the people are fascinated. 45.

ਚਮਕਿ ਚੰਦ੝ਰ ਸੀਸਿਯੰ ॥ ਰਹਿਓ ਲਜਾਇ ਈਸਯੰ ॥

The moon is bearning on his head, seeing which the god Shiva feels shy.

ਸ੝ ਸੋਭ ਨਾਗ ਭੂਖਣੰ ॥ ਅਨੇਕ ਦ੝ਸਟ ਦੂਖਣੰ ॥੪੬॥

The ornaments of Nagas bedeck his neck. Which have the power of destruction for the tyrants. 46.

ਕ੝ਰਿਪਾਣ ਪਾਣ ਧਾਰੀਅੰ ॥ ਕਰੋਰ ਪਾਪ ਟਾਰੀਅੰ ॥

He, who wields the sword in his hand, he is the remover of millions of sins.

ਗਦਾ ਗ੝ਰਿਸਟ ਪਾਣਿਅੰ ॥ ਕਮਾਣ ਬਾਣ ਤਾਣਿਅੰ ॥੪੭॥

He hath caught hold of the big mace and hath fitted the arrow in his stretched bow.47.

ਸਬਦ ਸੰਖ ਬੱਜਿਅੰ ॥ ਘਣੰਕਿ ਘ੝ੰਮਰ ਗੱਜਿਅੰ ॥

There is sound of the blowing conch and jingling of many small bells.

ਸਰਨ ਨਾਥ ਤੋਰੀਅੰ ॥ ਉਬਾਰ ਲਾਜ ਮੋਰੀਅੰ ॥੪੮॥

O Lord, I have come under Thy Refuge, protect my honour.48.

ਅਨੇਕ ਰੂਪ ਸੋਹੀਅੰ ॥ ਬਿਸੇਖ ਦੇਵ ਮੋਹੀਅੰ ॥

Thou appearest impressive in various forms and gods and are the treasure of the Grace alone.

ਅਦੇਵ ਦੇਵ ਦੇਵਲੰ ॥ ਕ੝ਰਿਪਾ ਨਿਧਾਨ ਕੇਵਲੰ ॥੪੯॥

Thou art the worshipping temple of the demons and gods and are the treasure of the Grace alone . 49.

ਸ੝ ਆਦਿ ਅੰਤ ਝਕਿਅੰ ॥ ਧਰੇ ਸ੝ ਰੂਪ ਅਨੇਕਿਅੰ ॥

He remain uniform from the beginning to end and hath adopted various forms.

ਕ੝ਰਿਪਾਣ ਪਾਣ ਰਾਜਈ ॥ ਬਿਲੋਕ ਪਾਪ ਭਾਜਈ ॥੫੦॥

The sword appears impressive in his hand, seeing which the sins run away.50.

ਅਲੰਕ੝ਰਿਤੰ ਸ੝ ਦੇਹਯੰ ॥ ਤਨੋ ਮਨੋ ਕਿ ਮੋਹਿਯੰ ॥

His body is bedecked with ornaments, which allures both body and mind.

ਕਮਾਣ ਬਾਣ ਧਾਰਹੀ ॥ ਅਨੇਕ ਸਤ੝ਰ੝ ਟਾਰਹੀ ॥੫੧॥

The arrow is fitted in the bow, which causes many enemies to flee away.51.

ਘਮਕਿ ਘ੝ੰਘਰੰ ਸ੝ਰੰ ॥ ਨਵੰ ਨਿਨਾਦ ਨੂਪਰੰ ॥

There is the jingling sound of the small bells and a new sound emanates from the anklets.

ਪ੝ਰਜ੝ਵਾਲ ਬਿਜ੝ਲੰ ਜ੝ਵਲੰ ॥ ਪਵਿਤ੝ਰ ਪਰਮ ਨਿਰਮਲੰ ॥੫੨॥

There is light like the blazing fire and lightning, which is highly holy and pure.52.


ਤੋਟਕ ਛੰਦ ॥ ਤ੝ਵਪ੝ਰਸਾਦਿ ॥

TOTAK STANZA BY THY GRACE

ਨਵ ਨੇਵਰ ਨਾਦ ਸ੝ਰੰ ਨ੝ਰਿਮਲੰ ॥ ਮ੝ਖ ਬਿਜ੝ਲ ਜ੝ਵਾਲ ਘਣੰ ਪ੝ਰਜ੝ਲੰ ॥

Various kinds of pure tunes emanate from the anklets. The face appears like the in blaze of lightning the dark clouds.

ਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥

His gait is like that of an elephant, intoxicated with wine. His loud thunder appears like the roar of a cub in the forest.53

ਭਵ ਭੂਤ ਭਵਿੱਖ ਭਵਾਨ ਭਵੰ ॥ ਕਲ ਕਾਰਣ ਉਬਾਰਨ ਝਕ ਤ੝ਵੰ ॥

Thou art in the world in the past, future and present. Thou art the ONLY ONE Saviour in the Iron age.

ਸਭ ਠੌਰ ਨਿਰੰਤਰ ਨਿੱਤ ਨਯੰ ॥ ਮ੝ਰਿਦ੝ ਮੰਗਲ ਰੂਪ ਤ੝ਯੰ ਸ੝ਭਯੰ ॥੫੪॥

Thou art ever new continuously at all places. Thou appearest impressive and sweet in Thy Blissful form.54.

ਦ੝ਰਿ੝ਰੜ ਦਾੜ੝ਹ ਕਰਾਲ ਦ੝ਵੈ ਸੇਤ ਉਧੰ ॥ ਜਿਹ ਭਾਜਤ ਦ੝ਸਟ ਬਿਲੋਕ ਜ੝ਧੰ ॥

Thou hast two grinder teeth. Terrible, white and high, seeing which the tyrants run away from the battlefield.

ਮਦ ਮਤ ਕ੝ਰਿਪਾਣ ਕਰਾਲ ਧਰੰ ॥ ਜਯ ਸਦ ਸ੝ਰਾਸ੝ਰਯੰ ਉਚਰੰ ॥੫੫॥

Thou art inebriated, holding the terrible sword in Thy hand. Both the gods and demons sing the eulogy of His victory.55.

ਨਵ ਕਿੰਕਣ ਨੇਵਰ ਨਾਦ ਹੂਅੰ ॥ ਚਲ ਚਾਲ ਸਭਾਚਲ ਕੰਪ ਭੂਅੰ ॥

When the united sound of the girdle bells and the anklets emantes, then all the mountains become restless like mercury and the earth trembles.

ਘਣ ਘ੝ੰਘਰ ਘੰਟਣ ਘੋਰ ਸ੝ਰੰ ॥ ਚਰ ਚਾਰ ਚਰਾਚਰਯੰ ਹ੝ਹਰੰ ॥੫੬॥

When the constant jingling loud sound is heard, then all the movable and immovable objects become restless.56.

ਚਲ ਚੌਦਹੂੰ ਚਕ੝ਰਨ ਚਕ੝ਰ ਫਿਰੰ ॥ ਬਢਵੰ ਘਟਵੰ ਹਰੀਅੰ ਸ੝ਭਰੰ ॥

Thy weapons are used in all the fourteen worlds alongwith Thy Command, with which Thou causest deficiency in the augmented once and fill to the brim, the empty ones.

ਜਗ ਜੀਵ ਜਿਤੇ ਜਲਯੰ ਥਲਯੰ ॥ ਅਸ ਕੋ ਜ੝ ਤਵਾਇਸਿਅੰ ਮਲਯੰ ॥੫੭॥

All the creatures of the world on land and in water, who is the amongst them, who hath the audacity to refuse Thy Command? 57.

ਘਟ ਭਾਦਵ ਮਾਸ ਕੀ ਜਾਣ ਸ੝ਭੰ ॥ ਤਨ ਸਾਵਰੇ ਰਾਵਰੇਅੰ ਹ੝ਲਸੰ ॥

Just as the dark cloud seem impressive in the month of Bhadon, in the same manner Thy dark body hath its glow.

ਰਦ ਪੰਗਤ ਦਾਮਨੀਅੰ ਦਮਕੰ ॥ ਘਨ ਘ੝ੰਘਰ ਘੰਟ ਸ੝ਰੰ ਘਮਕੰ ॥੫੮॥

The chain of Thy teeth glitters like lightning, the melody of the small bells and gongs is like the thunder of the clouds. 58.


ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਘਟਾ ਸਾਵਣੰ ਜਾਣ ਸਿਆਮੰ ਸ੝ਹਾਯੰ ॥ ਮਣੀ ਨੀਲ ਨਗਯੰ ਲਖੰ ਸੀਸ ਨਯਾਯੰ ॥

Thy beauty appears elegant like the dark clouds of the month of Sawan , Comprehending Thy beautiful form, the mountain of blue gems hath bent its head.

ਮਹਾ ਸ੝ੰਦ੝ਰ ਸਿਆਮੰ ਮਹਾਂ ਅਭਿਰਾਮੰ ॥ ਮਹਾਂ ਰੂਪ ਰੂਪੰ ਮਹਾਂ ਕਾਮ ਕਾਮੰ ॥੫੯॥

The most beautiful black colour highly fascinates the mind, Thou art the most beautiful of the beautiful once and the most passionate of he passionate once.59.

ਫਿਰੈ ਚਕ੝ਰ ਚਉਦਹ ਪ੝ਰੀਅੰ ਮਧਿਆਣੰ ॥ ਇਸੋ ਕੌਣ ਬੀਅੰ ਫਿਰੈ ਆਇਸਾਣੰ ॥

The Order of KAL is prevalent in all the fourteen worlds. Who is the other one who hath the audacity to refuse His Order?

ਕਹੋ ਕ੝ੰਟ ਕੌਨੈ ਬਿਖੈ ਭਾਜ ਬਾਚੈ ॥ ਸਭੰ ਸੀਸ ਕੇ ਸੰਗ ਸ੝ਰੀ ਕਾਲ ਨਾਚੈ ॥੬੦॥

Tell me, in which direction you can flee and remain safe? Since the KAL dances over the heads of all.60.

ਕਰੇ ਕੋਟ ਕੋਊ ਧਰੇ ਕੋਟਿ ਓਟੰ ॥ ਬਚੈਗੋ ਨ ਕਿਉਹੂੰ ਕਰੈ ਕਾਲ ਚੋਟੰ ॥

Through one may erect millions of forts and may remain under their protection, even then, in the case of a blow of KAL, he will not be saved in any way.

ਲਿਖੰ ਜੰਤ੝ਰ ਕੇਤੇ ਪੜ੝ਹੰ ਮੰਤ੝ਰ ਕੋਟੰ ॥ ਬਿਨਾ ਸਰਨ ਤਾਂ ਕੀ ਨਹੀ ਔਰ ਓਟੰ ॥੬੧॥

Though one may write many Yantras and recite millions of mantras, even then he cannot be saved. No other shelter can save one without His refuge.61.

ਲਿਖੰ ਜੰਤ੝ਰ ਥਾਕੇ ਪੜ੝ਹੰ ਮੰਤ੝ਰ ਹਾਰੇ ॥ ਕਰੇ ਕਾਲ ਕੇ ਅੰਤ ਲੈ ਕੈ ਬਿਚਾਰੇ ॥

The writers of Yantras have grown weary and the reciters of mantras have accepted defeat. But ultimately, they all have been destroyed by KAL.

ਕਿਤਿਓ ਤੰਤ੝ਰ ਸਾਧੇ ਜ੝ ਜਨਮੰ ਬਿਤਾਇਓ ॥ ਭਝ ਫੋਕਟੰ ਕਾਜ ਝਕੈ ਨ ਆਇਓ ॥੬੨॥

Many Tantras have been tamed and in such endeavours one hath wasted his birth. All have become useless and none hath proved useful.62.

ਕਿਤੇ ਨਾਸ ਮੂੰਦੇ ਭਝ ਬ੝ਰਹਮਚਾਰੀ ॥ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ॥

Many have become Brahmacharis and have closed their nostrils (in their process of contemplation). Many have worn Kanthi (necklace) on their necks and have matted hair on their heads.

ਕਿਤੇ ਚੀਰ ਕਾਨੰ ਜ੝ਗੀਸੰ ਕਹਾਯੰ ॥ ਸਭੈ ਫੋਕਟੰ ਧਰਮ ਕਾਮੰ ਨ ਆਯੰ ॥੬੩॥

Many have got their ears perforated and caused others to call them great Yogis. All such religious observances were useless and none of them became useful.63.

ਮਧ੝ ਕੀਟਭੰ ਰਾਛਸੇਸੰ ਬਲੀਅੰ ॥ ਸਮੈ ਆਪਨੀ ਕਾਲ ਤੇਊ ਦਲੀਅੰ ॥

There had been mighty demon-kings like Madhu and Kaitabh, the KAL crushed them on their turn.

ਭਝ ਸ੝ੰਭ ਨੈਸ੝ੰਭ ਸ੝ਰੋਣੰਤ ਬੀਜੰ ॥ ਤੇਊ ਕਾਲ ਕੀਨੇ ਪ੝ਰੇਜੰ ਪ੝ਰੇਜੰ ॥੬੪॥

Then there were Sumbah, Nisumbh and Sranavat Beef. They were also chopped into bits by KAL.64.

ਬਲੀ ਪ੝ਰਿਥੀਅੰ ਮਾਨਧਾਤਾ ਮਹੀਪੰ ॥ ਜਿਨੈ ਰਥ ਚੱਕ੝ਰ ਕੀਝ ਸਾਤ ਦੀਪੰ ॥

The mighty king Prithu and the great sovereign like Mandhata who had demarcated seven continents with his chariot-wheel.

ਭ੝ਜੰ ਭੀਮ ਭਰਥੰ ਜਗੰ ਜੀਤਿ ਡੰਡਿਯੰ॥ ਤਿਨੈ ਅੰਤ ਕੇ ਅੰਤ ਕੌ ਕਾਲ ਖੰਡਿਯੰ॥੬੫॥

The king Bhim and the Bharat, who had conquered and brought the world under their control with the strength of arms. They were all destroyed by KAL, when they were nearing their end.65.

ਜਿਨੈ ਦੀਪ ਦੀਪੰ ਦ੝ਹਾਈ ਫਿਰਾਈ ॥ ਭ੝ਜਾ ਦੰਡ ਦੈ ਛੋਣਿ ਛਤ੝ਰੰ ਛਿਨਾਈ ॥

He, who hath created the frightening dominance of His Name. He, who had snatched the earth from the Kshatriyas with the strength of staff-like arms.

ਕਰੇ ਜਗ ਕੋਟੰ ਜਸੰ ਅਨਿਕ ਲੀਤੇ ॥ ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥

He, who had performed millions of Yajnas (sacrifices) and erned multi-faceted approbation. Even that winsome warrior (Parasuram) hath been conquered by KAL.66.

ਕਈ ਕੋਟ ਲੀਨੇ ਜਿਨੈ ਦ੝ਰਗ ਢਾਹੇ ॥ ਕਿਤੇ ਸੂਰਬੀਰਾਨ ਕੇ ਸੈਨ ਗਾਹੇ ॥

Those who had conquered millions of forts and razed them. Those who had treaded the forces of innumerable warriors.

ਕਈ ਜੰਗ ਕੀਨੇ ਸ੝ ਸਾਕੇ ਪਵਾਰੇ ॥ ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੭॥

Those who had indulged in many wars, events and disputes, I have seen them subdued and killed by KAL.67

ਜਿਨੈ ਪਾਤਸਾਹੀ ਕਰੀ ਕੋਟ ਜ੝ਗਿਯੰ ॥ ਰਸੰ ਆਨਰਸੰ ਭਲੀ ਭਾਂਤਿ ਭ੝ਗਿਯੰ॥

Those who had ruled for millions of ages, and had enjoyed nicely the pleasures and vicious tastes.

ਵਹੈ ਅੰਤ ਕੋ ਪਾਵ ਨਾਂਗੇ ਪਧਾਰੇ ॥ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥

They had ultimately gone with naked feet. I have seen them having been subdued, fallen and killed by the persistent KAL.68.

ਜਿਨੈ ਖੰਡੀਅੰ ਦੰਡ ਧਾਰੰ ਅਪਾਰੰ ॥ ਕਰੇ ਚੰਦ੝ਰਮਾ ਸੂਰ ਚੇਰੇ ਦ੝ਆਰੰ ॥

He, who had destroyed many kings, He, who had enslaved the moon and the sun in his house.

ਜਿਨੈ ਇੰਦ੝ਰ ਸੇ ਜੀਤ ਕੈ ਛੋਡਿ ਡਾਰੇ ॥ ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥

He (as Ravana), had conquered the god Indra in war and later released him. I have seen (him and Meghnad) being subdued, fallen and killed by KAL.69.


ਰਸਾਵਲ ਛੰਦ ॥

RASAAVAL STANZA

ਜਿਤੇ ਰਾਮ ਹੂਝ ॥ ਸਭੈ ਅੰਤਿ ਮੂਝ ॥

All the Ramas who incarnated, ultimately passed away.

ਜਿਤੇ ਕ੝ਰਿਸਨ ਹ੝ਵੈ ਹੈਂ ॥ ਸਭੈ ਅੰਤਿ ਜੈ ਹੈਂ ॥੭੦॥

All the Krishnas, who had incarnated, have all passed away.70.

ਜਿਤੇ ਦੇਵ ਹੋਸੀ ॥ ਸਭੈ ਅੰਤ ਜਾਸੀ ॥

All the gods who will come into being in future, they will all ultimately expire.

ਜਿਤੇ ਬੋਧ ਹ੝ਵੈ ਹੈਂ ॥ ਸਭੈ ਅੰਤਿ ਛੈਹੈਂ ॥੭੧॥

Alll the Buddhas, who came into being, expired ultimately.71.

ਜਿਤੇ ਦੇਵ ਰਾਯੰ ॥ ਸਭੈ ਅੰਤ ਜਾਯੰ ॥

All the god-kings, who came into being, ultimately passed away.

ਜਿਤੇ ਦਈਤ ਝਸੰ ॥ ਤਿਤਿਓ ਕਾਲ ਲੇਸੰ ॥੭੨॥

All the demon-kings, who came into being, they were all destroyed by KAL.72.

ਨਰਸਿੰਘਾਵਤਾਰੰ ॥ ਵਹੈ ਕਾਲ ਮਾਰੰ ॥

The incarnation Narsingh was also killed by KAL.

ਬਡੋ ਡੰਡ ਧਾਰੀ ॥ ਹਣਿਓ ਕਾਲ ਭਾਰੀ ॥੭੩॥

The incarnation with grinder teeth (i.e. Boar) was killed by mighty KAL.73.

ਦਿਜੰ ਬਾਵਨੇਯੰ ॥ ਹਣਿਓ ਕਾਲ ਤੇਯੰ ॥

Vaman, the Brahmin incarnation, was killed by KAL.

ਮਹਾ ਮੱਛ ਮ੝ੰਡੰ ॥ ਫਧਿਓ ਕਾਲ ਝ੝ੰਡੰ ॥੭੪॥

The Fish incarnation of spatious mouth, was entrapped by KAL.74.

ਜਿਤੇ ਹੋਇ ਬੀਤੇ ॥ ਤਿਤੇ ਕਾਲ ਜੀਤੇ ॥

All those who had come into being, they were all conquered by KAL.

ਜਿਤੇ ਸਰਨਿ ਜੈਹੈਂ ॥ਤਿਤਿਓ ਰਾਖ ਲੈਹੈਂ ॥੭੫॥

Those who will go under His Refuge, they will all be saved by him.75.


ਭੂਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਬਿਨਾ ਸਰਨਿ ਤਾ ਕੀ ਨ ਅਉਰੈ ਉਪਾਯੰ ॥ ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥

Without coming under His Refuge, there is no other measure for protection, may be a god, demon, pauper or a king.

ਕਹਾਂ ਪਾਤਿਸਾਹੰ ਕਹਾਂ ਉਮਰਾਯੰ ॥ ਬਿਨਾ ਸਰਨਿ ਤਾ ਕੀ ਨ ਕੋਟੈ ਉਪਾਯੰ ॥੭੬॥

May be the Sovereign and may be the courtiers, without coming under His shelter, millions of measures for protection will be useless. 76.

ਜਿਤੇ ਜੀਵ ਜੰਤੰ ਸ੝ ਦ੝ਨੀਅੰ ਉਪਾਯੰ ॥ ਸਭੈ ਅੰਤ ਕਾਲੰ ਬਲੀ ਕਾਲਿ ਘਾਯੰ ॥

All the creatures created by Him in the world will ultimately be killed by the mighty KAL.

ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥ ਲਿਖੇ ਜੰਤ੝ਰ ਕੇਤੇ ਪੜ੝ਹੇ ਮੰਤ੝ਰ ਕੋਟੰ ॥੭੭॥

There is no other protection without coming under His shelter, even though many Yantras be written and millions of Mantras be recited.77.


ਨਰਾਜ ਛੰਦ ॥

NARAAJ STANZA

ਜਿਤੇਕ ਰਾਜ ਰੰਕਯੰ ॥ ਹਨੇ ਸ੝ ਕਾਲ ਬੰਕਯੰ ॥

All the kings and pupers who have come into being, are sure to be killed by KAL.

ਜਿਤੇਕ ਲੋਕ ਪਾਲਯੰ ॥ ਨਿਦਾਨ ਕਾਲ ਦਾਲਯੰ ॥੭੮॥

All the Lokpals, who have come into being, will ultimately be mashed by KAL.78.

ਕ੝ਰਿਪਾਣ ਪਾਣ ਜੇ ਜਪੈ ॥ ਅਨੰਤ ਥਾਟ ਤੇ ਥਪੈ ॥

Those who meditate on the Supreme KAL, the wielder of the sword, they firmly adopt innumerable measures for protection.

ਜਿਤੇਕ ਕਾਲ ਧਯਾਇ ਹੈ ॥ ਜਗਤ ਜੀਤ ਜਾਇ ਹੈ ॥੭੯॥

Those who remember KAL, they conquer the world and depart.79.

ਬਚਿਤ੝ਰ ਚਾਰ੝ ਚਿਤ੝ਰਯੰ ॥ ਪਰਮਯੰ ਪਵਿਤ੝ਰਯੰ ॥

That Supreme KAL is Supremely Pure, whose image is supernatural and winsome.

ਅਲੋਕ ਰੂਪ ਰਾਜਿਯੰ ॥ ਸ੝ਣੇ ਸ੝ ਪਾਪ ਭਾਜਿਯੰ ॥੮੦॥

He is bedecked with supernatural beauty, all the sins flee on hearing His Name.80.

ਬਿਸਾਲ ਲਾਲ ਲੋਚਨੰ ॥ ਬਿਅੰਤ ਪਾਪ ਮੋਚਨੰ ॥

He, who hath wide and red eyes, and who is the destroyer of innumerable sins.

ਚਮਕ ਚੰਦ੝ਰ ਚਾਰੀਅੰ ॥ ਅਘੀ ਅਨੇਕ ਤਾਰੀਅੰ ॥੮੧॥

The glitter of his face is more beautiful than that of the moon and who hath caused many sinners to ferry across.81.


ਰਸਾਵਲ ਛੰਦ ॥

RASAAVAL STANZA

ਜਿਤੇ ਲੋਕ ਪਾਲੰ ॥ ਤਿਤੇ ਜੇਰ ਕਾਲੰ ॥

All the Lokpals are subservient to KAL.

ਜਿਤੇ ਸੂਰ ਚੰਦ੝ਰੰ ॥ ਕਹਾ ਇੰਦ੝ਰ ਬਿੰਦ੝ਰੰ ॥੮੨॥

All the suns and moons and even Indra and Vaman (are subservient to KAL.82.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਫਿਰੈ ਚੌਦਹੂੰ ਲੋਕਯੰ ਕਾਲ ਚਕ੝ਰੰ ॥ ਸਭੈ ਨਾਥ ਨਾਥੇ ਭ੝ਰਮੰ ਭਉਹ ਬਕ੝ਰੰ ॥

All the fourteen worlds are under the Command of KAL. He hath stringed all the Naths by turning about the slanting evebrows.

ਕਹਾ ਰਾਮ ਕ੝ਰਿਸਨੰ ਕਹਾ ਚੰਦ ਸੂਰੰ ॥ ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

May be Rama and Krishna, may be the moon and sun, all are standing with folded hands in the presence of KAL.83.


ਸਵੈਯਾ ॥

SWAYYA.

ਕਾਲ ਹੀ ਪਾਇ ਭਯੋ ਭਗਵਾਨ ਸ੝ ਜਾਗਤ ਯਾ ਜਗ ਜਾ ਕੀ ਕਲਾ ਹੈ ॥

At the instance of KAL, Vishnu appeared, whose power is manifested through the world.

ਕਾਲ ਹੀ ਪਾਇ ਭਯੋ ਬ੝ਰਹਮਾ ਸਿਵ ਕਾਲ ਹੀ ਪਾਇ ਭਯੋ ਜ੝ਗੀਆ ਹੈ ॥

At the instance of KAL, Brahma appeared and also at the instance of KAL the Yogi Shiva appeared.

ਕਾਲ ਹੀ ਪਾਇ ਸ੝ਰਾਸ੝ਰ ਗੰਧ੝ਰਬ ਜੱਛ ਭ੝ਜੰਗ ਦਿਸਾ ਬਿਦਿਸਾ ਹੈ ॥

At the instance of KAL, the gods, demons, Gandharvas, Yakshas, Bhujang, directions and indications have appeared.

ਔਰ ਸ੝ਕਾਲ ਸਭੈ ਬਸ ਕਾਲ ਕੇ ਝਕ ਹੀ ਕਾਲ ਅਕਾਲ ਸਦਾ ਹੈ ॥੮੪॥

All the other prevalent object are within KAL, only One supreme KAL is ever Timeless and eternal.84.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਨਮੋ ਦੇਵ ਦੇਵੰ ਨਮੋ ਖੜਗਧਾਰੰ ॥ ਸਦਾ ਝਕ ਰੂਪੰ ਸਦਾ ਨਿਰਿਬਕਾਰੰ ॥

Salutation to the God of gods and salutation to the wielder of sword, Who is ever monomorphic and ever without vices.

ਨਮੋ ਰਾਜਸੰ ਸਾਤਕੰ ਤਾਮਸੇਅੰ ॥ ਨਮੋ ਨਿਰਬਿਕਾਰੰ ਨਮੋ ਨਿਰਜ੝ਰੇਅੰ ॥੮੫॥

Salutation to Him, who manifests the qualities of activity (rajas), rhythm (sattava) and morbidity (tamas). Salutation to Him who is without vices and who is without ailments. 85.

ਰਸਾਵਲ ਛੰਦ ॥

RASAAVAL STANZA

ਨਮੋ ਬਾਣ ਪਾਣੰ ॥ ਨਮੋ ਨਿਰਭਯਾਣੰ ॥

Salutation to Him, who wields the bow in his hands. Salutation to Him, who is Fearless.

ਨਮੋ ਦੇਵ ਦੇਵੰ ॥ ਭਵਾਣੰ ਭਵੇਅੰ ॥੮੬॥

Salutation to Him, who is God of gods. Salutation to Him, who shall ever be within the world.86.

ਭ੝ਜੰਗ ਪ੝ਰਯਾਤ ਛੰਦ ॥ भढ़जंग पढ़रयात छंद ॥ BHUJANG PRAYYAT STANZA

ਨਮੋ ਖਗ ਖੰਡੰ ਕ੝ਰਿਪਾਣੰ ਕਟਾਰੰ ॥ ਸਦਾ ਝਕ ਰੂਪੰ ਸਦਾ ਨਿਰਬਿਕਾਰੰ ॥ नमो खग खंडं कढ़रिपाणं कटारं ॥ सदा झक रूपं सदा निरबिकारं ॥ Salutation to him, who wields spear, double-edged sword, sword and dagger, Who is ever monomorphic and ever without vices.

ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ ॥ ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥ नमो बाण पाणं नमो दंड धारियं ॥ जिनै चौदहूं लोक जोतं बिथारियं ॥८७॥ Salutation to Him, who is the wielder of bow in His hands and who also carries the staff, Who hath spread His Light in all the fourteen worlds.87.

ਨਮਸਕਾਰਯੰ ਮੋਰ ਤੀਰੰ ਤ੝ਫੰਗੰ ॥ ਨਮੋ ਖਗ ਅਦਗੰ ਅਭੈਯੰ ਅਭੰਗੰ ॥ नमसकारयं मोर तीरं तढ़फंगं ॥ नमो खग अदगं अभैयं अभंगं ॥ I salute the arrow and the gun, I salute the lustrous sword, which Is impenetratable and indestructible.

ਗਦਾਯੰ ਗ੝ਰਿਸਟੰ ਨਮੋ ਸੈਹਥੀਯੰ ॥ ਜਿਨੈ ਤ੝ਲੀਯੰ ਬੀਰ ਬੀਯੋ ਨ ਬੀਯੰ ॥੮੮॥ गदायं गढ़रिसटं नमो सैहथीयं ॥ जिनै तढ़लीयं बीर बीयो न बीयं ॥८८॥ I salute the great mace and lance, which have no equal or second in bravery.88.


ਰਸਾਵਲ ਛੰਦ ॥ रसावल छंद ॥ RASAAVAL STANZA

ਨਮੋ ਚੱਕ੝ਰ ਪਾਣੰ ॥ ਅਭੂਤੰ ਭਯਾਣੰ ॥ नमो चढ़कढ़र पाणं ॥ अभूतं भयाणं ॥ Salutation to Him, Who holds the disc in His hand, He hath manifested Himself without elements.

ਨਮੋ ਉਗ੝ਰ ਦਾੜੰ ॥ ਮਹਾ ਗ੝ਰਿਸਟ ਗਾੜੰ ॥੮੯॥ नमो उगढ़र दाड़ं ॥ महा गढ़रिसट गाड़ं ॥८९॥ Salutation to Him, who hath sharp grinder teeth, which are thick and strong.89.

ਨਮੋ ਭੀਰ ਤੋਪੰ ॥ ਜਿਨੈ ਸਤ੝ਰ ਘੋਪੰ ॥ नमो भीर तोपं ॥ जिनै सतढ़र घोपं ॥ Salutation to Him, who hath the arrows and the cannon, who hath destroyed the enemies.

ਨਮੋ ਧੋਪ ਪਟੰ ॥ ਜਿਨੈ ਦ੝ਸਟ ਦਟੰ ॥੯੦॥ नमो धोप पटं ॥ जिनै दढ़सट दटं ॥९०॥ Salutation to Him, Who holds the straight sword and the bayonet, Who hath reporimanded the tyrants.90.

ਜਿਤੇ ਸਸਤ੝ਰ ਨਾਮੰ ॥ ਨਮਸਕਾਰ ਤਾਮੰ ॥ जिते ससतढ़र नामं ॥ नमसकार तामं ॥ I salute all the weapons of various names.

ਜਿਤੇ ਅਸਤ੝ਰ ਭੇਯੰ ॥ ਨਮਸਕਾਰ ਤੇਯੰ ॥੯੧॥ जिते असतढ़र भेयं ॥ नमसकार तेयं ॥९१॥ I salute all kinds of armour.91.


ਸਵੈਯਾ ॥

SWAYYA.

ਮੇਰ੝ ਕਰੋ ਤ੝ਰਿਣ ਤੇ ਮ੝ਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ ॥

There is no other support for the poor except Thee, who hath made me a mountain from a straw.

ਭੂਲ ਛਿਮੋ ਹਮਰੀ ਪ੝ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ ॥

O Lord! Forgive me for my mistakes, because who is there so much blunderhead like me?

ਸੇਵ ਕਰੀ ਤ੝ਮਰੀ ਤਿਨ ਕੇ ਸਭ ਹੀ ਗ੝ਰਿਹ ਦੇਖੀਅਤ ਦ੝ਰਬ ਭਰੋ ਸੋ ॥

Those who have served Thee, there seems wealth and self-confidence in all there homes.

ਯਾ ਕਲ ਮੈਂ ਸਭ ਕਾਲ ਕ੝ਰਿਪਾਨ ਕੇ ਭਾਰੀ ਭ੝ਜਾਨ ਕੋ ਭਾਰੀ ਭਰੋਸੋ ॥੯੨॥

In this Iron age, the supreme trust is only for KAL, Who is the Sword-incarnate and hath mighty arms.92.

ਸ੝ੰਭ ਨਿਸ੝ੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨਿ ਡਾਰੇ ॥

He, who hath destroyed millions of demons like Sumbh and Nisumbh in and instant.

ਧੂਮਰਲੋਚਨ ਚੰਡ ਔ ਮ੝ੰਡ ਸੇ ਮਾਹਿਖ ਸੇ ਪਲ ਬੀਚ ਨਿਵਾਰੇ ॥

Who hath annihilated in and instant the demons like Dhumarlochan, Chand, Mund and Mahishasura.

ਚਾਮਰ ਸੇ ਰਣਿ ਚਿੱਛਰ ਸੇ ਰਕਤਿੱਛਣ ਸੇ ਝਟ ਦੈ ਝਝਕਾਰੇ ॥

Who hath immediately thrashed and thrown down far away the demons like Chamar, Ranchichchhar and Rakat Beej.

ਝਸੋ ਸ੝ ਸਾਹਿਬ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ ॥੯੩॥

On realizing the Lord like Thee, this servant of yours doth not care for anyone else.93.

ਮ੝ੰਡਹ੝ ਸੇ ਮਧ੝ਕੀਟਭ ਸੇ ਮ੝ਰ ਸੇ ਅਘ ਸੇ ਜਿਨਿ ਕੋਟਿ ਦਲੇ ਹੈਂ ॥

He, Who hath mashed millions of demons like Mundakasura, Madhu, Kaitabh, Murs and Aghasura.

ਓਟ ਕਰੀ ਕਬਹੂੰ ਨ ਜਿਨੈ ਰਣ ਚੋਟ ਪਰੀ ਪਗ ਦ੝ਵੈ ਨ ਟਲੇ ਹੈਂ ॥

And such heroes who never asked anyone for support in the battlefield and had never turned back even two feet.

ਸਿੰਧ ਬਿਖੈ ਜੇ ਨ ਬੂਡੇ ਨਿਸਾਚਰ ਪਾਵਕ ਬਾਣ ਬਹੇ ਨ ਜਲੇ ਹੈਂ ॥

And such demons, who could not be drowned even in the sea and there was no impact on them of the fireshafts.

ਤੇ ਅਸਿ ਤੋਰ ਬਿਲੋਕ ਅਲੋਕ ਸ੝ ਲਾਜ ਕੋ ਛਾਡਿ ਕੈ ਭਾਜਿ ਚਲੇ ਹੈਂ ॥੯੪॥

On seeing Thy Sword and forsaking their shyness, they are fleeing away.94.

ਰਾਵਣ ਸੇ ਮਹਰਾਵਣ ਸੇ ਘਟਕਾਨਹ੝ ਸੇ ਪਲ ਬੀਚ ਪਛਾਰੇ ॥

Thou hast destroyed in and instant the warriors like Ravana, Kumbhkarna and Ghatksura.

ਬਾਰਿਦਨਾਦ ਅਕੰਪਨ ਸੇ ਜਗ ਜੰਗ ਜ੝ਰੇ ਜਿਨ ਸਿਉ ਜਮ ਹਾਰੇ ॥

And like Meghnad, who could defeat even Yama in the war..

ਕ੝ੰਭ ਅਕ੝ੰਭ ਸੇ ਜੀਤ ਸਭੈ ਜਗ ਸਾਤਹੂੰ ਸਿੰਧ ਹਥਿਆਰ ਪਖਾਰੇ ॥

And the demons like Kumbh and Akumbh, who conquering all, washed away the blood from their weapons in seven seas, etc.

ਜੇ ਜੇ ਹ੝ਤੇ ਅਕਟੇ ਬਿਕਟੇ ਸ੝ ਕਟੇ ਕਰਿ ਕਾਲ ਕ੝ਰਿਪਾਨ ਕੇ ਮਾਰੇ ॥੯੫॥

All of them died with the terrible sword of the mighty KAL.95.

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕ੝ੰਟ ਕਹੋ ਭਜਿ ਜਈਝ ॥

If one tries to flee and escape from KAL, then tell in which direction shall he flee?

ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਝ ॥

Wherever one may go, even there he will perceive the well-seated thundering sword of KAL.

ਝਸੋ ਨ ਕੈ ਗਯੋ ਕੋਈ ਸ੝ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਝ ॥

None hath been able to tell uptil now the measure, which, may be adopted to save himself from the blow of KAL.

ਜਾਂ ਤੇ ਨ ਛੂਟੀਝ ਮੂੜ ਕਹੂੰ ਹਸਿ ਤਾਂ ਕੀ ਕਿਉਂ ਨ ਸਰਣਾਗਤਿ ਜਈਝ ॥੯੬॥

O foolish mind! The one from whom Thou cannot escape in any manner, why doth thee not go under His Refuge.96.

ਕ੝ਰਿਸਨ ਔ ਬਿਸਨ ਜਪੇ ਤ੝ਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥

Thou hast meditated on millions of Krishnas, Vishnus, Ramas and Rahims.

ਬ੝ਰਹਮ ਜਪਿਓ ਅਰ੝ ਸੰਭ੝ ਥਪਿਓ ਤਹਿ ਤੇ ਤ੝ਹਿ ਕੋ ਕਿਨਹੂੰ ਨ ਬਚਾਯੋ ॥

Thou hast recited the name of Brahma and established Shivalingam, even then none could save thee.

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥

Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਕਾਮਕ੝ ਮੰਤ੝ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥

The Mantra recited for fulfillment of worldly desires doth not even bring the least gain and none of such Mantras can`t save from the blow of KAL.97.

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਝਹੈ ॥

Why doth thou indulge in false austerities, because they will not bring in gain of even one cowrie.

ਤੋਹਿ ਬਚਾਇ ਸਕੈ ਕਹ੝ ਕੈਸੇ ਕੈ ਆਪਨ ਘਾਵ ਬਚਾਇ ਨ ਝਹੈ ॥

The cannot save themselves form the blow (of KAL), how can they protect thee?

ਕੋਪ ਕਰਾਲ ਕੀ ਪਾਵਕ ਕ੝ੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥

They are all hanging in the blazing fire of anger, therefore they will cause thy hanging similarly.

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੝ਰਿਪਾ ਬਿਨ੝ ਕਾਮ ਨ ਝਹੈ ॥੯੮॥

O fool! Ruminate now in thy mind; none will be of any use to thee except the grace of KAL.98.

ਤਾਹਿ ਪਛਾਨਤ ਹੈ ਨ ਮਹਾ ਪਸ੝ ਜਾ ਕੋ ਪ੝ਰਤਾਪ੝ ਤਿਹੂੰ ਪ੝ਰ ਮਾਹੀ ॥

O foolish beast! Thou doth not recognize Him, Whose Glory hath spread over all the three worlds.

ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥

Thou worshippest those as God, by whose touch thou shalt be driven far away from the next world.

ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥

Thou art committing such sins in th name of parmarath (the subtle truth) that by committing them the Great sins may feel shy.

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥

O fool! Fall at the feet of Lord-God, the Lord is not within the stone-idols.99.

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮ੝ੰਡਾਝ॥

The Lord cannot be realized by observing silence, by forsaking pride, by adopting guises and by shaving the head.

ਕੰਠਿ ਨ ਕੰਠੀ ਕਠੋਰ ਧਰੈ ਨਹੀ ਸੀਸ ਜਟਾਨ ਕੇ ਜੂਟ ਸ੝ਹਾਝ ॥

He cannot be realized by wearing Kanthi (a short necklace of small beads of different kinds made of wood or seeds worn by mendicants or ascetics) for severe austerities or Thy making a knot of matted hair on the head.

ਸਾਚ੝ ਕਹੋਂ ਸ੝ਨ ਲੈ ਚਿਤ ਦੈ ਬਿਨ੝ ਦੀਨ ਦਿਆਲ ਕੀ ਸਾਮ ਸਿਧਾਝ ॥

Listen attentively, I speak Turth, Thou shalt not achieve the target without going under the Refuge of the LORD, Who is ever Merciful to the lowly.

ਪ੝ਰੀਤਿ ਕਰੇ ਪ੝ਰਭ੝ ਪਾਯਤ ਹੈ ਕ੝ਰਿਪਾਲ ਨ ਭੀਜਤ ਲਾਂਡ ਕਟਾਝ ॥੧੦੦॥

God can only be realized with LOVE, He is not pleased by circumcision.100.

ਕਾਗਦ ਦੀਪ ਸਭੈ ਕਰਿ ਕੈ ਅਰ੝ ਸਾਤ ਸਮ੝ੰਦ੝ਰਨ ਕੀ ਮਸ੝ ਕੈ ਹੋਂ ॥

If all the continents are transformed into paper and all the seven seas into ink;

ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋਂ ॥

By chopping all the vegetation the pen may be made for the sake of writing;

ਸਾਰਸ੝ਤੀ ਬਕਤਾ ਕਰਿ ਕੈ ਜ੝ਗਿ ਕੋਟਿ ਗਨੇਸ ਕੈ ਹਾਥ ਲਿਖੈ ਹੋਂ ॥

If the goddess Saraswati be made the speaker (of eulogies) and Ganesha be there to write with hands for millions of ages;

ਕਾਲ ਕ੝ਰਿਪਾਲ ਬਿਨਾ ਬਿਨਤੀ ਨ ਤਊ ਤ੝ਮ ਕੌ ਪ੝ਰਭ੝ ਨੈਕ ਰਿਝੈ ਹੋਂ ॥੧੦੧॥

Even then, O God! O sword-incannate KAL! Without supplication, none can make Thee pleased even a little.101.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਸ੝ਰੀ ਕਾਲ ਜੀ ਕੀ ਉਸਤਤਿ ਪ੝ਰਿਥਮ ਧਿਆਇ ਸੰਪੂਰਨੰ ਸਤ੝ ਸ੝ਭਮ ਸਤ੝ ॥੧॥

Here ends the First Chapter of BACHITTAR NATAK entitled The Eulogy of Sri KAL.`1.

Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication