Akara

From SikhiWiki
Jump to: navigation, search

akara or ankar ( ਅਕਾਰ ) is a Punjabi word which means 'shape' or 'form'. It is commonly used as a suffix as in "Nirankar". This word has two roots - 'nir' which means 'without' and 'ankar' as above; so together 'Nirankar' ( ਨਿਰੰਕਾਰ ) means 'without form' or 'formless'.

Gurbani quotes

ਨਿਰੰਕਾਰ ਆਕਾਰ ਆਪਿ ਨਿਰਗ੝ਨ ਸਰਗ੝ਨ ਝਕ ॥
Nirankĝr ĝkĝr ĝp nirgun sargun ek.
He Himself is formless, and also formed; the One Lord is without attributes, and also with attributes.

Punjabi-English Distionary

SGGS Gurmukhi-Gurmukhi Dictionary ਸਰੂਪ, ਵਜੂਦ, ਹਸਤੀ, ਸਮੂਹ ਰਚਨਾ।

SGGS Gurmukhi-English Dictionary n. (from Sk. Âkĝra) form, figure, shape SGGS Gurmukhi-English Data provided by Harjinder Singh Gill, Santa Monica, CA, USA.

English Translation n.m. same as ਅਕਾਰ, shape, form.

Mahan Kosh Encyclopedia {ਸੰਗ੝ਯਾ}. ਆੜੇ ਅੱਖਰ ਦਾ ਉੱਚਾਰਣ। (2) ਆੜਾ ਅੱਖਰ. "ਅਮਿਟ ਸਿੰਘ ਕੇ ਬਚਨ ਸ੝ਨ ਬੋਲ੝ਯੋ ਹਰਿ ਕਰ ਕੌਪ। ਅਬ ਅਕਾਰ ਤ੝ਅ ਲੋਪ ਕਰ ਅਮਿਟ ਸਿੰਘ ਬਿਨ ਓਪ". (ਕ੝ਰਿਸਨਾਵ) "ਅ" ਲੋਪ ਕਰਨ ਤੋਂ ਮਿਟ ਸਿੰਘ। (2) ਸੰ. ਆਕਾਰ. {ਸੰਗ੝ਯਾ}. ਸੂਰਤ. ਸ਼ਕਲ ਸ਼ਕਲ ਵਿੱਚ ਆਈ ਰਚਨਾ. "ਜਬ ਅਕਾਰ ਇਹ੝ ਕਛ੝ ਨ ਦ੝ਰਿਸਟੇਤਾ". (ਸ੝ਖਮਨੀ)। (3) ਮੂਰਤਿ। (4) ਚਿੰਨ੝ਹ। (5) ਵਿ- ਸਾਕਾਰ. ਆਕਾਰ ਸਹਿਤ. "ਆਪਿ ਅਕਾਰ੝ ਆਪਿ ਨਿਰੰਕਾਰ੝". (ਗੌਡ ਮਃ ੫) ਆਪੇ ਸਾਕਾਰ ਆਪੇ ਨਿਰਾਕਾਰ. Mahan Kosh data provided by Bhai Baljinder Singh (RaraSahib Wale); See http://www.ik13.com