Aartee

From SikhiWiki
Jump to navigationJump to search

ਧਨਾਸਰੀ ਮਹਲਾ ੧ ਆਰਤੀ
Dhanaasaree, First Mehl, Aartee:

ੴ ਸਤਿਗ੝ਰ ਪ੝ਰਸਾਦਿ ॥
One Universal Creator God. By The Grace Of The True Guru:

ਗਗਨ ਮੈ ਥਾਲ੝ ਰਵਿ ਚੰਦ੝ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
In the bowl of the sky, the sun and moon are the lamps; the stars in the constellations are the pearls.

ਧੂਪ੝ ਮਲਆਨਲੋ ਪਵਣ੝ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
The fragrance of sandalwood is the incense, the wind is the fan, and all the vegetation are flowers in offering to You, O Luminous Lord. ||1||

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
What a beautiful lamp-lit worship service this is! O Destroyer of fear, this is Your Aartee, Your worship service.

ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
The sound current of the Shabad is the sounding of the temple drums. ||1||Pause||

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਝਕ ਤੋਹੀ ॥
Thousands are Your eyes, and yet You have no eyes. Thousands are Your forms, and yet You have not even one form.

ਸਹਸ ਪਦ ਬਿਮਲ ਨਨ ਝਕ ਪਦ ਗੰਧ ਬਿਨ੝ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
Thousands are Your lotus feet, and yet You have no feet. Without a nose, thousands are Your noses. I am enchanted with Your play! ||2||

ਸਭ ਮਹਿ ਜੋਤਿ ਜੋਤਿ ਹੈ ਸੋਇ ॥
The Divine Light is within everyone; You are that Light.

ਤਿਸ ਕੈ ਚਾਨਣਿ ਸਭ ਮਹਿ ਚਾਨਣ੝ ਹੋਇ ॥
Yours is that Light which shines within everyone.

ਗ੝ਰ ਸਾਖੀ ਜੋਤਿ ਪਰਗਟ੝ ਹੋਇ ॥
By the Guru's Teachings, this Divine Light is revealed.

ਜੋ ਤਿਸ੝ ਭਾਵੈ ਸ੝ ਆਰਤੀ ਹੋਇ ॥੩॥
That which pleases the Lord is the true worship service. ||3||

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
My soul is enticed by the honey-sweet lotus feet of the Lord; night and day, I thirst for them.

ਕ੝ਰਿਪਾ ਜਲ੝ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥
Bless Nanak, the thirsty song-bird, with the water of Your Mercy, that he may come to dwell in Your Name. ||4||1||7||9||