ਬਿਖਿਆ

From SikhiWiki
Jump to navigationJump to search

ਬਿਖਿਆ pronounced as "bekhea" mean poisonous, evil, falsehood, deceit

SGGS Gurmukhi-Gurmukhi Dictionary

  • (1) ਵਿਸ਼ੇ (2) ਜ਼ਹਿਰ (3) ਪਾਪ (4) ਵਿਕਾਰ, ਬ੝ਰਾਈ (5) ਮਾਇਆ

SGGS Gurmukhi-English Dictionary

n. (from Sk. Visha) poison, evil, vice

SGGS Gurmukhi-English Data provided by Harjinder Singh Gill, Santa Monica, CA, USA.

English Translation

n.f. poison, poisonous stuff; sin, falsehood, deceit.

Mahan Kosh Encyclopedia

ਖਾ. {ਸੰਗ੝ਯਾ}. - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੝ਯਾਗੋ". (ਗ੝ਵਿ ੧੦)। (2) ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ". (ਜੈਜਾ ਮਃ ੯) "ਬਿਖਿਆ ਮਹਿ ਕਿਨਹੀ ਤ੝ਰਿਪਤਿ ਨ ਪਾਈ". (ਧਨਾ ਮਃ ੫)। (3) ਸੰ. ਵਿਸ. ਜ਼ਹਿਰ. "ਬਿਖਿਆ ਅੰਮ੝ਰਿਤ ਝਕ ਹੈ ਬੂਝੈ ਪ੝ਰਖ੝ ਸ੝ਜਾਣ੝". (ਓਅੰਕਾਰ)। (4) ਸ਼ਰਾਬ. ਮਦਿਰਾ. "ਅੰਮ੝ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹ੝ ਡੀਠੀ". (ਰਾਮ ਮਃ ੫) ਦ੝ੱਧ ਤੋਂ ਨਫ਼ਰਤ ਅਤੇ ਸ਼ਰਾਬ ਪ੝ਯਾਰੀ। (5) ਵਿਸਰੂਪ ਮਾਯਾ. "ਜਿਸ੝ ਬਿਖਿਆ ਕਉ ਤ੝ਮ ਅਪ੝ਨੀ ਕਰਿ ਜਾਨਹ੝, ਸਾ ਛਾਡਿਜਾਹ੝ ਸਿਰਿਭਾਰ੝". (ਸਾਰ ਮਃ ੪)। (6) ਠਗ ਵਿਦ੝ਯਾ. "ਲਿਖਿਆ ਸੋ ਪੜ੝ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ". (ਆਸਾ ਪਟੀ ਮਃ ੩).

Mahan Kosh data provided by Bhai Baljinder Singh (RaraSahib Wale); See http://www.ik13.com

External links